ਤੇਰੇ ਲਈ ਮੈ ਦੁਨੀਆਂ chdi , ਪਰ ਤੂੰ ਦੁਨੀਆਂ ਲਈ ਮੈਨੂੰ chdਤਾ.

  • Home
  • India
  • Ludhiana
  • ਤੇਰੇ ਲਈ ਮੈ ਦੁਨੀਆਂ chdi , ਪਰ ਤੂੰ ਦੁਨੀਆਂ ਲਈ ਮੈਨੂੰ chdਤਾ.

ਤੇਰੇ ਲਈ ਮੈ ਦੁਨੀਆਂ chdi  , ਪਰ ਤੂੰ  ਦੁਨੀਆਂ  ਲਈ ਮੈਨੂੰ  chdਤਾ. Contact information, map and directions, contact form, opening hours, services, ratings, photos, videos and announcements from ਤੇਰੇ ਲਈ ਮੈ ਦੁਨੀਆਂ chdi , ਪਰ ਤੂੰ ਦੁਨੀਆਂ ਲਈ ਮੈਨੂੰ chdਤਾ., Ludhiana.

15/02/2017
04/05/2016

ਪੈਰ ਚ ਲਗਆਿ ਕੰਢਾ
ਨਹੀ ਮਾਣ ਹੁੰਦਾ
ਤੂੰ ਤਾਂ ਕਮਲੀਏ 💔
ਤੇ ਠੋਕਰ ਮਾਰ ਗੲੀ....
sohal

12/04/2016

ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ....soh@L

13/03/2016

ਇੱਕ ਵਾਰ ਪੱਪੂ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW
ਦੀ ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
ਪੂੱਪੂ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..!
#ਠੀਸਸਸ... #ਠੀਸਸਸ... #ਠੀਸਸਸ.

Sukh

Sohal
07/03/2016

Sohal

04/03/2016

ਮੈ ਰਾਤੀ ਓਹਨੂੰ ਪੁੱਛਿਆ ਕਿ ਅੱਜ ਅੱਧੀ ਰਾਤ ਤਾਈ
Onlineਹੋਈਓ ਆ...ਇਹ ਚੱਕਰ
ਕੀ ਆ...??........
ਕਮਲੀ ਅੱਗੋ ਕਹਿੰਦੀ................
ਚੱਕਰ-ਚੁੱਕਰ ਕੋਈ ਨੀ...ਮੱਝ ਸੂਣਵਾਲੀ ਆ
ਓਹਦੀ ਰਾਖੀ ਕਰਦੀ ਆ.....sohal

01/03/2016

ਉਹ ਕਹਿੰਦੀ ਤੇਰੀ thiking ਏਨੀ negtive ਕਿਉ ਏ,

ਹੁਣ ਕੋਣ ਸਮਝਾਵੇ ਕਮਲੀ ਨੂੰ ਕਿ ਜਿਹਨਾਂ ਲੋਕਾਂ ਦੇ ਸਾਰੇ ਸੁਪਨੇ ਅਧੂਰੇ ਰਹਿ ਜਾਣ ਉਹ ਅਕਸਰ ਬਦਲ ਜਾਦੇ ਨੇ,,,,,,,,, sohal

Address

Ludhiana

Telephone

+919679093255

Website

Alerts

Be the first to know and let us send you an email when ਤੇਰੇ ਲਈ ਮੈ ਦੁਨੀਆਂ chdi , ਪਰ ਤੂੰ ਦੁਨੀਆਂ ਲਈ ਮੈਨੂੰ chdਤਾ. posts news and promotions. Your email address will not be used for any other purpose, and you can unsubscribe at any time.

Shortcuts

Share