Apex Global International

Apex Global International Ayurvedic Medicines & Food Supplements

28/08/2026
24/08/2026

ਕੀ ਤੁਹਾਡਾ ਪੇਟ ਖਰਾਬ ਹੋਣਾ ਤੁਹਾਡੇ ਥਾਇਰਾਇਡ, ਮੂਡ ਅਤੇ ਇਮਿਊਨਿਟੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ? 🤔
ਸਾਡੇ ਪੇਟ ਦੇ ‘Gut-Brain Axis’ ਦਾ ਸਿੱਧਾ ਅਸਰ ਪੂਰੀ ਸਿਹਤ ‘ਤੇ ਪੈਂਦਾ ਹੈ। ਖ਼ਰਾਬ ਖਾਣ-ਪੀਣ ਅਤੇ ਤਣਾਅ ਕਾਰਨ ਪੇਟ ਦੇ ਫ਼ਾਇਦੇਮੰਦ ਬੈਕਟੀਰੀਆ ਘੱਟ ਹੋ ਜਾਂਦੇ ਹਨ।
ਇਸ ਦਾ ਪੱਕਾ ਹੱਲ ਹੈ—Gut Mantra! ਇਹ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਦਾ ਹੈ।
✨ Special Offer: ਆਉਣ ਵਾਲੀ 10 ਤਾਰੀਖ਼ ਤੱਕ ਮਿਲ ਰਿਹਾ ਹੈ 15% Discount!
ਅੱਜ ਹੀ ਆਰਡਰ ਕਰੋ:
🌐 https://gutmantra.com/
📞 +91 84270-66928

22/08/2026

ਐਂਟਾਸਿਡ, ਸੋਡਾ ਜਾਂ ਪਾਣੀ ਨਾਲ ਐਸਿਡਿਟੀ ਦੀ ਜਲਣ ਕੁਝ ਸਮੇਂ ਲਈ ਘੱਟ ਹੋ ਸਕਦੀ ਹੈ, ਪਰ ਕੀ ਇਹ ਸਮੱਸਿਆ ਨੂੰ ਜੜ੍ਹ ਤੋਂ ਠੀਕ ਕਰਦੇ ਹਨ?

ਅਸਲ ਧਿਆਨ ਪਾਚਨ ਤੰਤਰ ਦੀ ਸਿਹਤ ਅਤੇ ਸਮੱਸਿਆ ਦੇ ਮੂਲ ਕਾਰਨ ਵੱਲ ਹੋਣਾ ਚਾਹੀਦਾ ਹੈ।
contact us : +91 90419-57378

20/08/2026

Fast food sirf weight nahi vadhaunda… **eh tuhadi gut health nu vi affect kar sakda hai.

Jadon processed, fried te high-fat food baar-baar diet da hissa ban jave, taan digestion, bloating, acidity te gut balance vargian problems nu trigger kar sakda hai.

**Healthy gut = Healthy body

Apni diet nu simple, balanced te nutritious rakho — kyunki sehat di shuruaat andar ton hundi hai.

+91 90419-57378

18/08/2026

ਜਦੋਂ Gut Health ਵਿਗੜ ਜਾਂਦੀ ਹੈ ਅਤੇ ਸਰੀਰ ਦੀ absorption power ਘੱਟ ਹੋ ਜਾਂਦੀ ਹੈ, ਤਾਂ ਤੁਸੀਂ ਜੋ ਵੀ ਖਾਂਦੇ ਜਾਂ ਲੈਂਦੇ ਹੋ, ਉਸਦਾ ਸਰੀਰ ਨੂੰ ਪੂਰਾ ਫਾਇਦਾ ਮਿਲਣਾ ਮੁਸ਼ਕਲ ਹੋ ਸਕਦਾ ਹੈ।

ਇਸੇ ਕਰਕੇ ਕਈ ਵਾਰ ਲੋਕ ਕਹਿੰਦੇ ਨੇ—
“ਦਵਾਈ ਵੀ ਲੈ ਰਹੇ ਹਾਂ, ਚੰਗਾ ਖਾਣਾ ਵੀ ਖਾ ਰਹੇ ਹਾਂ… ਪਰ ਫਰਕ ਕਿਉਂ ਨਹੀਂ ਪੈ ਰਿਹਾ?” 🤷‍♂️

ਸਭ ਤੋਂ ਪਹਿਲਾਂ Gut Health ਨੂੰ support ਕਰਨਾ ਵੀ ਜ਼ਰੂਰੀ ਹੈ। Healthy Gut = Better Digestion + Better Nutrient Absorption

ਆਪਣੀ Gut Health ਨੂੰ ਨਜ਼ਰਅੰਦਾਜ਼ ਨਾ ਕਰੋ।

+91 90419-57978, +91 84270-66928

17/08/2026

ਚਮੜੀ ਦੀਆਂ ਸਮੱਸਿਆਵਾਂ ਨੂੰ ਸਿਰਫ਼ ਉੱਪਰੋਂ ਨਹੀਂ, ਸਹੀ ਦੇਖਭਾਲ ਨਾਲ ਸਮਝਣਾ ਵੀ ਜ਼ਰੂਰੀ ਹੈ।

Eczema, Psoriasis, ਫੁੱਲਬਹਿਰੀ, ਖੁਜਲੀ, ਐਲਰਜੀ ਅਤੇ ਹੋਰ ਚਰਮ ਰੋਗਾਂ ਲਈ ਆਯੁਰਵੇਦ ਵਿੱਚ ਇਲਾਜ ਅਤੇ ਦੇਖਭਾਲ ਦੀ ਆਪਣੀ ਵਿਧੀ ਹੈ।

Apex ਦੇ Ayurvedic Skin Care Products ਨਾਲ ਆਪਣੀ ਚਮੜੀ ਲਈ ਸਹੀ Ayurvedic care ਬਾਰੇ ਜਾਣੋ।

📞 Consultation ਲਈ ਸੰਪਰਕ ਕਰੋ:
+91 90419 57378
+91 84270 66928

16/08/2026

ਸੰਗ੍ਰਹਣੀ (IBS) ਕਾਰਨ ਵਾਰ-ਵਾਰ ਪੇਟ ਦੀ ਪਰੇਸ਼ਾਨੀ, ਗੈਸ, ਫੁੱਲਣਾ, ਕਬਜ਼ ਜਾਂ ਦਸਤ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ?

ਹਰ ਵਾਰ ਸਿਰਫ਼ ਲੱਛਣਾਂ ਨੂੰ ਦਬਾਉਣਾ ਹੀ ਹੱਲ ਨਹੀਂ ਹੁੰਦਾ। 🌿
ਆਯੁਰਵੇਦਿਕ ਪਹੁੰਚ ਨਾਲ ਪਾਚਨ ਤੰਤਰ ਦੀ ਸਿਹਤ ਨੂੰ ਅੰਦਰੋਂ ਬਿਹਤਰ ਬਣਾਉਣ ਵੱਲ ਧਿਆਨ ਦਿੱਤਾ ਜਾ ਸਕਦਾ ਹੈ।

ਜੇ ਤੁਸੀਂ ਵੀ ਲੰਬੇ ਸਮੇਂ ਤੋਂ ਸੰਗ੍ਰਹਣੀ ਦੀ ਸਮੱਸਿਆ ਨਾਲ ਪਰੇਸ਼ਾਨ ਹੋ, ਤਾਂ ਮਾਹਿਰਾਂ ਨਾਲ ਸਲਾਹ ਕਰੋ। ❤️

📩 ਹੋਰ ਜਾਣਕਾਰੀ ਲਈ ਸਾਨੂੰ DM ਕਰੋ।

#ਸੰਗ੍ਰਹਣੀ

14/08/2026

ਸਮੱਸਿਆ ਨੂੰ ਬਾਹਰੋਂ ਨਹੀਂ, ਅੰਦਰੋਂ ਠੀਕ ਕਰਨ ਦੀ ਲੋੜ ਹੈ।

ਕਈ ਵਾਰ ਅਸੀਂ ਸਿਰਫ਼ ਬਾਹਰੀ ਲੱਛਣਾਂ 'ਤੇ ਧਿਆਨ ਦਿੰਦੇ ਹਾਂ, ਪਰ ਸਰੀਰ ਦੀ ਅੰਦਰੂਨੀ ਸਿਹਤ ਵੀ ਉਤਨੀ ਹੀ ਮਹੱਤਵਪੂਰਨ ਹੈ।

ਸਿਹਤਮੰਦ ਜੀਵਨ ਲਈ ਸਰੀਰ ਦੀ ਅੰਦਰੂਨੀ ਸਿਹਤ ਦਾ ਧਿਆਨ ਰੱਖੋ ਅਤੇ ਕੁਦਰਤੀ ਤਰੀਕਿਆਂ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ।

ਤੰਦਰੁਸਤੀ ਦੀ ਅਸਲ ਸ਼ੁਰੂਆਤ ਅੰਦਰੋਂ ਹੁੰਦੀ ਹੈ।

📞 ਹੋਰ ਜਾਣਕਾਰੀ ਲਈ ਸੰਪਰਕ ਕਰੋ:
88891 19563
84270 66928
82849 21281

12/08/2026

Plant-Based ਅਤੇ Ayurvedic Formulation ਕੀ ਹੁੰਦੀ ਹੈ ਅਤੇ Apex Ayurveda ਇਸਨੂੰ ਸ਼ੂਗਰ Control ਲਈ ਕਿਵੇਂ ਵਰਤਦਾ ਹੈ।

Apex Ayurveda — ਕੁਦਰਤ ਦੀ ਤਾਕਤ ਨਾਲ ਸਿਹਤ ਵੱਲ ਇੱਕ ਕਦਮ। 🌿

📞 ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ:

☎️ 88891 19563
☎️ 84270 66928
☎️ 82849 21281

Address

116-A, Global Business Park, Zirakpur Road
Chandigarh
140603

Opening Hours

Monday 10am - 8pm
Tuesday 10am - 8pm
Wednesday 10am - 8pm
Thursday 10am - 8pm
Friday 10am - 8pm
Saturday 10am - 8pm
Sunday 10am - 8pm

Alerts

Be the first to know and let us send you an email when Apex Global International posts news and promotions. Your email address will not be used for any other purpose, and you can unsubscribe at any time.

Contact The Practice

Send a message to Apex Global International:

Shortcuts

Share