AKS Mental Health

AKS Mental Health Contact information, map and directions, contact form, opening hours, services, ratings, photos, videos and announcements from AKS Mental Health, Mental Health Service, Amritsar.

ਕਾਊਂਸਲਿੰਗ 🔸 ਥੈਰੇਪੀ 🔸 ਮਾਨਸਿਕ ਸਿਹਤ ਸੰਭਾਲ
🔸ਸਾਡੇ ਕੋ ਤਜੁਰਬੇਕਾਰ ਤੇ ਮੁਹਾਰਤੀ ਮਨੋਵਿਗਿਆਨਕਾਂ ਦੀ ਟੀਮ ਹੈ
🔸ਪਰਸਨਲ ਕਾਉਂਸਲਿੰਗ, ਪਰਿਵਾਰਕ ਕਾਊਂਸਲਿੰਗ, ਬੱਚਿਆਂ ਦੀ ਕੈਰੀਅਰ ਕਾਊਂਸਲਿੰਗ ਜਾਂ ਨਸ਼ਾ ਛਡਾਉਣ ਆਦਿ ਲਈ ਸੰਪਰਕ ਕਰ ਸਕਦੇ ਹੋ
🔸 ਹੁਣੇ ਸਾਡੇ ਪੇਜ ਤੇ ਮੈਸੇਜ ਭੇਜੋ ਜਾਂ 9781851308 ਤੇ ਫੋਨ ਕਰੋ

"I didn't just study healing, I lived it."🌻Hi, I'm Kreeti! Your psychologist dost.💜You know what, Life didn't always mak...
05/06/2026

"I didn't just study healing, I lived it."🌻
Hi, I'm Kreeti! Your psychologist dost.💜

You know what, Life didn't always make things easy for me.
There were moments; quiet, heavy ones; where I had to hold myself together while holding others too. Where I kept going, not because I had it all figured out, but because somewhere inside, I still believed things could be okay. 😇

That journey of struggling, feeling, and slowly finding myself again, is what brought me to this work. And I want you to know something genuinely -
No matter how broken a person’s circumstances feel, the capacity for healing and resilience is always present. Therapy isn't about fixing a broken person; it's about uncovering the strengths they already possess.

I may not come with perfect answers. But I come with presence, patience, and a deep understanding of what it means to carry something silently for too long.

If you've been doing that, like carrying, coping, pretending you're okay, I'd really like to sit with you in that. No judgment. No rush. Just a safe, honest space where you can finally breathe.🌿🌻

To connect and get a session, just DM💜
Follow our page

For any query you can write us on
[email protected]

{Psychologist, female psychologist, empathy, compassion, your psychologist, Punjabi Psychologist, psychologist in Amritsar, Counselling Session, Therapy, Mental Health, Mental wellness}

Hi, I'm Rahul! Naam to suna hi hoga! 😄I'm a Psychologist & working as a Career Counselor right now.I believe every perso...
04/06/2026

Hi, I'm Rahul! Naam to suna hi hoga! 😄
I'm a Psychologist & working as a Career Counselor right now.
I believe every person carries within them an extraordinary capacity to rewrite their own story. And that's the thing that makes my approach different.
I don't just work with the mind; I work with the whole person. As a Theatre Artist, Poet & Vlogger, I've seen how art unlocks what words alone often cannot. Emotions, unspoken dreams, hidden strengths - art brings them to the surface in the most powerful ways.

Whether you're navigating emotional overwhelm, searching for career clarity, or simply trying to understand yourself better, this is a space where you are truly seen, heard & supported.💜

Because when science, empathy & creativity come together - real transformation becomes possible.

Book Your session today, Just DM us.
Follow our page

For any query DM us or write us on 👇
📧 [email protected]

{Psychology, Counselling Session, Mental Health Matters, Student Counselling, Therapy, Amritsar, Punjab, Gurdaspur, Batala, Tarn Taran, Ajnala}

Meet the brilliant minds dedicated to your mental wellness!🧠 We’re absolutely thrilled to introduce Team AKS™ - your par...
02/06/2026

Meet the brilliant minds dedicated to your mental wellness!🧠

We’re absolutely thrilled to introduce Team AKS™ - your partners in growth, healing, and self-discovery.⭐

Whether you’re looking for expert counselling, dynamic workshops, or just a safe space to navigate life's challenges, our team of psychologists has got your back. 🤝✨

Stay tuned for upcoming posts as we dive deeper into mental health tips, upcoming workshop details, and everyday guidance! 🚀

💌 DM us or reach out at [email protected] to book your session.
Follow & Share 🌻

{Psychology, Best Psychologist, Punjabi Counselor, Mental Health Talks, Therapy, Counseling Sessions}

It's been a while. 🌻But some silences are not absence. They're accumulation.In the last 1.5 years, quietly and with full...
30/05/2026

It's been a while. 🌻
But some silences are not absence. They're accumulation.
In the last 1.5 years, quietly and with full heart, the has been showing up.

🫂 70+ individuals trusted us with their inner world
🗣️ 200+ sessions (in-person & online), from anxiety to grief, careers to relationships, crisis to clarity
🌍 We had Clients from India and abroad
🏫 Workshops with Army families, schools, orphaned children, elderly, blind school students, and NGO teams

This was never a one-person job.

Every person on this team holds a professional life elsewhere, and still chose to make time for this. Part-time hours. Full-time heart.

We are not done. We are just getting started.
And for that next chapter, we need you.

Share this. Follow us. Reach out. Refer to someone who needs a safe space.

Because every mind that heals makes the world a little softer.

- Team AKS 🌻

Follow
Email: [email protected]
📍Amritsar, Batala, Gurdaspur - Punjab | Online - Everywhere

ਇੱਕ ਮਨੋਚਿਕਿਤਸਕ ਦੀ ਜ਼ਿੰਦਗੀ ਦਾ ਇੱਕ ਦਿਨਲਗਾਤਾਰ ਤੀਜਾ ਮੀਂਹ ਵਾਲਾ ਦਿਨ ਹੈ। ਪਾਣੀ ਲਗਾਤਾਰ ਡਿੱਗ ਰਿਹਾ ਹੈ ਤੇ ਸੜਕ ਕੋਲ਼ ਦੇ ਨਾਲੇ ਵਾਂਗ ਹੀ ਲ...
29/09/2025

ਇੱਕ ਮਨੋਚਿਕਿਤਸਕ ਦੀ ਜ਼ਿੰਦਗੀ ਦਾ ਇੱਕ ਦਿਨ

ਲਗਾਤਾਰ ਤੀਜਾ ਮੀਂਹ ਵਾਲਾ ਦਿਨ ਹੈ। ਪਾਣੀ ਲਗਾਤਾਰ ਡਿੱਗ ਰਿਹਾ ਹੈ ਤੇ ਸੜਕ ਕੋਲ਼ ਦੇ ਨਾਲੇ ਵਾਂਗ ਹੀ ਲੱਗ ਰਹੀ ਹੈ। ਚੰਗਾ ਹੋਇਆ ਕਿ ਮੈਂ ਖੁਦ ਗੱਡੀ ਨਹੀਂ ਚਲਾ ਰਿਹਾ — ਰੂਮੀ ਚਲਾ ਰਿਹਾ ਹੈ। ਰੂਮੀ ਜਾਨਵਰਾਂ ਨਾਲ ਪਿਆਰ ਕਰਨ ਵਾਲਾ ਇਕ ਨੌਜਵਾਨ ਹੈ ਜੋ ਕੈਨੇਡਾ ਜਾਣ ਲਈ ਆਪਣੇ ਦਸਤਾਵੇਜ਼ਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੰਜਾਬ ਦੇ ਪਿੰਡਾਂ ਦੇ ਵਧੇਰੇ ਨੌਜਵਾਨ ਇਸੇ ਹੀ ਇੰਤਜ਼ਾਰ ਵਿਚ ਹਨ। ਬਜ਼ੁਰਗਾਂ ਵਿੱਚੋਂ ਕਈ ਪਹਿਲਾਂ ਹੀ ਜਾ ਚੁੱਕੇ ਹਨ ਅਤੇ ਹੁਣ ਮੁੜ ਜਾਣਾ ਨਹੀਂ ਚਾਹੁੰਦੇ — ਕਹਿੰਦੇ ਹਨ, “ਉੱਥੇ ਗੱਲ ਕਰਨ ਵਾਲਾ ਕੋਈ ਨਹੀਂ।”

ਹਸਪਤਾਲ ਤਕ ਪਹੁੰਚਣ ਵਿੱਚ ਚਾਲੀ ਮਿੰਟ ਲੱਗਦੇ ਹਨ। ਇਹੋ ਸਮਾਂ ਹੁੰਦਾ ਹੈ ਜਦੋਂ ਮੈਂ ਆਪਣੇ ਈਮੇਲ ਵੇਖਦਾ ਹਾਂ। ਤਿੰਨ ਅਣਪੜ੍ਹੇ ਈਮੇਲ ਹਨ — ਦੋ ਤਾਂ ਉਹ ਹੀ ਆਮ ਵਾਲੇ, ਜੋ “ਦਸ ਸੈਕਿੰਡ ਵਿਚ ਅਮੀਰ ਬਣੋ” ਵਾਲਾ ਲਿੰਕ ਭੇਜਦੇ ਹਨ। ਤੀਜਾ ਇੱਕ ਯੂਨੀਵਰਸਿਟੀ ਤੋਂ ਹੈ — 10 ਅਕਤੂਬਰ, ਵਿਸ਼ਵ ਮਾਨਸਿਕ ਸਿਹਤ ਦਿਵਸ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਨਿਮੰਤ੍ਰਣ। ਸ਼ਾਇਦ ਮੈਂ ਇਨਕਾਰ ਕਰ ਦਿਆਂ — ਪਹਿਲੀ ਵਾਰ।

ਦਿਨ ਦੇ ਅਖੀਰ ਤਕ ਸੈਂਕੜੇ ਸੈਮੀਨਾਰ, ਚਰਚਾਵਾਂ ਅਤੇ ਗੱਲਬਾਤਾਂ ਹੋ ਚੁੱਕੀਆਂ ਹੋਣਗੀਆਂ। ਇਹ ਵੀ ਦੱਸਿਆ ਜਾਵੇਗਾ ਕਿ ਹਰ ਸਾਲ ਲਗਭਗ ਦੋ ਲੱਖ ਭਾਰਤੀ ਆਤਮਹੱਤਿਆ ਕਰਦੇ ਹਨ, ਅਤੇ ਹਰ ਆਤਮਹੱਤਿਆ ਇਕ ਰੋਕੀ ਜਾ ਸਕਦੀ ਮੌਤ ਹੈ। ਹਰ ਕਾਮਯਾਬ ਆਤਮਹੱਤਿਆ ਦੇ ਪਿੱਛੇ ਘੱਟੋ-ਘੱਟ ਦਸ ਅਸਫਲ ਕੋਸ਼ਿਸ਼ਾਂ ਹੁੰਦੀਆਂ ਹਨ।

ਇਹ ਗੱਲ ਆਪਣੇ ਆਪ ਵਿੱਚ ਹੀ ਦਰਦਨਾਕ ਹੈ ਕਿ ਦੇਸ਼ ਵਿੱਚ ਆਤਮਹੱਤਿਆ ਦੇ ਅੰਕੜੇ NCRB ਵੱਲੋਂ ਜਮ੍ਹਾਂ ਕੀਤੇ ਜਾਂਦੇ ਹਨ — ਜਿਸ ਦਾ ਮਤਲਬ ਇਹ ਹੈ ਕਿ ਅਸੀਂ ਅਜੇ ਵੀ ਆਤਮਹੱਤਿਆ ਨੂੰ “ਅਪਰਾਧ” ਸਮਝਦੇ ਹਾਂ।

ਇਸ ਦਿਨ ਦੇ ਬਾਦ ਵੀ ਮਾਨਸਿਕ ਸਿਹਤ ਲਈ ਬਜਟ ਵਿੱਚ ਇਕ ਰੁਪਇਆ ਵੀ ਨਹੀਂ ਵਧੇਗਾ। “ਪੌਜ਼ਟਿਵ ਰਹੋ” ਵਰਗੇ ਨਾਰੇ ਬਹੁਤ ਸੁਣੇ ਜਾਣਗੇ — ਜੋ ਅਸਲ ਵਿੱਚ ਪੀੜਤ ਉੱਤੇ ਹੀ ਜ਼ਿੰਮੇਵਾਰੀ ਪਾ ਦੇਣ ਵਰਗਾ ਹੈ। ਆਖਰ ਕੌਣ ਹੈ ਜੋ ਜਾਣ-ਬੁੱਝ ਕੇ ਨਕਾਰਾਤਮਕ ਸੋਚਦਾ ਹੈ?
ਸਾਡੇ ਦੇਸ਼ ਦਾ ਸਿਹਤ ਬਜਟ GDP ਦਾ ਕੇਵਲ 2% ਹੈ ਅਤੇ ਉਸ ਵਿੱਚੋਂ ਮਾਨਸਿਕ ਸਿਹਤ ਲਈ 1% ਹੀ ਹੈ। ਇਹ ਪੈਸੇ ਬਾਰੇ ਨਹੀਂ, ਸਮਝ ਬਾਰੇ ਹੈ। ਇਥੋਪੀਆ, ਭੂਟਾਨ, ਘਾਨਾ, ਅਫਗਾਨਿਸਤਾਨ, ਕਾਂਗੋ ਵਰਗੇ ਗਰੀਬ ਦੇਸ਼ ਵੀ ਮਾਨਸਿਕ ਸੇਹਤ ਤੇ ਭਾਰਤ ਨਾਲੋਂ ਵੱਧ ਖਰਚਦੇ ਹਨ — ਸ਼ਾਇਦ ਇਸ ਲਈ ਕਿ ਉਹ ਜ਼ਿਆਦਾ ਸਮਝਦਾਰ ਹਨ।

‘ਲੈਨਸੇਟ ਸਾਇਕਿਆਟਰੀ’ ਵਿੱਚ ਛਪੇ ਇਕ ਅਧਿਐਨ ਅਨੁਸਾਰ ਮਾਨਸਿਕ ਬਿਮਾਰੀਆਂ ਦੇ ਇਲਾਜ 'ਚ ਲਾਇਆ ਹਰ 1 ਡਾਲਰ ਉਤਪਾਦਕਤਾ ਵਿਚ 4 ਡਾਲਰ ਦਾ ਮੁੱਲ ਮੋੜਦਾ ਹੈ। ਮਤਲਬ ਦੇਸ਼ਾਂ ਲਈ ਇਲਾਜ ਕਰਨਾ ਨਾ ਕਰਨ ਨਾਲੋਂ ਸਸਤਾ ਹੈ।

ਫਿਰ ਵੀ ਸਾਨੂੰ ਆਪਣੇ ਨੀਤੀ ਨਿਰਧਾਰਕਾਂ ਨੂੰ ਇਹ ਸਮਝਾਉਣ ਲਈ “GDP ਵਧੇਗਾ” ਵਾਲੀ ਦਲੀਲ ਦੇਣੀ ਪੈਂਦੀ ਹੈ। ਉਹ ਇਹ ਨਹੀਂ ਜਾਣਦੇ ਕਿ ਮਾਨਸਿਕ ਸਿਹਤ ਸੇਵਾਵਾਂ ਲਈ ਬਹੁਤ ਵੱਡੇ ਖਰਚ ਦੀ ਲੋੜ ਨਹੀਂ ਹੁੰਦੀ — ਕਿਉਂਕਿ ਜ਼ਿਆਦਾਤਰ ਮਰੀਜ਼ OPD 'ਚ ਹੀ ਇਲਾਜ ਕਰਾ ਲੈਂਦੇ ਹਨ।

ਭਾਰਤ ਵਿੱਚ ਸਿਹਤ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਕੋਈ ਚੋਣ ਸਿਹਤ ਉੱਤੇ ਨਹੀਂ ਲੜੀ ਜਾਂਦੀ। ਜੇ ਕਿਸੇ ਨੇਤਾ ਨੂੰ ਸਿਹਤ ਮੰਤਰਾਲਾ ਦੇ ਦਿੱਤਾ ਜਾਵੇ ਤਾਂ ਉਹ ਇਸ ਨੂੰ ਆਪਣੀ ਬੇਇੱਜ਼ਤੀ ਸਮਝਦਾ ਹੈ।

Follow AKS ਅਕਸ - Art of Knowing Self

ਨਸ਼ਾ ਮੁਕਤ ਭਾਰਤ ਅਭਿਆਨ ਦੇ ਸਮਰਥਨ ਵਿੱਚ ਟੀਮ ਅਕਸ (ਆਰਟ ਆਫ਼ ਨੌਇੰਗ ਸੈਲਫ਼) ਵੱਲੋਂ ਭਾਰਤੀ ਫੌਜ ਦੇ ਅਧਿਕਾਰੀਆਂ ਲਈ ਨਸ਼ਾ ਜਾਗਰੂਕਤਾ ਸੈਸ਼ਨ ਆਯੋ...
21/09/2025

ਨਸ਼ਾ ਮੁਕਤ ਭਾਰਤ ਅਭਿਆਨ ਦੇ ਸਮਰਥਨ ਵਿੱਚ ਟੀਮ ਅਕਸ (ਆਰਟ ਆਫ਼ ਨੌਇੰਗ ਸੈਲਫ਼) ਵੱਲੋਂ ਭਾਰਤੀ ਫੌਜ ਦੇ ਅਧਿਕਾਰੀਆਂ ਲਈ ਨਸ਼ਾ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਸਾਡੀ ਟੀਮ ਦੇ ਮਨੋਵਿਗਿਆਨੀ ਸ਼੍ਰੀ ਅਰਜੁਨ ਸਿੰਘ ਨੇ ਲਿਆ, ਜੋ ਇਸ ਵੇਲੇ ਇੱਕ ਪੁਨਰਵਾਸ ਕੇਂਦਰ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਨਸ਼ੇ ਤੇ ਪੁਨਰਵਾਸ ਕਾਊਂਸਲਿੰਗ ਵਿੱਚ ਅਨੁਭਵੀ ਹਨ । ਉਨ੍ਹਾਂ ਨੇ ਨਸ਼ੇ ਦੇ ਕਾਰਣਾਂ, ਪ੍ਰਭਾਵਾਂ ਅਤੇ ਰੋਕਥਾਮ ਦੀਆਂ ਰਣਨੀਤੀਆਂ ‘ਤੇ ਚਾਨਣ ਪਾਇਆ ਅਤੇ ਨਾਲ ਹੀ ਸਿਹਤਮੰਦ ਜੀਵਨਸ਼ੈਲੀ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਤਰੀਕੇ ਵੀ ਸਾਂਝੇ ਕੀਤੇ।

In support of the Nasha Mukt Bharat Abhiyan, Team AKS (Art of Knowing Self) conducted an Addiction Awareness Session for the Indian Army officials. The session was led by Mr. Arjun Singh ( ), Psychologist from our team, who is actively working in a rehabilitation setup and brings valuable experience in addiction and rehabilitation counseling. He highlighted the causes, consequences, and preventive strategies of substance use, while also promoting healthy coping skills and mental well-being practices.

To book a seminar, workshop or counseling/therapy sessions, DM us...

Follow .mentalhealth

Even Our Healers Need HealingDoctors, residents, and medical students often silently battle stress, depression, and even...
14/09/2025

Even Our Healers Need Healing
Doctors, residents, and medical students often silently battle stress, depression, and even suicidal thoughts.

🌍 On Su***de Prevention Week, let’s remember:
Mental health matters for everyone — even those who care for us.

💬 It’s okay to ask for help. You’re not alone.

DM us 'Help' for Counseling or Therapy Session.
Follow .mentalhealth

***deprevention

✨ “ਮਾਨਸਿਕ ਸਿਹਤ ’ਚ ਨਿਵੇਸ਼ ਕਰਨ ਦਾ ਮਤਲਬ ਹੈ ਲੋਕਾਂ, ਭਾਈਚਾਰਿਆਂ ਅਤੇ ਅਰਥਵਿਵਸਥਾ ’ਚ ਨਿਵੇਸ਼ ਕਰਨਾ — ਇਹੋ ਜਿਹਾ ਨਿਵੇਸ਼ ਜਿਸਨੂੰ ਕੋਈ ਵੀ ਦੇ...
03/09/2025

✨ “ਮਾਨਸਿਕ ਸਿਹਤ ’ਚ ਨਿਵੇਸ਼ ਕਰਨ ਦਾ ਮਤਲਬ ਹੈ ਲੋਕਾਂ, ਭਾਈਚਾਰਿਆਂ ਅਤੇ ਅਰਥਵਿਵਸਥਾ ’ਚ ਨਿਵੇਸ਼ ਕਰਨਾ — ਇਹੋ ਜਿਹਾ ਨਿਵੇਸ਼ ਜਿਸਨੂੰ ਕੋਈ ਵੀ ਦੇਸ਼ ਅਣਡਿੱਠਾ ਨਹੀਂ ਕਰ ਸਕਦਾ।” – ਡਾ. ਟੈਡਰੋਸ ਅਧਾਨੋਮ ਗੈਬ੍ਰੀਏਸਸ, WHO ਡਾਇਰੈਕਟਰ-ਜਨਰਲ

ਹਕੀਕਤ ਚੌਂਕਾਉਣ ਵਾਲੀ ਹੈ। 🌍 ਵਿਸ਼ਵ ਸਿਹਤ ਸੰਸਥਾ (WHO) ਦੇ ਅਨੁਸਾਰ:

🔸 ਚਿੰਤਾ ਅਤੇ ਡਿਪ੍ਰੈਸ਼ਨ ਦੁਨੀਆ ਭਰ ਵਿੱਚ ਅਪਾਹਜਤਾ ਦੇ ਸਭ ਤੋਂ ਵੱਡੇ ਕਾਰਣਾਂ ਵਿੱਚੋਂ ਹਨ।

🔸 2021 ਵਿੱਚ, 7,27,000 ਲੋਕਾਂ ਨੇ ਖੁਦਕੁਸ਼ੀ ਕੀਤੀ, ਜੋ ਨੌਜਵਾਨਾਂ ਵਿੱਚ ਮੌਤ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ। 💔

🔸 ਚਿੰਤਾ ਅਤੇ ਡਿਪ੍ਰੈਸ਼ਨ ਕਾਰਨ ਹਰੇਕ ਸਾਲ ਵਿਸ਼ਵ ਅਰਥਵਿਵਸਥਾ ਨੂੰ 1 ਟ੍ਰਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੁੰਦਾ ਹੈ।

🔸 ਸਰਕਾਰਾਂ ਆਪਣੇ ਸਿਹਤ ਬਜਟ ਦਾ ਔਸਤ ਕੇਵਲ 2% ਹੀ ਮਾਨਸਿਕ ਸਿਹਤ ’ਤੇ ਖਰਚ ਕਰਦੀਆਂ ਹਨ। 📉

🔸 ਫਰਕ ਸਪਸ਼ਟ ਹੈ: ਅਮੀਰ ਦੇਸ਼ ਪ੍ਰਤੀ ਵਿਅਕਤੀ ਲਗਭਗ 65 ਡਾਲਰ ਖਰਚ ਕਰਦੇ ਹਨ, ਜਦਕਿ ਗਰੀਬ ਦੇਸ਼ਾਂ ਵਿੱਚ ਇਹ ਸਿਰਫ਼ 0.04 ਡਾਲਰ ਹੈ।

ਇਨ੍ਹਾਂ ਅੰਕੜਿਆਂ ਦੇ ਪਿੱਛੇ ਅਸਲ ਕਹਾਣੀਆਂ ਹਨ — ਇਕ ਵਿਦਿਆਰਥੀ ਜੋ ਡਿਪ੍ਰੈਸ਼ਨ ਨਾਲ ਲੜ ਰਿਹਾ ਹੈ, ਇਕ ਮਾਂ ਜੋ ਚਿੰਤਾ ਨਾਲ ਜੂਝ ਰਹੀ ਹੈ, ਜਾਂ ਇਕ ਪਰਿਵਾਰ ਜੋ ਖੁਦਕੁਸ਼ੀ ਨਾਲ ਖੋਹੇ ਪ੍ਰੀਤਮ ਦਾ ਦੁੱਖ ਸਹਿ ਰਿਹਾ ਹੈ।

WHO ਚੇਤਾਵਨੀ ਦਿੰਦੀ ਹੈ ਕਿ ਬਹੁਤ ਲੋਕਾਂ ਨੂੰ ਅਜੇ ਵੀ ਇਲਾਜ ਲਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ — ਜਿਵੇਂ ਡਾਕਟਰਾਂ ਦੀ ਘਾਟ, ਲੰਬੇ ਇਲਾਜ ਦੇ ਦੌਰ, ਜਾਂ ਉਹ ਬਦਨਾਮੀ ਜਿਸ ਕਰਕੇ ਲੋਕ ਚੁੱਪ ਰਹਿੰਦੇ ਹਨ।

ਪਰ ਉਮੀਦ ਵੀ ਹੈ। 🌱 ਹੁਣ ਵਧੇਰੇ ਦੇਸ਼ ਐਮਰਜੈਂਸੀ ਯੋਜਨਾਵਾਂ ਵਿੱਚ ਮਾਨਸਿਕ ਸਿਹਤ ਨੂੰ ਸ਼ਾਮਲ ਕਰ ਰਹੇ ਹਨ। ਸਕੂਲ ਬੱਚਿਆਂ ਲਈ ਤਣਾਅ ਘਟਾਉਣ ਤੇ ਖੁਦਕੁਸ਼ੀ ਰੋਕਣ ਵਾਲੇ ਪ੍ਰੋਗਰਾਮ ਲਾ ਰਹੇ ਹਨ। ਟੈਲੀਹੈਲਥ ਉਹਨਾਂ ਤੱਕ ਪਹੁੰਚ ਰਿਹਾ ਹੈ ਜੋ ਪਹਿਲਾਂ ਕਦੇ ਮਦਦ ਨਹੀਂ ਲੱਭਦੇ ਸਨ।

ਸੁਨੇਹਾ ਸਾਫ਼ ਹੈ: ਮਾਨਸਿਕ ਸਿਹਤ ਕੋਈ ਵਿਸ਼ੇਸ਼ ਅਧਿਕਾਰ ਨਹੀਂ, ਇਹ ਬੁਨਿਆਦੀ ਹੱਕ ਹੈ। 💙

__________________________________________

✨ “Investing in mental health means investing in people, communities, and economies — an investment no country can afford to neglect.” – Dr. Tedros Adhanom Ghebreyesus, WHO Director-General

The reality is staggering. 🌍 According to the World Health Organization (WHO):

🔸Anxiety & depression are among the leading causes of disability worldwide.
🔸In 2021, 727,000 people died by su*cide, making it one of the top causes of death for young people. 💔🔸The global economy loses about US$ 1 trillion every year due to lost productivity from anxiety and depression.
🔸Governments spend on average just 2% of their health budgets on mental health, a figure unchanged for years. 📉
🔸The divide is stark: while high-income countries spend around US$ 65 per person, some of the poorest nations spend barely US$ 0.04.

Behind these numbers are human stories — a student fighting depression, a mother struggling with anxiety, or a family mourning a loved one lost to su***de.

WHO warns that many people who need help face barriers like a shortage of mental health workers, long psychiatric stays, or the stigma that keeps them silent.

And yet, hope is rising. 🌱 More countries now recognize mental health in emergency planning. Schools are adopting programs to reduce stress and prevent su***de. Telehealth is reaching those who never sought help before.

The message is clear: Mental health is not a privilege, it is a basic right. 💙

Address

Amritsar

Website

Alerts

Be the first to know and let us send you an email when AKS Mental Health posts news and promotions. Your email address will not be used for any other purpose, and you can unsubscribe at any time.

Shortcuts

Share