Dard Punjab Da

Dard Punjab Da ਪੰਜਾਬੀ ਮੇਰੀ ਮਾਂ ਬੋਲੀ
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

29/07/2026

ਦੇਸ ਨਹੀ ਬਿਕਨੇ ਦੂਗਾ 😀😀😀

28/07/2026

ਸ਼ੁਭ ਸਵੇਰ,ਪਹਾੜਾਂ ਵਿੱਚ ਮੌਸਮ, ਪੂਰੀ ਠੰਡ ਅਤੇ ਧੁੰਦ ਪੈ ਰਹੀ ਹੈ। Always happy 🥰

20/07/2026

ਦੇਸ ਦਾ ਦੇਸ਼ ਦਾ ਚੌਥਾ ਸਤੰਭ ਕਹਿ ਜਾਣ ਵਾਲਾ ਭਾਰਤੀ ਮੀਡੀਆ ਗਾਇਬ ਹੈ । ਦੂਜੇ ਪਾਸੇ ਵਿਦੇਸ਼ੀ ਪੱਤਰਕਾਰ ਵਿਦਿਆਰਥੀਆਂ ਦੇ ਅੰਦੋਲਨ ਨੂੰ ਦੁਨੀਆਂ ਤੱਕ ਪਹੁੰਚਾ ਰਹੇ ਹਨ।

16/07/2026
09/07/2026

ਸਮਝ ਨਹੀਂ ਆਉਂਦੀ ਕਿ ਅੱਧੇ ਲੋ.ਕ ਤਾਂ ਜਾਣ ਬੁੱਝ ਕੇ ਮੌ.ਤ ਛੇੜਦੇ, ਆਹ ਦੇਖੋ ਕਿਵੇਂ ਮੌ.ਤ ਨੂੰ ਮਾ.ਸੀ ਆਖ ਰਹੇ ਆ।

09/07/2026

ਫੂਲ ਮਾਲਾ ਬਣਾਉਣ ਲਈ ਹੁਣ ਨਹੀਂ ਇ.ਨ.ਸਾ.ਨ ਦੀ ਲੋੜ ਨਹੀਂ ਆ ਗਈ ਮਸ਼ੀਨ ਦੇਖੋ ਕਿਵੇਂ ਕੰਮ ਕਰ ਰਹੀ ਹੈ। ਲੱਗਦਾ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਯੰਤਰਾਂ ਨੇ ਇ.ਨ.ਸਾ.ਨ ਨੂੰ ਫਰੀ ਕਰ ਦੇਣਾ

ਕੀ ਇਸ ਤਰ੍ਹਾਂ ਕਰਨ ਨਾਲ ਕਾਲਾ ਬਜਾਰੀ ਬੰਦ ਹੋ ਸਕਦੀ ਹੈ
09/07/2026

ਕੀ ਇਸ ਤਰ੍ਹਾਂ ਕਰਨ ਨਾਲ ਕਾਲਾ ਬਜਾਰੀ ਬੰਦ ਹੋ ਸਕਦੀ ਹੈ

Address

Sema
Bathinda
151101

Website

Alerts

Be the first to know and let us send you an email when Dard Punjab Da posts news and promotions. Your email address will not be used for any other purpose, and you can unsubscribe at any time.

Shortcuts

Share