ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ

  • Home
  • India
  • Faridkot
  • ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ

ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ  Mpap ਰਜਿ 295 ਜਿਲ੍ਹਾ ਫਰੀਦਕੋਟ ਮਾਨਵ ਸੇਵਾ ਪਰਮੋ ਧਰਮ

ਮੈਡੀਕਲ ਪ੍ਰੈਕਟੀਸ਼ਨਰਜ  ਐਸੋਸੀਏਸ਼ਨ ਬਲਾਕ ਸਾਦਕ ਵੱਲੋਂ ਬਲਾਕ ਪ੍ਰਧਾਨ ਡਾਕਟਰ ਭਾਰਤ ਭੂਸ਼ਣ ਜੀ ਦੀ ਅਗਵਾਈ ਵਿੱਚ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੌ...
19/08/2026

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਸਾਦਕ ਵੱਲੋਂ ਬਲਾਕ ਪ੍ਰਧਾਨ ਡਾਕਟਰ ਭਾਰਤ ਭੂਸ਼ਣ ਜੀ ਦੀ ਅਗਵਾਈ ਵਿੱਚ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੌਲੀ ਸਾਹਿਬ ਵਿਖੇ ਕੀਤੀ ਗਈ 12 ਅਗਸਤ ਨੂੰ ਗੁਰਦੁਆਰਾ ਬਉਲੀ ਸਾਹਿਬ ਵਿਖੇ ਲਗਾਏ ਗਏ ਮੈਡੀਕਲ ਕੈਂਪ ਦੀ ਰਿਵਿਊ ਰਿਪੋਰਟ ਮੈਂਬਰਾਂ ਕੋਲੋਂ ਲਈ ਗਈ ਜਿਲਾ ਜਨਰਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਜੀ ਨੇ ਜ਼ਿਲ੍ਹੇ ਦੀਆਂ ਗਤੀ ਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ

21/07/2026

17/07/2026

ਡਾ਼ ਗੁਰਨੈਬ ਸਿੰਘ ਮੱਲਾ ਜੀ ਨੂੰ  MPAP  ਜਿਲਾ ਫਰੀਦਕੋਟ ਦੇ ਸੀਨੀਅਰ ਵਾਇਸ ਪ੍ਧਾਨ ਬਣਨ ਤੇ ਮੁਬਾਰਕਾਂ ਜੀ
11/07/2026

ਡਾ਼ ਗੁਰਨੈਬ ਸਿੰਘ ਮੱਲਾ ਜੀ ਨੂੰ MPAP ਜਿਲਾ ਫਰੀਦਕੋਟ ਦੇ ਸੀਨੀਅਰ ਵਾਇਸ ਪ੍ਧਾਨ ਬਣਨ ਤੇ ਮੁਬਾਰਕਾਂ ਜੀ

28/01/2026

Zone ਪੱਧਰੀ ਦੂਸਰੀ ਰੈਲੀ ਜੰਡਿਆਲਾ ਗੁਰੂ ਵਿਖੇ ਪੰਜਾਬ ਪ੍ਰਧਾਨ ਜੀ ਅਤੇ ਪੂਰੀ ਸਟੇਟ ਕਮੇਟੀ ,ਪੰਜਾਬ ਸਰਕਾਰ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੰਦੇ ਅਤੇ ਮੰਗਾਂ ਰੱਖਦੇ ਹੋਏ।

14/01/2026
ਅੱਜ ਬਠਿੰਡਾ-ਅੰਮ੍ਰਿਤਸਰ ਰੋਡ ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਵਜੋਂ ਲੱਗਾਏ ਗਏ ਧਰਨੇ ਤੇ ਸ਼ਿਰਕਤ ਕਰਕੇ ਕਿਸਾਨ ਭਰਾਵਾਂ ਵੱਲੋਂ ਪ...
30/12/2024

ਅੱਜ ਬਠਿੰਡਾ-ਅੰਮ੍ਰਿਤਸਰ ਰੋਡ ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਵਜੋਂ ਲੱਗਾਏ ਗਏ ਧਰਨੇ ਤੇ ਸ਼ਿਰਕਤ ਕਰਕੇ ਕਿਸਾਨ ਭਰਾਵਾਂ ਵੱਲੋਂ ਪੰਜਾਬ ਬੰਦ ਦਾ ਸਮਰਥਨ ਕੀਤਾ।

30/12/2024

ਅੱਜ ਬਠਿੰਡਾ-ਅੰਮ੍ਰਿਤਸਰ ਰੋਡ ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਵਜੋਂ ਲੱਗਾਏ ਗਏ ਧਰਨੇ ਤੇ ਸ਼ਿਰਕਤ ਕਰਕੇ ਕਿਸਾਨ ਭਰਾਵਾਂ ਵੱਲੋਂ ਪੰਜਾਬ ਬੰਦ ਦਾ ਸਮਰਥਨ ਕੀਤਾ।
Daily Post Punjabi Pro Punjab Tv News18 Punjab

Address

Faridkot
151203

Website

Alerts

Be the first to know and let us send you an email when ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ posts news and promotions. Your email address will not be used for any other purpose, and you can unsubscribe at any time.

Contact The Practice

Send a message to ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ:

Shortcuts

Share

Category