06/08/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬੱਚਾ ਗੁਰਦੁਆਰਾ ਡੇਰਾ ਸਾਹਿਬ ਅਸੰਧ ਕਰਨਾਲ ਹਰਿਆਣਾ ਵਿਖੇ ਹੈ ਦਿਮਾਗੀ ਤੌਰ ਤੇ ਥੋੜਾ ਜਿਹਾ ਪਰੇਸ਼ਾਨ ਲੱਗਦਾ ਮੇਰੇ ਵੀਰ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਏਹ ਬੱਚਾ ਆਪਣੇ ਘਰ ਪਹੁੰਚ ਜਾਏ।।
🙏