Nasha Mukt Punjab

Nasha Mukt Punjab Contact information, map and directions, contact form, opening hours, services, ratings, photos, videos and announcements from Nasha Mukt Punjab, Health & Wellness Website, Ludhiana.

21/03/2026

ਅਤਿ ਸਤਿਕਾਰਤ ਸ੍ਰੀ ਜਸਬੀਰ ਸਿੰਘ ਜੀ ਤੇ ਸ੍ਰੀ ਮਦਨਜੀਤ ਸਿੰਘ ਜੀ ਦੇ ਆਸ਼ੀਰਵਾਦ ਤੇ ਮਾਰਗਦਰਸ਼ਨ ਅਨੁਸਾਰ, ਇੱਕ ਐਨੀਮੇਟਡ ਸ਼ੋਰਟ ਵੀਡਿਓ ਤਿਆਰ ਕੀਤੀ ਗਈ ਹੈ, ਜੋ ਕਿ ਕਿਸ਼ੋਰ ਅਵਸਥਾ ਦੇ ਬੱਚਿਆਂ ਚ ਮੋਬਾਈਲ ਦੀ ਜਿਆਦਾ ਵਰਤੋਂ ਕਾਰਨ, ਹਾਰਮੋਨ ਤਬਦੀਲੀ ਦੇ ਚੱਲਦਿਆਂ ਨਸ਼ਿਆਂ ਦੇ ਸ਼ਿਕਾਰ ਹੋਣ ਬਾਰੇ ਜਾਗਰੂਕ ਕਰਦੀ ਹੈ l

ਨੋਟ: ਲੋੜ ਅਨੁਸਾਰ ਇਹ ਵੀਡੀਓ ਹਿੰਦੀ ਤੇ ਅੰਗਰੇਜ਼ੀ ਚ ਪੇਸ਼ ਕੀਤੀ ਹੈ ਜੀ l

ਵੱਲੋਂ
ਡਾ. ਜਸਪਾਲ ਸਿੰਘ
ਇੰਚਾਰਜ ਅਕਾਦਮਿਕ ਕਾਰਜਾਂ
ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ)

Address

Ludhiana

Website

Alerts

Be the first to know and let us send you an email when Nasha Mukt Punjab posts news and promotions. Your email address will not be used for any other purpose, and you can unsubscribe at any time.

Shortcuts

Share