SattvaMind by Dr. Rupinder’s Neuro Psychiatry Centre

SattvaMind by Dr. Rupinder’s Neuro  Psychiatry Centre Providing world-class Neuro Psychiatry through innovative, compassionate & coordinated care to meet each of our individual patient's needs.

10/08/2026

ਹੁਣ N.R.I ਲੋਕ ਵਿਦੇਸ਼ ਬੈਠੇ ਆਪਣੇ ਅਤੇ ਆਪਣੇ ਪਰਿਵਾਰ ਲਈ ਘਰ ਬੈਠੇ ਹੀ 'Mental Health Consultation" ਲੈ ਸਕਦੇ ਹਨ!

08/08/2026

Family Emotions Matter.

ਜਾਣੋ, ਕਿਸ ਤਰ੍ਹਾਂ ਪਰਿਵਾਰ ਦਾ ਸਹਿਯੋਗ ਮਾਨਸਿਕ ਸਿਹਤ ਦੀ Recovery ਨੂੰ ਤੇਜ਼ ਅਤੇ ਬਿਹਤਰ ਬਣਾ ਸਕਦਾ ਹੈ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸੁ ਡਿਠੈ ਸਭਿ ਦੁਖਿ ਜਾਇ॥ਅੱਠਵੇਂ ਪਾਤਸ਼ਾਹ **ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ** ਦੇ ਪਾਵਨ ਪ੍ਰਕਾਸ਼ ...
07/08/2026

ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸੁ ਡਿਠੈ ਸਭਿ ਦੁਖਿ ਜਾਇ॥

ਅੱਠਵੇਂ ਪਾਤਸ਼ਾਹ **ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ** ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

ਅਰਦਾਸ ਹੈ ਕਿ ਗੁਰੂ ਸਾਹਿਬ ਜੀ ਸਾਰਿਆਂ 'ਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ ਅਤੇ ਸਭ ਨੂੰ ਸੁੱਖ, ਸ਼ਾਂਤੀ, ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ।

05/08/2026

ਜੇ ਤੁਹਾਡੇ ਵਿੱਚ ਹਨ ਇਹ ਆਦਤਾਂ ? ਤਾਂ ਤੁਸੀ ਵੀ ਹੋ ਮਾਨਸਿਕ ਰੋਗਾ ਦਾ ਸ਼ਿਕਾਰ...

Mobile |️ Gaming | Gambling

ਕਿਤੇ ਤੁਹਾਡਾ ਬੱਚਾ ਤਾ ਨਹੀ ਕਰ ਰਿਹਾ ਇਹ ਗਲਤੀਆਂ...?

🎙 Full Podcast Dr. Rupinder Kaur Oberoi, Psychiatrist, Ex PCMS-1 Life Fellow Indian Psychiatric Society

04/08/2026

ਕੀ AI Chatbot ਤੁਹਾਡਾ ਦੋਸਤ ਬਣ ਰਿਹਾ ਹੈ... ਜਾਂ ਇੱਕ ਖ਼ਤਰਨਾਕ ਆਦਤ?

ਜਾਣੋ ਮਾਹਿਰ ਡਾਕਟਰ ਕੋਲੋ 'Chatbot Psychosis' ਕੀ ਹੈ ਅਤੇ ਕਦੋਂ ਸਾਵਧਾਨ ਹੋਣ ਦੀ ਲੋੜ ਹੈ?

01/08/2026

🎙ਇੱਕ ਅਜਿਹਾ Podcast, ਜੋ ਮਾਨਸਿਕ ਸਿਹਤ ਬਾਰੇ ਤੁਹਾਡੀ ਸੋਚ ਬਦਲ ਦੇਵੇਗਾ | Teaser

Teaser Out Now!

Dr. Rupinder Kaur Oberoi, Psychiatrist, Ex PCMS-1 Life Fellow Indian Psychiatric Society

🎥 Full Podcast Coming Soon!

01/08/2026

ਡਾ. ਰੁਪਿੰਦਰ ਨਿਊਰੋ ਸਾਈਕਿਆਟਰੀ ਸੈਂਟਰ ਦੇ 4 ਸਾਲ ਪੂਰੇ ਹੋਣ 'ਤੇ ਲਗਾਏ ਗਏ ਵਿਸ਼ਾਲ ਮੁਫ਼ਤ ਮਾਨਸਿਕ ਸਿਹਤ ਜਾਂਚ ਕੈਂਪ ਨੂੰ ਸਫ਼ਲ ਬਣਾਉਣ ਲਈ ਆਪ ਸਭ ਦਾ ਧੰਨਵਾਦ।

A heartfelt thank you for making our 4th Anniversary Free Mental Health Camp a great success. 🙏

Happy Guru Purnima Every lesson shapes who we become, just as purity nourishes every step of life...This Guru Purnima, w...
29/07/2026

Happy Guru Purnima Every lesson shapes who we become, just as purity nourishes every step of life...

This Guru Purnima, we bow to the guiding lights who inspire us with wisdom, values, and strength.

ਕੀ Exam, IELTS, NEET ਜਾਂ Career ਦੀ ਚਿੰਤਾ ਤੁਹਾਡੀ Mental Health 'ਤੇ ਅਸਰ ਪਾ ਰਹੀ ਹੈ?❌️ ਇਸਨੂੰ ਹਲਕੇ ਵਿੱਚ ਨਾ ਲਓ...SattvaMind.in...
28/07/2026

ਕੀ Exam, IELTS, NEET ਜਾਂ Career ਦੀ ਚਿੰਤਾ ਤੁਹਾਡੀ Mental Health 'ਤੇ ਅਸਰ ਪਾ ਰਹੀ ਹੈ?

❌️ ਇਸਨੂੰ ਹਲਕੇ ਵਿੱਚ ਨਾ ਲਓ...

SattvaMind.in ਤੇ ਕਲਿੱਕ ਕਰੋ ਅਤੇ FREE Assessment ਨਾਲ ਆਪਣੀ Mental Health ਨੂੰ ਸਮਝੋ।

Visit Sattvamind.in

✅ Free Online Assessment
✅ Video Call Consultation (Anywhere, Anytime)
✅ Clinic Visit Option
✅ First Consultation ਬਿਲਕੁਲ FREE
✅ 100% Confidential & Trusted Care

📲 Book Now: SattvaMind.in

23/07/2026

ਕੀ ਤੁਸੀਂ ਵੀ Caregiver Burnout ਦਾ ਸ਼ਿਕਾਰ ਹੋ❓️

❗️ਦੂਜਿਆਂ ਦੀ ਦੇਖਭਾਲ ਕਰਦੇ-ਕਰਦੇ ਕਿਤੇ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਤਾਂ ਨਜ਼ਰਅੰਦਾਜ਼ ਨਹੀਂ ਕਰ ਰਹੇ?

❗️ਆਓ ਜਾਣੀਏ ਇਸ ਦੇ ਲੱਛਣ, ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ।

Address

Govt. College Road
Gurdaspur
143521

Opening Hours

Monday 9am - 5pm
5pm - 7pm

Telephone

+917087558177

Alerts

Be the first to know and let us send you an email when SattvaMind by Dr. Rupinder’s Neuro Psychiatry Centre posts news and promotions. Your email address will not be used for any other purpose, and you can unsubscribe at any time.

Contact The Practice

Send a message to SattvaMind by Dr. Rupinder’s Neuro Psychiatry Centre:

Shortcuts

Share