Harjeet dandiwal

Harjeet dandiwal hello

24/04/2026
17/04/2026

#ᴀᴠʀᴇᴇɴ

03/03/2026

Party # # #

23/02/2026

Peg #

18/12/2021

ਮੁਰਗੇ ਵਿਕਾਊ

06/07/2018
06/07/2018

ਕਿਅਾ ਬਾਤ ਅਾ ਜੀ ਕਮਾਲ ਦੇ ਵਿਚਾਰ ਅਾ ਭਾੲੀ ਸਾਹਿਬ ਦੇ

09/04/2018

ਉਹ ਤੁਹਾਨੂੰ ਫ੍ਰੀ ਲੰਗਰ ਖਾਣ ਲਈ ਕਹਿਣਗੇ, ਪਰ ਤੁਸੀਂ ਚੜ੍ਹਾਵੇ ਦੇ ਹਿਸਾਬ ਕਿਤਾਬ ਤੇ ਅੜੇ ਰਹਿਣਾ..।

ਉਹ ਤੁਹਾਨੂੰ BPL ਕਾਰਡ ਅਤੇ ਪੀਲੇ ਗੁਲਾਬੀ ਰਾਸ਼ਨ ਕਾਰਡ ਦੇਣ ਲਈ ਕਹਿਣਗੇ, ਪਰ ਤੁਸੀਂ ਨੌਕਰੀ ਲੈਣ ਤੇ ਅੜੇ ਰਹਿਣਾ..।

ਉਹ ਤੁਹਾਨੂੰ ਪੱਕੇ ਮਕਾਨਾਂ ਬਾਰੇ ਅਤੇ ਖੰਡ ਕਣਕ ਤੇਲ ਬਾਰੇ ਕਹਿਣਗੇ , ਪਰ ਤੁਸੀਂ ਸਕੂਲ ਦੀਆਂ ਮੰਗਾਂ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਨਰਕ ਸਵਰਗ ਬਾਰੇ ਕਹਿਣਗੇ, ਪਰ ਤੁਸੀਂ ਝੁੱਗੀਆਂ ਝੋਪੜੀਆਂ ਵਾਲਿਆ ਦੇ ਹਾਲ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਪੁੰਨ ਪਾਪ ਦਾ ਡਰ ਦਿਖਾਉਣਗੇ , ਪਰ ਤੁਸੀਂ 47,84 ਤੇ ਅੜੇ ਰਹਿਣਾ..।

ਉਹ ਤੁਹਾਨੂੰ ਮੰਦਰ, ਮਸਜਿਦ ਗੁਰੂਘਰ ਚਰਚ ਆਦਿ ਬਣਾਉਣ ਦਾ ਵਾਅਦਾ ਕਰਨਗੇ, ਪਰ ਤੁਸੀਂ ਸਕੂਲ ਹਸਪਤਾਲ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਕਰਜ਼ ਮਾਫੀ ਦੀ ਗੱਲ ਕਹਿਣਗੇ, ਪਰ ਤੁਸੀਂ ਫਸਲਾਂ ਦੇ ਰੇਟ ਵਧਾਉਣ ਦੀ ਮੰਗ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਕਾਲੇ ਧਨ ਅਤੇ ਸਵਿਸ ਬੈਂਕਾਂ ਦੀ ਡੀਟੇਲ ਦੇਣਗੇ, ਪਰ ਤੁਸੀਂ ਵਿਜੇ ਮਾਲਯਾ, ਨੀਰਵ ਮੋਦੀ ਵਰਗੇਆਂ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਧਰਮ ਗ੍ਰੰਥਾਂ ਵਿੱਚ ਉਲਝਾਉਣਗੇ ਪਰ ਤੁਸੀਂ ਸੰਵਿਧਾਨ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਧਰਮਾਂ ਅਤੇ ਬਾਬਿਆਂ ਦੀ ਸੇਵਾ ਕਰਨ ਲਈ ਕਹਿਣਗੇ, ਪਰ ਤੁਸੀਂ ਮਾਂ ਬਾਪ ਦੀ ਸੇਵਾ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਚਮਤਕਾਰ ਕਰਕੇ ਦਿਖਾਉਣਗੇ, ਪਰ ਤੁਸੀਂ ਅਵਿਸ਼ਕਾਰ ਤੇ ਅੜੇ ਰਹਿਣਾ.. ।

ਉਹ ਤੁਹਾਨੂੰ ਚਮਾਰ, ਮਜ੍ਹਬੀ, ਜੱਟ, ਹਿੰਦੂ, ਮੁਸਲਮਾਨ, ਸਿੱਖ ਇਸਾਈ ਆਦਿ ਵਿੱਚ ਵੰਡਣਗੇ, ਪਰ ਤੁਸੀਂ ਭਾਰਤੀਯ ਹੋਣ ਤੇ ਅੜੇ ਰਹਿਣਾ.. ।

ਉਹ ਇੱਕ ਵਾਰ ਅੱਕ ਥੱਕ ਕੇ ਚੱਲੇ ਜਾਣਗੇ ਪਰ ਫੇਰ ਆਉਣਗੇ, ਪਰ ਤੁਸੀਂ ਉਹਨਾਂ ਗੱਲਾਂ ਤੇ ਹੀ ਅੜੇ ਰਹਿਣਾ.. ।

09/01/2017

Address

Gidderbaha
SATVEER

Telephone

+919501461234

Website

Alerts

Be the first to know and let us send you an email when Harjeet dandiwal posts news and promotions. Your email address will not be used for any other purpose, and you can unsubscribe at any time.

Shortcuts

Share

Category