18/06/2026
🙏🌹 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🌹🙏
ਸੱਚ, ਸੇਵਾ, ਸਹਿਣਸ਼ੀਲਤਾ ਅਤੇ ਸ਼ਹਾਦਤ ਦੇ ਮਹਾਨ ਪ੍ਰਤੀਕ
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। 🙏✨
ਉਨ੍ਹਾਂ ਦਾ ਤਿਆਗ, ਬਾਣੀ ਅਤੇ ਆਦਰਸ਼ ਸਾਨੂੰ ਸਦਾ ਸੱਚ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦੇ ਰਹਿਣ। 🌼🕊️