23/07/2026
ਕਦੋਂ ਤੱਕ ਗੋਡਿਆਂ ਦਾ ਦਰਦ ਸਹਿਣਾ ਚਾਹੀਦਾ ਹੈ?
ਜੇ ਤੁਸੀਂ ਹਰ ਰੋਜ਼ ਦਰਦ ਨਾਲ ਜੀ ਰਹੇ ਹੋ, ਤੁਰਨ-ਫਿਰਨ ਵਿੱਚ ਮੁਸ਼ਕਲ ਆ ਰਹੀ ਹੈ, ਸਿੜ੍ਹੀਆਂ ਚੜ੍ਹਨਾ ਔਖਾ ਹੋ ਗਿਆ ਹੈ, ਰਾਤ ਨੂੰ ਵੀ ਦਰਦ ਸੌਣ ਨਹੀਂ ਦਿੰਦਾ, ਅਤੇ ਦਵਾਈਆਂ ਜਾਂ ਫਿਜ਼ਿਓਥੈਰਪੀ ਨਾਲ ਵੀ ਆਰਾਮ ਨਹੀਂ ਮਿਲ ਰਿਹਾ—ਤਾਂ ਦਰਦ ਸਹਿਣ ਦੀ ਨਹੀਂ, Knee Replacement ਬਾਰੇ ਸੋਚਣ ਦੀ ਲੋੜ ਹੈ।
ਕਿਉਂਕਿ Operation ਉਮਰ ਦੇਖ ਕੇ ਨਹੀਂ, ਸਗੋਂ ਤੁਹਾਡੀ Quality of Life ਦੇਖ ਕੇ ਕੀਤਾ ਜਾਂਦਾ ਹੈ। ਆਪਣੇ Orthopaedic Specialist ਨਾਲ ਸਲਾਹ ਕਰੋ ਅਤੇ ਸਹੀ ਸਮੇਂ 'ਤੇ ਸਹੀ ਫੈਸਲਾ ਲਓ।
ਸਲਾਹ ਲਈ ਸੰਪਰਕ ਕਰੋ:
👨⚕️ਡਾ. ਨਿਖਿਲ ਗਰਗ
ਐੱਮ.ਐੱਸ., ਐੱਮ.ਸੀ.ਐੱਚ. (ਯੂ.ਐੱਸ.ਏ.)
ਸਾਬਕਾ ਫੋਰਟਿਸ, ਮੋਹਾਲੀ
📍 ਮਾਲ ਰੋਡ, ਬਠਿੰਡਾ
📞 +91 90055-90068, +91 80541-25093