10/06/2026
ਫਿਸਟੂਲਾ ਅਕਸਰ ਇੱਕ ਇਨਫੈਕਸ਼ਨ ਤੋਂ ਸ਼ੁਰੂ ਹੁੰਦਾ ਹੈ, ਪਰ ਸਮੇਂ ‘ਤੇ ਇਲਾਜ ਨਾ ਕਰਵਾਉਣ ਨਾਲ ਇਹ ਗੰਭੀਰ ਸਮੱਸਿਆ ਬਣ ਸਕਦਾ ਹੈ। 🚨
ਦਰਦ, ਸੁੱਜਣ ਜਾਂ ਪੱਸ ਆਉਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਸਹੀ ਇਲਾਜ ਅਤੇ ਮਾਹਿਰ ਡਾਕਟਰੀ ਸਲਾਹ ਲਈ ਅੱਜ ਹੀ Life Care Hospital Khamano ਨਾਲ ਸੰਪਰਕ ਕਰੋ। 🏥✨
📍 ਪਤਾ: ਬੱਸ ਸਟੈਂਡ ਦੇ ਸਾਹਮਣੇ, ਗੁਰਦੁਆਰਾ ਸਾਹਿਬ ਦੇ ਪਿੱਛੇ, ਖਮਾਣੋ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ – 141801
📞 ਅਪਾਇੰਟਮੈਂਟ ਲਈ: 9855210002, 9592933002