13/08/2026
ਬੀਤੇ ਦਿਨ ਡਾ. ਰੋਹਿਣੀ ਵੋਰਾ ਜੀ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਮੌਕਾ ਮਿਲਿਆ।
ਖੂਨਦਾਨ ਇੱਕ ਮਹਾਨ ਸੇਵਾ ਹੈ, ਜੋ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣ ਸਕਦੀ ਹੈ। ਇਸ ਨੇਕ ਉਪਰਾਲੇ ਲਈ ਡਾ. ਰੋਹਿਣੀ ਵੋਰਾ ਜੀ ਅਤੇ ਸਮੂਹ ਟੀਮ ਦਾ ਦਿਲੋਂ ਧੰਨਵਾਦ। 🙏
ਆਓ, ਖੂਨਦਾਨ ਕਰੀਏ—ਕਿਸੇ ਦੀ ਜ਼ਿੰਦਗੀ ਬਚਾਈਏ। ❤️