Bathinda highup

Bathinda highup ਵੀਡਿਓ ਬਣਾਓ ਤੇ ਸਾਨੂੰ ਭੇਜੋ 96461-80872 ਸਾਡੀ ਟੀਮ ਵੈਰੀਫਿਕੇਸ਼ਨ ਕਰਕੇ ਅਪਲੋਡ ਕਰ ਦੇਵੇਗੀ I no

09/06/2026

ਇ ਪਤੰਦਰ ਗੋਨਿਆਣਾ ਮੰਡੀ ਇਕ ਦੁਕਾਨ ਤੋਂ 6000 ਦਾ ਸਮਾਨ ਲੈਣ ਕੇ ਚਲਾ ਗਿਆ ਲਾਲ ਟੋਪੀ ਵਾਲਾ ਬੰਦਾ

05/06/2026

ਪਹਿਲਾਂ ਪੰਗੇ ਆਪ ਲੈਂਦੇ ਨੇ ਬਾਅਦ ਚ ਪ੍ਰਸ਼ਾਸਨ ਦੀ ਬੁੱਕਲ ਚ ਲੁਕਦੇ
DevBhoomiHimachal

05/06/2026

ਹਿਮਾਚਲ ਪੰਜਾਬ ਦਾ ਰੌਲਾ ਚੱਲੀ ਜਾਂਦਾ ਓਵਰ ਟੈਕਸ ਨੂੰ ਲੈ ਕੇ ਦੱਸ ਸਕਦੇ ਹੋ ਕੀ ਕਹਾਣੀ ਹੈ

03/06/2026

25 , 25 , 50
ਮੈਨੂੰ ਵੱਡੇ ਚੋਰ ਦਿਖਾ

ਛੋਟੇ ਚੋਰਾਂ ਨੂੰ ਪੁਲਿਸ ਹਰ ਰੋਜ਼ ਫੜਦੀ ਹੈ ਵੱਡੇ ਚੋਰਾਂ ਨੂੰ ਕੋਈ ਨੀ ਫੜਦਾ

02/06/2026

ਮਾਵਾਂ ਲਈ ਬੱਚੇ ਇੱਕੋ ਜਿਹੇ ਹੁੰਦੇ ਨੇ ਬਹੁਤ ਵੱਡੀ ਮਿਸਾਲ ਹੈ ਇਹ ਔਰਤ

01/06/2026

ਕਿਵੇਂ ਮੁੰ*ਡੇ ਨੂੰ ਇਲੈਕਟਰੀਸਿਟੀ ਸਕੂਟਰੀ ਦੇ ਨਾਲ ਬਿਜਲੀ ਦੇ ਟਰਾਂਸਫਾਰਮ ਨਾਲ ਅੱ*ਗ ਲੱਗੀ

01/06/2026

ਬਾਈ ਸ਼ਹਿਰ ਦੀ ਹਵਾ ਕੀ ਕਹਿੰਦੀ ਆ

ਬਠਿੰਡੇ ਸ਼ਹਿਰ ਵਿੱਚ ਅਕਾਲੀ ਦਲ ਪਾਰਟੀ ਕਿਉਂ ਨਹੀਂ ਕੋਈ ਸੀਟ ਲੈ ਕੇ ਗਈ ਹਾਲਾਂਕਿ ਅਕਾਲੀ ਦਲ ਪਾਰਟੀ ਨੇ ਬਠਿੰਡੇ ਸ਼ਹਿਰ ਵਿੱਚ ਬਹੁਤ ਜਿਆਦਾ ਕੰਮ ਕ...
31/05/2026

ਬਠਿੰਡੇ ਸ਼ਹਿਰ ਵਿੱਚ ਅਕਾਲੀ ਦਲ ਪਾਰਟੀ ਕਿਉਂ ਨਹੀਂ ਕੋਈ ਸੀਟ ਲੈ ਕੇ ਗਈ ਹਾਲਾਂਕਿ ਅਕਾਲੀ ਦਲ ਪਾਰਟੀ ਨੇ ਬਠਿੰਡੇ ਸ਼ਹਿਰ ਵਿੱਚ ਬਹੁਤ ਜਿਆਦਾ ਕੰਮ ਕਰਵਾਏ ਕੀ ਸੀ ਮਿਲੀ ਭੁਗਤ ਜਾਂ ਮਿਹਨਤ ਨਹੀਂ ਹੋਈ ਜਾਂ ਲੋਕ ਨਿਰਾਸ਼ ਸੀ Shiromani Akali Dal

ਇਹ ਹਨ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਜਗਰੂਪ ਸਿੰਘ ਗਿੱਲ ਜਿਨਾਂ ਨੂੰ ਸਾਰਾ ਜਿਲਾ ਚੰਗੀ ਤਰ੍ਹਾਂ ਜਾਣਦਾ ਹੈ ਜਦੋਂ ਆਮ ਆਦਮੀ ਪਾਰ...
31/05/2026

ਇਹ ਹਨ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਜਗਰੂਪ ਸਿੰਘ ਗਿੱਲ ਜਿਨਾਂ ਨੂੰ ਸਾਰਾ ਜਿਲਾ ਚੰਗੀ ਤਰ੍ਹਾਂ ਜਾਣਦਾ ਹੈ ਜਦੋਂ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਤੇ ਜਿੱਤ ਹੋਈ ਸੀ ਤਾਂ ਉਦੋਂ ਜਗਰੂਪ ਸਿੰਘ ਗਿੱਲ ਦੀ ਵੀ ਵੱਡੀ ਲੀਡ ਤੇ ਜਿੱਤ ਹੋਈ ਸੀ ਹੁਣ ਤੱਕ ਬਠਿੰਡੇ ਵਿੱਚ ਕਿੰਨੇ ਕੰਮ ਹੋਏ ਨੇ ਕਿੰਨੇ ਨਹੀਂ ਹੋਏ ਉਹ ਸਾਨੂੰ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਐਮਐਲਏ ਸਾਹਿਬ ਬਹੁਤ ਇਮਾਨਦਾਰ ਬਹੁਤ ਨਿਰਮਾਈ ਦਿਲ ਤੇ ਸਮਝਦਾਰ ਇਨਸਾਨ ਹਨ ਬਾਕੀ ਫੈਸਲਾ ਸਿਆਸਤ ਦੇ ਘਰਾਂ ਚੋਂ ਉੱਠ ਕੇ ਹੁਣ ਆਮ ਘਰਾਂ ਵੱਲ ਵੱਧ ਚੁੱਕਿਆ ਹੈ ਜਿਹੜਾ ਵੀ ਬੰਦਾ ਸਿਆਸਤ ਵਿੱਚ ਪੈਂਦਾ ਹੈ ਉਹ ਸਿਆਸਤ ਵਿੱਚ ਜਾਣ ਤੋਂ ਪਹਿਲਾਂ ਇੱਕ ਆਮ ਇਨਸਾਨ ਆਮ ਨਾਗਰਿਕ ਹੁੰਦਾ ਹੈ। ਪਰ ਜਦੋਂ ਹੀ ਉਹ ਕੋਈ ਐਮਸੀ ਜਾਂ ਉਸ ਤੋਂ ਉੱਪਰਲੀ ਸ਼ੀਟ ਤੇ ਜਾਂਦਾ ਹੈ ਤਾਂ ਉਸ ਦੇ ਰੰਗ ਢੰਗ ਉਸਦਾ ਲਹਿਜਾ ਤੇ ਉਸਦੇ ਕੱਪੜੇ ਬਦਲ ਜਾਂਦੇ ਹਨ ਕਿਉਂ
Aseem Singla

31/05/2026

ਇਹ ਮਾਤਾ ਜੀ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਪਟਿਆਲਾ ਜੀ ਬਿਲਕੁਲ ਐਂਟਰੀ ਤੇ ਬੈਠੇ ਹਨ। ਦੇਖਣ ਵਿੱਚ ਹੀ ਮਰੀਜ਼ ਲੱਗ ਰਹੇ ਹਨ ਤੇ ਆਪਣੇ ਦੱਸ ਰਹੇ ਹਨ ਕਿ ਪੇਟ ਦੀ ਪ੍ਰੋਬਲਮ ਹੈ ਕੁਝ ਖਾ ਪੀ ਨਹੀਂ ਰਹੇ ।।
ਕਿਰਪਾ ਕਰਕੇ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਮਾਤਾ ਦੀ ਵੀਡੀਓ ਨੂੰ ਸ਼ੇਅਰ ਕਰੋ ਜੇ ਹੋ ਸਕਦਾ ਹੈ ਤਾਂ ਇਹਨਾਂ ਦਾ ਇਲਾਜ ਕਰਵਾਉਣ ਦੇ ਵਿੱਚ ਮਦਦ ਕਰੋ। ਬਹੁਤ ਬਹੁਤ ਧੰਨਵਾਦ District Public Relations Office, Patiala

Address

Bathinda
151001

Telephone

+919646180872

Website

Alerts

Be the first to know and let us send you an email when Bathinda highup posts news and promotions. Your email address will not be used for any other purpose, and you can unsubscribe at any time.

Contact The Practice

Send a message to Bathinda highup:

Share