26/11/2025
📚 ਕੀ ਤੁਹਾਡੇ ਬੱਚੇ ਦਾ ਪੜਾਈ ਵਿੱਚ ਦਿਲ ਨਹੀਂ ਲੱਗਦਾ?
ਇਹ ਸਿਰਫ਼ ਆਲਸ ਨਹੀਂ—ਕਈ ਵਾਰ ਤਣਾਅ, ਧਿਆਨ ਦੀ ਕਮੀ, ਚਿੰਤਾ ਜਾਂ ਸਲੀਪ ਪ੍ਰਾਬਲਮ ਕਾਰਨ ਵੀ ਹੋ ਸਕਦਾ ਹੈ।
👀 ਲੱਛਣ ਜੋ ਨਜ਼ਰ ਆ ਸਕਦੇ ਹਨ:
• ਕਿਤਾਬਾਂ ਤੋਂ ਭਜਣਾ
• ਜਲਦੀ ਚਿੜਚਿੜਾਪਣ
• ਧਿਆਨ ਕੇਂਦਰਿਤ ਨਾ ਕਰ ਪਾਉਣਾ
• ਨੰਬਰਾਂ ਦੀ ਗਿਰਾਵਟ
• ਮੂਡ ਸਵਿੰਗਸ ਅਤੇ ਬੇਚੈਨੀ
💡 ਮਾਪਿਆਂ ਲਈ ਸੰਦੇਸ਼:
ਡਾਂਟੋ ਨਾ — ਸਮਝਣ ਦੀ ਕੋਸ਼ਿਸ਼ ਕਰੋ।
ਸਹੀ ਕਾਰਨ ਪਛਾਣ ਕੇ ਇਲਾਜ ਅਤੇ ਗਾਈਡੈਂਸ ਨਾਲ ਬੱਚਾ ਮੁੜ ਫੋਕਸ ਕਰ ਸਕਦਾ ਹੈ।
🩺 ਜ਼ਰੂਰ ਮਿਲੋ ਜੇ ਇਹ ਲੱਛਣ ਵੇਖ ਰਹੇ ਹੋ।
ਸਮੇਂ ’ਤੇ ਕਦਮ ਚੁੱਕਣ ਨਾਲ ਭਵਿੱਖ ਬਚ ਜਾਂਦਾ ਹੈ।
📍 New Hope Clinic, Kotkapura
👨⚕️ Dr. Amit Jindal – MD Psychiatry (PGI Chandigarh)
📞 98887-84830