Hoshiarpurye-07

Hoshiarpurye-07 chardikalla

16/07/2026

ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਸੰਤ ਬਾਬਾ ਸਤਪਾਲ ਸਿੰਘ ਜੀ ਦੀ ਰਹਿਮਤ ਸਦਕਾ ਪਿੰਡ ਵਾਸੀਆਂ ਦੀ ਸਹੂਲਤ ਲਈ ਇਹ ਠੰਡੇ ਜਲ ਦੀ ਸੇਵਾ ਲਗਾਈ ਗਈ ਹੈ। ਅਜਿਹੇ ਨੇਕ ਕੰਮਾਂ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਕੀ ਤੁਸੀਂ ਵੀ ਆਪਣੇ ਇਲਾਕੇ ਵਿੱਚ ਅਜਿਹੀ ਸੇਵਾ ਵਿੱਚ ਹਿੱਸਾ ਲੈਂਦੇ ਹੋ?

12/07/2026

ਮਿਹਨਤ ਨਾਲ ਹੀ ਗੱਲ ਬਣਦੀ ਹੈ, ਸਿਰਫ ਗੱਲਾਂ ਨਾਲ ਨਹੀਂ। ਤੇਜ਼ ਬਾਰਿਸ਼ ਤੋਂ ਬਾਅਦ ਪਿੰਡ ਦੀ ਬਿਜਲੀ ਲਾਈਨ ਠੀਕ ਕਰਦੇ ਹੋਏ ਪਿੰਡ ਦੇ ਨੌਜਵਾਨ ਅਤੇ ਬਿਜਲੀ ਮੁਲਾਜ਼ਮ। 3 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੇਵਾ ਸਫਲ ਹੋਈ!​


​ #


09/07/2026

ਅੱਜ ਤੁਹਾਡੇ ਇਲਾਕੇ ਵਿੱਚ ਮੌਸਮ ਕਿਹੋ ਜਿਹਾ ਹੈ? ਇੱਥੇ ਤਾਂ ਮੀਂਹ ਪੈ ਰਿਹਾ ਹੈ!

07/07/2026

ਬਰਸਾਤ ਦੇ ਦਿਨਾਂ ਵਿੱਚ ਸਾਵਧਾਨੀ ਬਹੁਤ ਜ਼ਰੂਰੀ ਹੈ! 🌧️ ਕੱਲ੍ਹ ਪਿੰਡ ਸਾਰੀ ਵਿੱਚ ਕਰੰਟ ਲੱਗਣ ਕਾਰਨ ਦੋ ਬੱਕਰੀਆਂ ਦੀ ਮੌਤ ਹੋ ਗਈ। ਇਹ ਵੀਡੀਓ ਸਿਰਫ਼ ਤੁਹਾਨੂੰ ਸੁਚੇਤ ਕਰਨ ਲਈ ਹੈ। ਬਿਜਲੀ ਦੇ ਬਕਸਿਆਂ ਅਤੇ ਖੰਭਿਆਂ ਤੋਂ ਹਮੇਸ਼ਾ ਦੂਰ ਰਹੋ। ਇਸ ਜਾਣਕਾਰੀ ਨੂੰ ਅੱਗੇ ਜ਼ਰੂਰ ਪਹੁੰਚਾਓ।

04/07/2026

ਪਿੰਡਾਂ ਦੀਆਂ ਰੌਣਕਾਂ ਤੇ ਖੇਡਾਂ ਦੇ ਰੰਗ!ਫਸਵੇਂ ਮੁਕਾਬਲੇ ਵਿੱਚ ਦੇਖੋ ਕਿਹੜੀ ਕਲੱਬ ਨੇ ਮਾਰੀ ਬਾਜ਼ੀ। ਖਿਡਾਰੀਆਂ ਦਾ ਜਜ਼ਬਾ ਦੇਖਣ ਯੋਗ ਸੀ। ਪੂਰੀ ਵੀਡੀਓ ਦੇਖੋ ਤੇ ਦੱਸੋ ਤੁਹਾਨੂੰ ਕਿਸਦੀ ਖੇਡ ਸਭ ਤੋਂ ਵਧੀਆ ਲੱਗੀ!

02/07/2026

ਨਵੇਂ ਫਲਾਈਓਵਰ ਤੋਂ ਸਵੇਰ ਦਾ ਸ਼ਾਨਦਾਰ ਨਜ਼ਾਰਾ! ਇੰਝ ਲੱਗਦਾ ਜਿਵੇਂ ਸ਼ਿਮਲੇ ਦੀਆਂ ਪਹਾੜੀਆਂ 'ਤੇ ਆ ਗਏ ਹੋਈਏ। ਕੀ ਤੁਸੀਂ ਕਦੇ ਇਸ ਰਸਤੇ ਗਏ ਹੋ?

27/06/2026

ਹੁਸ਼ਿਆਰਪੁਰ ਤੋ ਫਗਵਾੜਾ ਰੋਡ
ਬਿਜਲੀ ਸਟੇਸ਼ਨ ਮਰਨਾਈਆਂ ਧਰਨਾ ਮਿਤੀ 27 ਜੂਨ 2026 ਸਮਾ 11:30 ਸਵੇਰ pls share

26/06/2026

ਪ੍ਰੀ-ਡਾਇਬੀਟੀਜ਼ (Prediabetes) ਕੀ ਹੈ ਅਤੇ ਇਸਨੂੰ ਕਿਵੇਂ ਠੀਕ ਕਰੀਏ​ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ Share, follow ਜ਼ਰੂਰ ਕਰੋ ਤਾਂ ਜੋ ਹੋਰ ਲੋਕ ਵੀ ਜਾਗਰੂਕ ਹੋ ਸਕਣ। ਕਿਸੇ ਵੀ ਹੋਰ ਜਾਣਕਾਰੀ ਲਈ ਮੈਨੂੰ ਕਮੈਂਟ ਜਾਂ ਮੈਸੇਜ ਕਰੋ!

Address

Hoshiarpur

Alerts

Be the first to know and let us send you an email when Hoshiarpurye-07 posts news and promotions. Your email address will not be used for any other purpose, and you can unsubscribe at any time.

Contact The Practice

Send a message to Hoshiarpurye-07:

Shortcuts

Share