Nagii

Directions Contact the practice

Nagii Lyricst | Poet | Composer

30/08/2025
🔥🔥
06/02/2022

🔥🔥

11/01/2017

Respect

14/11/2016

☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ੴ ਵਾਹਿਗੁਰੂ🙏 ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !! ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏

20/09/2016

ਗੈਰੀ ਸੰਧੂ ਇੱਕ ਆਮ ਪੇਂਡੂ ਪਰਿਵਾਰ 'ਚੋਂ ਉੱਠ ਕੇ ਅੱਜ ਅਜਿਹੇ ਮੁਕਾਮ ਤੇ ਪੁੱਜਾ ਹੈ, ਉਸਨੇ ਜਿੰਦਗੀ ਵਿੱਚ ਬਹੁਤ ਸਾਰੇ ਚੰਗੇ ਮਾੜੇ ਦਿਨ ਆਪਣੇ ਪਿੰਡੇ ਤੇ ਹੰਢਾਏ ਹਨ। ਪਰ ਬਚਪਨ ਵਾਲਾ ਉਹੀ ਖੁੱਲਾ ਤੇ ਸਿੱਧਾ ਹੱਸਮੁੱਖ ਸੁਭਾਅ ਬਿਲਕੁੱਲ ਵੀ ਨਹੀਂ ਬਦਲਿਆ। ਅੱਜ ਵੀ ਉਹ ਪਿੰਡ ਰੁੜਕਾ ਕਲਾਂ ਦੀਆਂ ਗ਼ਲੀਆਂ ਵਿੱਚ ਉਵੇਂ ਹੀ ਵਿਚਰਦਾ ਹੈ ਜਿਵੇਂ ਪਹਿਲਾਂ ਹੁੰਦਾ ਸੀ।ਉਸਨੂੰ ਜਾਣਨ ਵਾਲੇ ਜਾਣਦੇਹਨ ਕਿ ਕਿਸੇ ਨੂੰ ਉੱਚਾ ਨੀਵਾਂ ਬੋਲ ਬੋਲਣਾ ਜਾਂ ਕਿਸੇ ਪ੍ਰਕਾਰ ਦਾ ਫਰਕ ਕਰਨਾਂ ਉਸਦੇ ਸੁਭਾਅ ਵਿੱਚ ਨਹੀਂ ਹੈ। ਵੈਸੇ ਵੀ ਪਿੰਡਾ ਵਿੱਚ ਸਾਰੇ ਧਰਮਾਂਜਾਤਾਂ ਤੇ ਬਰਾਦਰੀਆਂ ਦੇ ਲੋਕ ਆਪਸ ਵਿੱਚ ਐਨੇ ਪਿਆਰ ਤੇ ਸਾਂਝ ਨਾਲ ਰਹਿੰਦੇ ਹਨ ਕਿ ਕਿਸੇ ਵਖਰੇਵੇਂ ਦਾ ਕਦੇ ਅਹਿਸਾਸ ਹੀ ਨਹੀਂ ਹੁੰਦਾ। ਇਸ ਪੋਸਟ ਦਾ ਮਕਸਦ ਕੋਈ ਸਫਾਈ ਦੇਣਾ ਨਹੀਂ ਬਲਕਿ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਸਾਡਾ ਹੱਸਣਾ, ਖੇਡਣਾ, ਗਾਉਣਾ, ਖਾਣਾ ਸਭ ਸਾਂਝਾ ਹੈ। ਜਿਹੋ ਜਿਹਾ ਗੈਰੀ ਸੰਧੂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਅਜਿਹਾ ਬਿਲਕੁੱਲ ਵੀ ਨਹੀਂ ਹੈ। ਇਸਦੀ ਪ੍ਰਤੱਖ ਮਿਸਾਲ ਹੈ ਕਿ ਉਸਦੇ ਪਿੰਡ ਰੁੜਕਾ ਕਲਾਂ ਵਿੱਚ ਕਿਸੇ ਵੀ ਸੱਜਣ ਨੇ ਉਸ ਵੱਲ ਉਂਗਲ ਤੱਕ ਨਹੀਂ ਕੀਤੀ ਹੈ। ਜਿਸ ਕਰਕੇ ਸਾਨੂੰ ਆਪਣੇ ਭਾਈਚਾਰੇ ਤੇ ਆਪਸੀ ਸਾਂਝਾਂ ਤੇ ਬਹੁਤ ਮਾਣ ਹੈ। ਜਿਸ ਫਰਾਕਦਿਲੀ ਤੇ ਨਿਮਰਤਾ ਨਾਲ ਗੈਰੀ ਸੰਧੂ ਵੱਲੋਂ ਅਣਜਾਣੇ ਵਿੱਚ ਹੋਈ ਭੁੱਲ ਦੀ ਮੁਆਫੀ ਮੰਗੀ ਹੈ ਉਸ ਨਾਲ ਉਸਦਾ ਨਾਮ ਤੇ ਕੱਦ ਘਟਿਆ ਨਹੀਂ ਬਲਕਿ ਹੋਰ ਉੱਚਾ ਹੋਇਆ ਹੈ।ਵਾਹਿਗੁਰੂ ਅੰਗ ਸੰਗ ਰਹੇ।.

06/09/2016

Asi tah joban rutte marnaaa

Joban rutte jo b marda phull bnda ja taara

Joban rutte aashiq maarde ja koi karma wala..

27/08/2016

Jdo asi ni kadar paunde c ohdi tah rabb kol leanda c

Jdo de asi kadar paun lgge rabb b door layi janda

25/08/2016

Eh ishq b awallaa ehde kamm b awalle

Jihde pesh pai janda kuch shad da na p***e

Address

Hoshiarpur

Website

Alerts

Be the first to know and let us send you an email when Nagii posts news and promotions. Your email address will not be used for any other purpose, and you can unsubscribe at any time.

Contact The Practice

Send a message to Nagii:

Shortcuts

Share