NITYA MMM

Directions Website

NITYA MMM Contact information, map and directions, contact form, opening hours, services, ratings, photos, videos and announcements from NITYA MMM, Meditation Center, Firozpur.

NITYA MMM | Mind & Spiritual Growth
✨ Law of Attraction | Manifestation
🧠 ਮਨ ਦੀ ਸ਼ਕਤੀ & ਅਵਚੇਤਨ ਮਨ
🧘 Meditation | Cosmic Energy | Pyramid Meditation
💰 Money Magnet Mindset
🌟 ਸਕਾਰਾਤਮਕ ਸੋਚ, ਅੰਦਰੂਨੀ ਸ਼ਾਂਤੀ ਅਤੇ ਬਿਹਤਰ ਜੀਵਨ ਵੱਲ ਪ੍ਰੇਰਣਾ।
ਸਿੱਖਣ ਲਈ ਮੈਸੇਜ ਕਰੋ।

28/10/2026

8
ਪੈਸਾ ਇਕ ਊਰਜਾ ਹੈ। ਇਹ ਤੁਹਾਡੀ ਭਾਵਨਾ ਦੇ ਨਾਲ ਵਹਿੰਦਾ। ਜੇਕਰ ਤੁਹਾਡੀ ਸੋਚ ਨਕਾਰਾਤਮਿਕ ਹੈ ਤਾਂ ਤੁਹਾਡੇ ਕੋਲੋ ਪੈਸਾ ਦੂਰ ਹੋ ਜਾਵੇਗਾ। ਜੇਕਰ ਤੁਹਾਡੀ ਪੈਸੇ ਪ੍ਰਤੀ ਸੋਚ ਸਕਾਰਾਤਮਿਕ ਹੈ ਤਾਂ ਪੈਸਾ ਤੁਹਾਡੇ ਕਰਮ ਵਿਚ ਆਪਣੇ ਆਪ ਆਵੇਗਾ। ਜਿਸ ਵੀ ਕਮ ਨੂੰ ਹੱਥ ਪਾਓਗੇ। ਉਹੀ ਤਰੱਕੀ ਕਰੇਗਾ।

28/10/2026

ਮਨ ਬੇਚੈਨ ਹੈ?

28/10/2026
28/10/2026

ਕੀ ਤੁਹਾਡਾ ਮਨ ਵੀ

28/10/2026

ਮੰਗਣਾ ਨਹੀਂ, ਕਬੂਲਣਾ ਸਿੱਖੋ। ਸੁਪਨੇ ਕਦੀ ਵੀ ਅਧੂਰੇ ਨਹੀਂ ਰਹਿਣਗੇ। ਇਹੀ ਤਾਂ menifestaion ਦੀ ਪ੍ਰਕਿਰਿਆ ਦਾ ਸਹੀ ਰਾਹ। ਸਪੂਰਨ ਵਿਧੀਆਂ ਸਿੱਖਣ ਲਈ ਮੈਸੇਜ ਕਰੋ।

28/10/2026

ਟ੍ਰੈਡਿੰਗ ਵਿੱਚ ਹਾਰ ਤੋਂ ਜਿੱਤ ਦਾ ਸਫ਼ਰ
​ਘਾਟੇ ਦੇ ਚੱਕਰਵਿਊ ਤੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ। ਪ੍ਰਾਚੀਨ ਮੈਨੀਫੈਸਟੇਸ਼ਨ ਵਿਧੀਆਂ ਅਤੇ ਮਨ ਦੇ ਨਿਯੰਤਰਣ ਨਾਲ ਆਪਣੇ ਟੀਚੇ ਹਾਸਿਲ ਕਰੋ। ਅੱਜ ਹੀ ਸਿੱਖੋ ਕਿਵੇਂ ਮਨ ਦੀ ਤਾਕਤ ਨਾਲ ਟ੍ਰੈਡਿੰਗ ਨੂੰ ਸਫਲ ਬਣਾਉਣਾ ਹੈ। ਹੋਰ ਜਾਣਕਾਰੀ ਲਈ ਮੈਸੇਜ ਕਰੋ ਜੀ।

28/10/2026

ਤੁਹਾਡਾ ਅਵਚੇਤਨ ਮਨ ਇਕ ਜਾਦੂਗਰ

28/10/2026

1111 ਅਪਾਰ ਦੌਲਤ

28/10/2026

2222
ਬ੍ਰਹਿਮੰਡ ਆਖ ਰਹਿ, ਤੁਹਾਡਾ ਜੀਵਨ ਅੱਗੇ ਵਧਣ ਲਈ ਤਿਆਰ ਹੈ, ਇਹ ਪੈਸਾ, ਨੌਕਰੀ, ਤਰੱਕੀ, ਖੁਸ਼ੀ ਅਤੇ ਗ੍ਰਹਿਸਥ ਸੁੱਖ ਲਈ ਵੀ ਹੋ ਸਕਦਾ ਹੈ। ਆਪਣੀ ਚੇਤਨਾ ਦੀ ਸ਼ਕਤੀ ਨੂੰ ਉੱਚਾ ਰੱਖੋ। ਤਾਂ ਤੁਸੀ ਆਪਣੇ ਜੀਵਨ ਨੂੰ ਬਦਲ ਸਕੋ।

28/10/2026

Melerigamy: ਬ੍ਰਹਿਮੰਡ ਨਾਲ ਸਿੱਧਾ ਸੰਵਾਦ
ਵਗਦੀਆਂ ਹਵਾਵਾਂ ਦੀ ਸਰਸਰਾਹਟ ਅਤੇ ਚੱਲਦੀ ਪਵਨ ਵਿੱਚ Melerigamy ਦੀ ਗੂੜ੍ਹ ਸ਼ਕਤੀ ਛੁਪੀ ਹੈ। ਧਿਆਨ ਦੀਆਂ ਵਿਸ਼ੇਸ਼ ਤਕਨੀਕਾਂ ਨਾਲ ਹਵਾ ਦੀ ਊਰਜਾ ਨੂੰ ਆਪਣੇ ਸੰਕਲਪਾਂ ਨਾਲ ਜੋੜੋ ਅਤੇ ਸੁਪਨੇ ਪੂਰੇ ਕਰੋ। Melerigamy ਵਿਧੀ ਸਿੱਖਣ ਵਾਸਤੇ ਸਾਨੂੰ ਹੁਣੇ ਮੈਸੇਜ ਕਰੋ!

Address

Firozpur

Alerts

Be the first to know and let us send you an email when NITYA MMM posts news and promotions. Your email address will not be used for any other purpose, and you can unsubscribe at any time.

Shortcuts

Share

Nearby clinics