ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਬਰਨਾਲਾ

  • Home
  • India
  • Barnala
  • ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਬਰਨਾਲਾ

ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਬਰਨਾਲਾ ਸ਼ਹੀਦ ਭਾਈ ਬਚਿੱਤਰ ਸਿੰਘ ਰਾਜਪੂਤ ਵੈੱਲਫੇਅਰ ਕਲੱਬ ਰਜਿ. 0151 ਬਰਨਾਲਾ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਮਨੁੱਖੀ ਅਧਿਕਾਰਾਂ ਲਈ ਲੜਦੇ ਸ਼ਹੀਦ ਹੋਣ ਤੇ ਸ਼ਹੀਦ ਭਾਈ ਬਚਿੱਤਰ ਸਿੰਘ(ਰਾਜਪੂਤ) ਵੈੱਲਫੇਅਰ ਕਲੱਬਬਰਨਾਲਾ ਕੋ...
09/07/2026

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਮਨੁੱਖੀ ਅਧਿਕਾਰਾਂ ਲਈ ਲੜਦੇ ਸ਼ਹੀਦ ਹੋਣ ਤੇ ਸ਼ਹੀਦ ਭਾਈ ਬਚਿੱਤਰ ਸਿੰਘ(ਰਾਜਪੂਤ) ਵੈੱਲਫੇਅਰ ਕਲੱਬ
ਬਰਨਾਲਾ ਕੋਟ ਕੋਟ ਪ੍ਰਣਾਮ ਕਰਦਾ ਹੈ

ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਇਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ਼ ਬੜੀ ਗੌਰ ਨਾਲ ਅਤੇ ਬਿਲਕੁਲ ਮੁਫਤ ਕੀਤਾ ਜਾਂਦਾ ਹੈ।...
23/06/2026

ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਇਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ਼ ਬੜੀ ਗੌਰ ਨਾਲ ਅਤੇ ਬਿਲਕੁਲ ਮੁਫਤ ਕੀਤਾ ਜਾਂਦਾ ਹੈ।ਇਹ ਸੇਵਾ ਸ਼ਹੀਦ ਭਾਈ ਬਚਿੱਤਰ ਸਿੰਘ (ਰਾਜਪੂਤ)ਵੈਲਫੇਅਰ ਕਲੱਬ ਰਜਿ.0151 ਵੱਲੋ ਪਿਛਲੇ 16 ਸਾਲਾਂ ਤੋ ਨਿਰੰਤਰ ਚੱਲਦੀ ਆ ਰਹੀ ਹੈ।

Kulvinder Singh  ਕੁਲਵਿੰਦਰ ਸਿੰਘ ਰਿੱਕੀ ਨੂੰ ਵਾਰਡ ਨੰਬਰ37ਤੋਂ ਨਗਰ ਨਗਮ ਬਰਨਾਲਾ ਦੀਆਂ ਚੋਣਾਂ ਜਿੱਤਣ ਤੇ ਸ਼ਹੀਦ ਭਾਈ ਬਚਿੱਤਰ ਸਿੰਘ ਰਾਜਪੂਤ ...
22/06/2026

Kulvinder Singh ਕੁਲਵਿੰਦਰ ਸਿੰਘ ਰਿੱਕੀ ਨੂੰ ਵਾਰਡ ਨੰਬਰ37
ਤੋਂ ਨਗਰ ਨਗਮ ਬਰਨਾਲਾ ਦੀਆਂ ਚੋਣਾਂ ਜਿੱਤਣ ਤੇ ਸ਼ਹੀਦ ਭਾਈ ਬਚਿੱਤਰ ਸਿੰਘ ਰਾਜਪੂਤ ਰਜਿਸਟਰ ਕਲੱਬ ਬਰਨਾਲਾ ਵਲੋਂ ਸਨਮਾਨ ਕੀਤਾ ਗਿਆ ਅਤੇ ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਡਿਸਪੈਂਸਰੀ ਵਿਖੇ ਪੁਹੰਚਣ ਤੇ ਧੰਨਵਾਦ ਕੀਤਾ ਗਿਆ
Sardaar Art Barnala

ਅੱਜ ਸ਼ਹੀਦ ਭਾਈ ਬਚਿੱਤਰ ਸਿੰਘ ਵੈਲਫੇਅਰ ਕਲੱਬ ਰਜਿ: ਬਰਨਾਲਾ ਵੱਲੋਂ ਬਰਨਾਲਾ ਦੇ ਨਵੇਂ ਬਣੇ ਨਗਰ ਨਿਗਮ ਦੇ ਮੇਅਰ ਸ੍ਰੀ ਹਸਨਪ੍ਰੀਤ ਭਾਰਦਵਾਜ ਜੀ ਦਾ...
22/06/2026

ਅੱਜ ਸ਼ਹੀਦ ਭਾਈ ਬਚਿੱਤਰ ਸਿੰਘ ਵੈਲਫੇਅਰ ਕਲੱਬ ਰਜਿ: ਬਰਨਾਲਾ ਵੱਲੋਂ ਬਰਨਾਲਾ ਦੇ ਨਵੇਂ ਬਣੇ ਨਗਰ ਨਿਗਮ ਦੇ ਮੇਅਰ ਸ੍ਰੀ ਹਸਨਪ੍ਰੀਤ ਭਾਰਦਵਾਜ ਜੀ ਦਾ ਅੱਜ ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਤੇ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ. ਸੁਖਪਾਲ ਸਿੰਘ ਕਾਲਾ, ਮਾਸਟਰ ਸੁਖਵਿੰਦਰ ਸਿੰਘ ਕਾਲੀ ਅਤੇ ਡਾ.ਜਗਦੀਸ਼ ਸਿੰਘ ਰਾਜਾ ਵੱਲੋਂ ਉਹਨਾਂ ਦਾ ਲੋਈ ਪਾ ਕੇ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ।
ਭਾਰਦਵਾਜ ਜੀ ਵੱਲੋਂ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਵਾਸਤੇ ਇਹ ਬਹੁਤ ਹੀ ਵੱਡਾ ਉਪਰਾਲਾ ਹੈ। ਉਹਨਾਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਅਥਾਹ ਖੁਸ਼ੀ ਮਿਲੀ ਹੈ। ਇਸ ਮੌਕੇ ਤੇ ਉਨਾਂ ਨੇ ਡਿਸਪੈਂਸਰੀ ਤੇ ਪਿਛਲੇ 15 ਸਾਲਾਂ ਤੋਂ ਬਤੌਰ ਡਾਕਟਰ ਸੇਵਾ ਕਰ ਰਹੇ ਡਾ. ਦਰਸ਼ਨ ਸਿੰਘ ਜੀ ਦਾ ਵੀ ਲੋਈ ਪਾ ਕੇ ਸਨਮਾਨ ਕੀਤਾ। ਉਹਨਾਂ ਵਿਸ਼ਵਾਸ ਦਵਾਇਆ ਕਿ ਇਸ ਮੰਤਵ ਲਈ ਸੰਸਥਾ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਤੇ ਉਨਾਂ ਨਾਲ ਪਰਮਜੀਤ ਸਿੰਘ ਨੰਗਲ , ਗੁਰਪ੍ਰੀਤ ਸਿੰਘ ਸਰਪੰਚ ਪਿੰਡ ਨੰਗਲ, ਧਰਮਾ ਸਿੰਘ ਨੰਗਲ, ਅਮਨਦੀਪ ਸਿੰਘ ਪ੍ਰੈਸ ਰਿਪੋਰਟਰ ਦਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਐਸ ਡੀ ਕਾਲਜ ,ਗੁਰਬਖਸ਼ ਸਿੰਘ ਪੀ ਟੀ ਏ, ਡਾਕਟਰ ਭੀਮ ਰਾਓ ਅੰਬੇਦਕਰ ਵੈਲਫੇਅਰ ਐਨਜੀਓ ਮਝੂਕੇ ਪ੍ਰੈਜੀਡੈਂਟ ਪ੍ਰੀਤ ਸਿੰਘ ਧਾਲੀਵਾਲ ,ਗੁਰਚਰਨ ਸਿੰਘ ਪੱਪੂ ਕੁਲਫੀਆਂ ਵਾਲਾ , ਡਾ. ਦਰਸ਼ਨ ਸਿੰਘ,ਮਾਸਟਰ ਹਰਬੰਸ ਸਿੰਘ ਸੰਘੇੜਾ ,ਮਾਸਟਰ ਸਰਬਜੀਤ ਸਿੰਘ ਸੰਘੇੜਾ, ਡਾਕਟਰ ਰਾਜੂ , ਗੁਰਸੇਵਕ ਸਿੰਘ ਦਾਰਾ, ਗੁਰਦੀਪ ਸਿੰਘ ਤਪਾ, ਬਲਵਿੰਦਰ ਸ਼ਰਮਾ ਕਾਲੂ, ਗੱਗੂ ਪੇਟਰ ਆਦਿ ਹਾਜ਼ਰ ਸਨ

Address

Near Gurdwara Lok Sabha, Superdenti Muhalla
Barnala
148101

Website

Alerts

Be the first to know and let us send you an email when ਸ਼ਹੀਦ ਭਾਈ ਬਚਿੱਤਰ ਸਿੰਘ ਫਰੀ ਹੋਮਿਓਪੈਥਿਕ ਡਿਸਪੈਂਸਰੀ ਬਰਨਾਲਾ posts news and promotions. Your email address will not be used for any other purpose, and you can unsubscribe at any time.

Shortcuts

Share

Category