Pavak Ayurvedic Clinic Bareta

Pavak Ayurvedic Clinic  Bareta Contact information, map and directions, contact form, opening hours, services, ratings, photos, videos and announcements from Pavak Ayurvedic Clinic Bareta, Medical and health, bareta, Bareta.

ਪਾਵਕ ਆਯੁਰਵੇਦਿਕ ਕਲੀਨਿਕ – ਬਰੇਟਾ ਮੰਡੀ
ਪ੍ਰਮਾਣਿਕ ਆਯੁਰਵੇਦ ਨਾਲ ਹਰ ਤਰ੍ਹਾਂ ਦੀ ਬਿਮਾਰੀ ਦਾ ਕੁਦਰਤੀ ਇਲਾਜ।
ਸਕਿਨ, ਵਾਲਾਂ, ਪੇਟ, ਜੋੜਾਂ, ਕ੍ਰੋਨਿਕ ਰੋਗਾਂ ਲਈ 100% ਆਯੁਰਵੇਦਿਕ ਥੈਰੇਪੀ।
ਕੋਈ ਸਾਈਡ ਇਫੈਕਟ ਨਹੀਂ।
ਡਾ. ਗੋਬਿੰਦ ਸਿੰਘ ਬਰੇਟਾ – ਤੁਹਾਡੀ ਸਿਹਤ, ਸਾਡਾ ਮਿਸ਼ਨ!

19/04/2026

🌿 **ਪੁਰਾਣੀ ਵੈਦ ਪਰੰਪਰਾ – ਭਰੋਸੇਮੰਦ ਆਯੁਰਵੇਦਿਕ ਇਲਾਜ** 🌿

ਜਦੋਂ ਵੀ ਮਾਨਸਾ ਜ਼ਿਲ੍ਹੇ ਦੇ ਬੁੱਢਲਾਢਾ ਹਲਕੇ ਦੇ ਬਰੇਟਾ ਵਿੱਚ ਪੁਰਾਣੇ ਵੈਦਾਂ ਅਤੇ ਆਯੁਰਵੇਦਿਕ ਇਲਾਜ ਦੀ ਗੱਲ ਹੁੰਦੀ ਹੈ,
ਤਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਕਾਹਨਗੜ੍ਹ ਵਾਲੇ ਪ੍ਰਸਿੱਧ #ਵੈਦ ** #ਸ਼ਾਮਿੰਦਰ #ਸਿੰਘ #ਜੀ** ਦਾ ਨਾਮ,
ਅਤੇ ਉਨ੍ਹਾਂ ਦੇ ਪੋਤਰੇ **ਡਾ. ਗੋਬਿੰਦ ਸਿੰਘ ਬਰੇਟਾ**,
ਜੋ ਤੀਜੀ ਪੀੜ੍ਹੀ ਦੇ ਮਾਹਿਰ ਆਯੁਰਵੇਦਿਕ ਡਾਕਟਰ ਹਨ।

✨ 200-300 ਕਿਲੋਮੀਟਰ ਤੱਕ ਮਸ਼ਹੂਰ ਨਾਮ
✨ ਪੁਰਾਤਨ ਵੈਦਕੀ ਅਨੁਭਵ ਤੇ ਆਧੁਨਿਕ ਸੋਚ
✨ ਹਜ਼ਾਰਾਂ ਮਰੀਜ਼ਾਂ ਨੂੰ ਮਿਲਿਆ ਆਰਾਮ ਤੇ ਨਵੀਂ ਜ਼ਿੰਦਗੀ

💫 ** #ਮਾਨਸਾ ਦੀ ਸ਼ਾਨ – ਬੁੱਢਲਾਢਾ ਦਾ ਮਾਣ – ਬਰੇਟਾ ਦੀ ਜਾਨ**
👉 ** ਡਾ. ਗੋਬਿੰਦ ਸਿੰਘ ਬਰੇਟਾ**
ਹਰ ਚਿਹਰੇ ਦੀ ਸਿਹਤਮੰਦ ਮੁਸਕਾਨ ਬਣਾਈ ਰੱਖਣ ਵਿੱਚ ਸਫਲ

---

🌱 ਜੇ ਤੁਸੀਂ ਚਾਹੁੰਦੇ ਹੋ:
✔ ਲੰਬੀ ਤੇ ਤੰਦਰੁਸਤ ਜ਼ਿੰਦਗੀ
✔ 40 ਸਾਲ ਤੋਂ ਬਾਅਦ ਵੀ ਬਿਮਾਰੀਆਂ ਤੋਂ ਦੂਰ ਰਹਿਣਾ
✔ 90-100 ਸਾਲ ਤੱਕ ਸੁਖੀ ਜੀਵਨ ਬਤੀਤ ਕਰਨਾ

👉 ਤਾਂ ਅੱਜ ਹੀ ਮਿਲੋ ਡਾਕਟਰ ਸਾਹਿਬ ਨੂੰ

---

📍 **ਕਲਿਨਿਕ ਪਤਾ:**
ਬਰੇਟਾ, ਮੇਨ ਬਜ਼ਾਰ, ਅਰੋੜਾ ਸਟਰੀਟ, ਰੇਲਵੇ ਸਟੇਸ਼ਨ ਨੇੜੇ
⏰ ਸਮਾਂ: ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ

📍 **ਹਰ ਬੁੱਧਵਾਰ (Budhlada OPD):**
ਕੱਕੜ ਮੈਡੀਕਲ ਹਾਲ, ਸਿਨੇਮਾ ਰੋਡ, ਬੁੱਢਲਾਢਾ
⏰ ਸਮਾਂ: ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ

---

🌿 **ਆਯੁਰਵੇਦ ਅਪਣਾਓ – ਸਿਹਤਮੰਦ ਜੀਵਨ ਬਣਾਓ** 🌿

🙏 ਧੰਨਵਾਦ

ਡਾ. ਗੋਬਿੰਦ ਸਿੰਘ ਬਰੇਟਾ Dr.Gobind Singh bareta J***y Kakar

*ਹੁਣ  #ਬੁਢਲਾਡਾ ਵਿੱਚ ਆਯੁਰਵੇਦਿਕ ਇਲਾਜ ਦੀ ਭਰੋਸੇਯੋਗ ਸੇਵਾ** 🌿 ਚੰਗੀਆਂ ਸਿਹਤ ਸਹੂਲਤਾਂ ਦੇ ਲਈ ਮਿਲੋ ਹਰ-  #ਬੁੱਧਵਾਰ  #ਬੁਢਲਾਡਾ  ਸੋਮਵਾਰ ਤ...
13/03/2026

*ਹੁਣ #ਬੁਢਲਾਡਾ ਵਿੱਚ ਆਯੁਰਵੇਦਿਕ ਇਲਾਜ ਦੀ ਭਰੋਸੇਯੋਗ ਸੇਵਾ** 🌿
ਚੰਗੀਆਂ ਸਿਹਤ ਸਹੂਲਤਾਂ ਦੇ ਲਈ ਮਿਲੋ ਹਰ-
#ਬੁੱਧਵਾਰ #ਬੁਢਲਾਡਾ


ਸੋਮਵਾਰ ਤੋਂ ਐਤਵਾਰ 10 ਵਜੇ ਤੋਂ 2 ਵਜੇ ਤੱਕ 5 ਵਜੇ ਤੋਂ 7 ਵਜੇ ਤੱਕ ਮਿਲੋ ਬਰੇਟਾ ਮੰਡੀ
#ਪਾਵਕ #ਆਯੁਰਵੈਦਿਕ ਕਲੀਨਿਕ ਬਰੇਟਾ (ਸੰਜੇ ਰੋੜੇ ਵਾਲੀ ਗਲੀ)-ਬਰੇਟਾ ਮੰਡੀ -ਨੇੜੇ ਰੇਲਵੇ ਸਟੇਸ਼ਨ।
👨‍⚕️ **ਡਾ. ਗੋਬਿੰਦ ਸਿੰਘ ਬਰੇਟਾ**
(B.A.M.S.) Punjab Reg.
📍 **ਪਾਵਕ ਆਯੁਰਵੇਦਿਕ ਕਲਿਨਿਕ – OPD ਸ਼ੁਰੂ**
ਹੁਣ ਪੁਰਾਣੀਆਂ ਅਤੇ ਜਟਿਲ ਬਿਮਾਰੀਆਂ ਦਾ ਆਯੁਰਵੇਦਿਕ ਇਲਾਜ ਤਜਰਬੇਕਾਰ ਡਾਕਟਰ ਤੋਂ 👇
✔️ ਜੋੜਾਂ ਦੀ ਸੋਜ ਤੇ ਦਰਦ / ਗਠੀਆ
✔️ ਕਮਰ ਦਰਦ, ਗਰਦਨ ਦਰਦ, ਸਲਿੱਪ ਡਿਸਕ
✔️ ਲਿਵਰ ਦੀਆਂ ਸਮੱਸਿਆਵਾਂ / ਫੈਟੀ ਲਿਵਰ
✔️ ਗੈਸ, ਅਮਲ ਪਿੱਤ, ਕਬਜ਼
✔️ ਚਮੜੀ ਦੇ ਪੁਰਾਣੇ ਰੋਗ (ਐਕਜ਼ੀਮਾ, ਸੋਰਾਇਸਿਸ)
✔️ ਮਾਈਗ੍ਰੇਨ, ਸਿਰਦਰਦ
✔️ ਦਮਾ, ਐਲਰਜੀ, ਸਾਇਨਸ
✔️ ਪੁਰਸ਼ ਰੋਗ (ਕਮਜ਼ੋਰੀ, ਸ਼ੀਘਰਪਤਨ)
✔️ ਇਸਤਰੀ ਰੋਗ (PCOD, ਮਹਾਵਾਰੀ ਦੀ ਸਮੱਸਿਆ)
✔️ ਬਾਂਝਪਨ (Infertility)
✔️ ਕਿਡਨੀ ਅਤੇ ਪਚਨ ਸੰਬੰਧੀ ਰੋਗ
🕙 **ਸਮਾਂ:** ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ
📍 **ਸਥਾਨ:** kakkar ਮੈਡੀਕਲ ਹਾਲ, cineama ਰੋਡ (ਜਨਤਾ ਹਸਪਤਾਲ ਦੇ ਸਾਹਮਣੇ) – ਬੁਢਲਾਡਾ
📞 **ਸੰਪਰਕ:** +91 75893-92093
✨ ਕੁਦਰਤੀ ਢੰਗ ਨਾਲ ਇਲਾਜ – ਸਿਹਤਮੰਦ ਜੀਵਨ ਵੱਲ ਕਦਮ
PavakAyurvedicClinic
AyurvedaPunjab
Budhlada
DrGobindSingh
AyurvedicTreatment
JointPainRelief
SkinDiseaseTreatment
PCODTreatment
NaturalHealing
AyurvedaForHealth
ਡਾ. ਗੋਬਿੰਦ ਸਿੰਘ ਬਰੇਟਾਡਾ. ਗੋਬਿੰਦ ਸਿੰਘ ਬਰੇਟਾJ***y Kakar Dr.Gobind Singh bareta Pavak Ayurvedic Clinic Bareta

Address

Bareta
Bareta
151501

Website

Alerts

Be the first to know and let us send you an email when Pavak Ayurvedic Clinic Bareta posts news and promotions. Your email address will not be used for any other purpose, and you can unsubscribe at any time.

Contact The Practice

Send a message to Pavak Ayurvedic Clinic Bareta:

Shortcuts

Share