Appeler Itinéraire Site Web Contacter le cabinet

Dr Sidhu Doctor at Sidhu healthcare hospital moga

26/09/2026

ਚਾਹੇ ਉਮਰ 40+ ਹੋਵੇ ਜਾਂ IVF ਫੇਲ੍ਹ ਹੋ ਚੁੱਕਾ ਹੋਵੇ — ਨੈਚੁਰਲ ਕਨਸੈਪਸ਼ਨ (Natural Conception) ਹੈ ਸੰਭਵ! 🌿👶
ਕੀ ਤੁਸੀਂ Pregnancy ਪਲੈਨ ਕਰ ਰਹੇ ਹੋ ਪਰ ਇਹ ਸਮੱਸਿਆਵਾਂ ਆ ਰਹੀਆਂ ਹਨ?
👉 ਉਮਰ 40 ਸਾਲ ਤੋਂ ਵੱਧ ਹੈ?
👉 PCOD, PCOS, ਜਾਂ PMOS ਦੀ ਸਮੱਸਿਆ ਹੈ?
👉 Egg Quality ਘੱਟ ਹੈ ਜਾਂ Low AMH Level ਹੈ?
👉 IVF ਕਰਵਾਉਣ ਬਾਰੇ ਸੋਚ ਰਹੇ ਹੋ ਜਾਂ IVF ਫੇਲ੍ਹ ਹੋ ਚੁੱਕਾ ਹੈ?
ਘਬਰਾਉਣ ਦੀ ਲੋੜ ਨਹੀਂ! ਸਹੀ ਦੇਖਭਾਲ ਅਤੇ ਨੈਚੁਰਲ ਟ੍ਰੀਟਮੈਂਟ ਨਾਲ ਤੁਸੀਂ ਵੀ ਮਾਂ-ਬਾਪ ਬਣਨ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇੱਕ ਵਾਰ ਸਾਡੇ ਨਾਲ ਜ਼ਰੂਰ ਕੰਸਲਟ ਕਰੋ।
📍 ਸਿੱਧੂ ਹੈਲਥ ਕੇਅਰ
🏢 ਬੰਬੇ ਬੇਕਰੀ ਦੇ ਸਾਹਮਣੇ, ਅੰਮ੍ਰਿਤਸਰ ਰੋਡ, ਮੋਗਾ (ਪੰਜਾਬ)
📞 ਸੰਪਰਕ ਕਰੋ 7307326009




25/09/2026






Worldwide shipping
🇫🇷 🇨🇦 🇺🇸 🇮🇹 🇩🇪 🏴󠁧󠁢󠁥󠁮󠁧󠁿 🇵🇱🇵🇭🇸🇬🇭🇰🇦🇺🇳🇿🇦🇪🇺🇳🇪🇸

20/09/2026

✨ ਇੱਕ ਹੋਰ ਖੁਸ਼ਹਾਲ ਪਰਿਵਾਰ, ਇੱਕ ਹੋਰ ਸਫਲ ਇਲਾਜ! 👶🍼✨
ਗੁਰਗਾਓਂ ਤੋਂ ਸਾਡੇ ਮਰੀਜ਼ ਸੁਮਨ ਜੀ ਦੇ ਘਰ ਪ੍ਰਮਾਤਮਾ ਨੇ ਪਿਆਰੇ ਜਿਹੇ ਬੇਬੀ ਬੁਆਏ (ਬੇਟੇ) ਦੀ ਦਾਤ ਬਖਸ਼ੀ ਹੈ! 💙🎉
ਜਦੋਂ ਸੁਮਨ ਜੀ ਸਾਡੇ ਕੋਲ ਆਏ ਸਨ, ਤਾਂ ਉਹ PCOD ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ।
👉 ਪਹਿਲਾਂ ਅਸੀਂ 3 ਮਹੀਨੇ PCOD ਦਾ ਇਲਾਜ ਕੀਤਾ।
👉 ਉਸ ਤੋਂ ਬਾਅਦ ਬੇਬੀ ਕੰਸੀਵ (ਗਰਭ ਧਾਰਨ) ਕਰਨ ਦੀ ਦਵਾਈ ਦਿੱਤੀ।
👉 ਸਿਰਫ਼ 2 ਜੀ ਮਹੀਨੇ ਵਿੱਚ ਕੰਸੀਵ ਹੋ ਗਿਆ ਅਤੇ ਕੁੱਲ 5 ਮਹੀਨਿਆਂ ਦੇ ਸਫਲ ਇਲਾਜ ਤੋਂ ਬਾਅਦ ਅੱਜ ਇਹ ਖੁਸ਼ੀ ਉਹਨਾਂ ਦੀ ਝੋਲੀ ਪਈ ਹੈ! 🌸🙏
ਸਹੀ ਸਮੇਂ ‘ਤੇ ਸਹੀ ਦੇਖਭਾਲ ਅਤੇ ਇਲਾਜ ਨਾਲ ਹਰ ਮੁਸ਼ਕਿਲ ਆਸਾਨ ਹੋ ਸਕਦੀ ਹੈ। ਸੁਮਨ ਜੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ! ❤️
📞 ਵਧੇਰੇ ਜਾਣਕਾਰੀ ਜਾਂ ਸਲਾਹ ਲਈ ਅੱਜ ਹੀ ਸੰਪਰਕ ਕਰੋ:
📍 ਸਿੱਧੂ ਹੈਲਥ ਕੇਅਰ ਹਸਪਤਾਲ
(ਬੰਬੇ ਬੇਕਰੀ ਦੇ ਸਾਹਮਣੇ, ਅੰਮ੍ਰਿਤਸਰ ਰੋਡ, ਮੋਗਾ)
📱 7307326009



19/09/2026

5 ਦਿਨਾਂ ਵਿੱਚ ਦਰਦ ਨੂੰ ਆਵੇਗਾ ਆਰਾਮ 30 ਦਿਨਾਂ ਵਿੱਚ 15 mm ਦੀ ਪੱਥਰੀ ਵੀ ਖੁਰ ਕੇ ਬਾ ਹਰ ਨਿਕਲ ਜਾਵੇਗੀ ਦੇਖੋ ਪੂਰੀ ਵੀਡੀਓ ਤੇ ਆਪਣੇ ਦੋਸਤਾ ਨਾਲ ਸ਼ੇਅਰ ਕਰੋ


18/09/2026




15/09/2026

14/09/2026

🎉 Natural Conception Success Story! 🌸
ਬਿਨਾਂ ਕਿਸੇ ਭਾਰੀ ਇੰਜੈਕਸ਼ਨ ਜਾਂ IVF ਦੇ, PCOD ਦੀ ਸਮੱਸਿਆ ਦੇ ਬਾਵਜੂਦ 36 ਸਾਲ ਦੀ ਉਮਰ ਵਿੱਚ ਬੈਨ ਦਿਲਪ੍ਰੀਤ ਕੌਰ ਜੀ ਨੇ ਕੀਤਾ ਨੈਚੁਰਲ ਕਨਸੀਵ! 👶✨
ਇਹ ਪੇਸ਼ੈਂਟ ਸਾਡੇ ਕੋਲ ਤਕਰੀਬਨ 3.5 ਮਹੀਨੇ ਪਹਿਲਾਂ ਆਏ ਸੀ। PCOD ਕਰਕੇ ਇਹਨਾਂ ਨੂੰ 3-4 ਮਹੀਨੇ ਚੜ੍ਹ ਕੇ ਪੀਰੀਅਡਜ਼ ਆਉਂਦੇ ਸਨ। ਆਪਾਂ ਇਹਨਾਂ ਨੂੰ ਪੀਰੀਅਡ ਰੈਗੂਲਰ ਕਰਨ ਲਈ 3 ਮਹੀਨੇ ਦਾ ਟ੍ਰੀਟਮੈਂਟ ਅਤੇ ਸਹੀ ਡਾਈਟ ਪਲੈਨ ਦਿੱਤਾ ਸੀ। ਅਜੇ ਤੀਜੇ ਮਹੀਨੇ ਦੀ ਦਵਾਈ ਸ਼ੁਰੂ ਹੀ ਕੀਤੀ ਸੀ ਕਿ ਬਿਨਾਂ ਕਨਸੀਵਿੰਗ ਦੀ ਵੱਖਰੀ ਦਵਾਈ ਲਏ, ਨੈਚੁਰਲੀ ਪ੍ਰੈਗਨੈਂਸੀ ਹੋ ਗਈ! 🙏🌿
ਜੇਕਰ ਤੁਸੀਂ ਵੀ:
✅ PCOD / PCOS ਜਾਂ Infertility ਦੀ ਸਮੱਸਿਆ ਤੋਂ ਪਰੇਸ਼ਾਨ ਹੋ?
✅ ਡਾਕਟਰ ਤੁਹਾਨੂੰ IVF ਲਈ ਪੁਸ਼ ਕਰ ਰਹੇ ਹਨ?
✅ ਨੈਚੁਰਲ ਤਰੀਕੇ ਨਾਲ ਮਾਂ ਬਣਨ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ?
ਤਾਂ ਅੱਜ ਹੀ ਸਾਡੇ ਨਾਲ ਮੁਫ਼ਤ ਸਲਾਹ ਕਰੋ! ਗੱਲਬਾਤ ਦਾ ਕੋਈ ਚਾਰਜ ਨਹੀਂ ਹੈ।
🏥 ਸਿੱਧੂ ਹੈਲਥ ਕੇਅਰ ਇਲੈਕਟ੍ਰੋ-ਹੋਮੀਓਪੈਥਿਕ ਹੌਸਪੀਟਲ
📍 ਅੰਮ੍ਰਿਤਸਰ ਰੋਡ, ਬੰਬੇ ਬੇਕਰੀ ਦੇ ਸਾਹਮਣੇ, ਮੋਗਾ (ਪੰਜਾਬ)
📞 ਸੰਪਰਕ ਕਰੋ: 73073-26009



12/09/2026

🎉 ਕੈਨੇਡਾ ਤੋਂ ਆਈ ਇੱਕ ਹੋਰ ਵੱਡੀ ਖੁਸ਼ਖਬਰੀ! 👶🇨🇦
ਕੈਨੇਡਾ ਤੋਂ ਨਵਨੀਤ ਕੌਰ ਜੀ ਨੇ ਜੂਨ ਮਹੀਨੇ ਸਾਡੇ ਨਾਲ ਸੰਪਰਕ ਕੀਤਾ ਸੀ। ਅਸੀਂ ਇਹਨਾਂ ਨੂੰ 90 ਦਿਨ ਦੀ ਇਲੈਕਟ੍ਰੋ ਹੋਮਿਓਪੈਥਿਕ ਮੈਡੀਸਨ ਪ੍ਰੋਵਾਈਡ ਕਰਾਈ ਸੀ, ਅਤੇ 90 ਦਿਨਾਂ ਦੇ ਅੰਦਰ-ਅੰਦਰ ਅੱਜ ਇਹਨਾਂ ਨੂੰ ਬੇਬੀ ਕੰਸੀਵ (Baby Conceive) ਹੋ ਗਿਆ ਹੈ! ਨਵਨੀਤ ਕੌਰ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ! ❤️🙏
ਕੀ ਤੁਸੀਂ ਵੀ ਇਹਨਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ?
👉 IVF ਫੇਲ੍ਹ ਹੋ ਗਿਆ ਹੈ ਜਾਂ ਡਾਕਟਰ ਬਾਰ-ਬਾਰ IVF ਲਈ ਪੁਸ਼ ਕਰ ਰਹੇ ਹਨ?
👉 PCOD / PCOS ਦੀ ਸਮੱਸਿਆ ਹੈ?
👉 ਮੇਲ ਇਨਫਰਟਿਲਿਟੀ (S***m Motility, Morphology) ਕਰਕੇ ਬੱਚਾ ਕੰਸੀਵ ਨਹੀਂ ਹੋ ਰਿਹਾ?
ਨਿਰਾਸ਼ ਨਾ ਹੋਵੋ, ਤੁਸੀਂ ਸਾਡੇ ਨਾਲ ਮੁਫ਼ਤ (Free of cost) ਕੰਸਲਟ ਕਰ ਸਕਦੇ ਹੋ।
🏥 ਸਿੱਧੂ ਹੈਲਥ ਕੇਅਰ (ਇਲੈਕਟ੍ਰੋ ਹੋਮਿਓਪੈਥਿਕ ਹਸਪਤਾਲ)
📍 ਅੰਮ੍ਰਿਤਸਰ ਰੋਡ, ਮੋਗਾ (ਸਾਹਮਣੇ ਬੰਬੇ ਬੇਕਰੀ)
📞 ਕੰਟੈਕਟ ਨੰਬਰ: 73073-26009



11/09/2026

10 ਸਾਲ ਦੇ ਬੱਚਿਆਂ ਤੋਂ ਲੈ ਕੇ 42 ਸਾਲ ਦੀ ਉਮਰ ਤੱਕ... ਜੇਕਰ ਤੁਹਾਡੇ ਵਾਲ ਵੀ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ, ਤਾਂ ਇਹ ਵੀਡੀਓ ਤੁਹਾਡੇ ਲਈ ਹੈ! ✂️✨
ਅੱਜ ਹੀ ਦੇਖੋ ਸਾਡਾ ਖਾਸ 100% ਕੁਦਰਤੀ ਤੇ ਦੇਸੀ ਨੁਸਖਾ ਜੋ ਚਿੱਟੇ ਵਾਲਾਂ ਦੀ ਸਮੱਸਿਆ ਨੂੰ ਜੜ੍ਹ ਤੋਂ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। 🌿
✅ ਕੋਈ ਕੈਮੀਕਲ ਨਹੀਂ
✅ ਘਰ ਵਿੱਚ ਤਿਆਰ ਕੀਤਾ ਆਯੁਰਵੈਦਿਕ/ਦੇਸੀ ਨੁਸਖਾ
✅ ਹਰ ਉਮਰ ਲਈ ਪੂਰੀ ਤਰ੍ਹਾਂ ਸੁਰੱਖਿਅਤ
📲 ਪੂਰੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਦੇਖੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ!
📞 ਵਧੇਰੇ ਜਾਣਕਾਰੀ ਜਾਂ ਸਲਾਹ ਲਈ ਸੰਪਰਕ ਕਰੋ: 7307326009
📍 ਸਿੱਧੂ ਹੈਲਥ ਕੇਅਰ, ਬੰਬੇ ਬੇਕਰੀ ਦੇ ਸਾਹਮਣੇ, ਅੰਮ੍ਰਿਤਸਰ ਰੋਡ, ਮੋਗਾ।

Adresse

Amritsar Road Opposite Bombay Bakery Near Bus Stand, Moga
Moga
142001

Heures d'ouverture

Lundi 09:00 - 17:00
Mardi 09:00 - 17:00
Mercredi 09:00 - 17:00
Jeudi 09:00 - 17:00
Vendredi 09:00 - 17:00
Samedi 09:00 - 17:00
Dimanche 09:00 - 17:00

Téléphone

+918982713013

Notifications

Soyez le premier à savoir et laissez-nous vous envoyer un courriel lorsque Dr Sidhu publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter Le Cabinet

Envoyer un message à Dr Sidhu:

Raccourcis

Partager

Catégorie