108 Ambulance Punjab

108 Ambulance Punjab punjab

17/08/2026

11/08/2026

#

04/08/2026

31/07/2026

Good job EMT's Navpreet & Pilot Rocky hoshiarpur wale

30/07/2026

ਪ੍ਰੈੱਸ ਨੋਟ
ਅਸੀ 108 ਐਂਬੂਲੈਂਸ ਦੇ ਮੁਲਾਜਮ ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੰਮ ਕਰਦੇ ਆ ਰਹੇ ਹਾਂ।ਸਾਡੀਆ ਮੰਗਾ ਵਲ ਕਿੱਸੇ ਵੀ ਸਰਕਾਰ ਨੇ ਕਦੀ ਧਿਆਨ ਨਹੀਂ ਦਿੱਤਾ।ਸਾਨੂੰ ਸਿਰਫ ਆਸ਼ਵਾਸਨ ਹੀ ਮਿਲੇ।ਏਸੇ ਤਰਾਂ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਆਸ ਸੀ ਕਿ ਮਾਨ ਸਰਕਾਰ ਸਾਡੀਆ ਮੰਗਾ ਪੂਰੀਆ ਕਰੋਗੀ।ਅਸੀ ਆਪਣੀਆ ਜੇਜ਼ ਮੰਗਾ ਲਈ ਕਈ ਵਾਰ ਸਿਹਤ ਮੰਤਰੀ ਨੂੰ ਮਿਲੇ ਕਈ ਐਮ ਐਲ ਏ ਸਾਹਿਬਾਨਾਂ ਨੂੰ ਮਿਲੇ ਪੀ ਐਚ ਐਸ ਸੀ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਪਰ ਸਾਨੂੰ ਸਿਰਫ ਆਸ਼ਵਾਸਨ ਹੀ ਮਿਲੇ।ਜਿਸ ਦੇ ਰੋਸ ਵਜੋਂ ਸਾਰੀ 108 ਐਂਬੂਲੈਂਸ ਮੁਲਾਜਮ ਏਕਤਾ ਜਥੇਬੰਦੀ ਵਲੋ ਮਿਤੀ 27-07-26 ਦਿਨ ਸੋਮਵਾਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਜੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ।ਪਰ ਸਾਨੂੰ ਪੀ ਐਚ ਐਸ ਸੀ ਦੇ ਉੱਚ ਅਧਿਕਾਰੀਆਂ ਦੀ ਮੈਲ ਅਤੇ ਕਾਲ ਆਈ ਕਿ ਇਕ ਵਾਰ ਸਾਡੇ ਨਾਲ ਮੀਟਿੰਗ ਕਰੋ ਤੁਹਾਡੀ ਸਾਰੀਆ ਜਾਯੇਜ ਮੰਗਾ ਮਨੀ ਜਾਣ ਗਿਆ।ਜਿਸ ਦੇ ਬਾਬਤ ਸਾਡੀ ਸਮੂਹ ਮੁਲਾਜ਼ਮ ਜਥੇਬੰਦੀ ਪੀ ਐਚ ਐਸ ਸੀ ਮੋਹਾਲੀ ਵਿਖੇ ਮੀਟਿੰਗ ਲਈ ਆਏ।ਇਸ ਮੀਟਿੰਗ ਵਿੱਚ ਪੀ ਐਚ ਐਸ ਸੀ ਦੇ ਡਾਇਰੈਕਟਰ ਸਾਹਿਬ ਡਾਕਟਰ ਸੁਨੀਲ ਬਾਂਸਲ ਜੀ ਐਮ ਡੀ ਸਾਹਿਬ ਗੌਤਮ ਜੈਨ ਜੀ ਸ਼ਾਮਿਲ ਰਹੇ।ਉੱਚ ਅਧਿਕਾਰੀਆਂ ਵਲੋਂ ਸਾਨੂੰ ਪੂਰਨ ਭਰੋਸਾ ਦਿੱਤਾ ਗਿਆ ਕਿ ਮੁਲਾਜ਼ਮਾ ਦੀਆ ਮੰਗਾ ਸਰਕਾਰ ਅਤੇ ਪੀ ਐਚ ਐਸ ਸੀ ਦੇ ਅਧਿਕਾਰੀਆ ਵਲੋ ਪੈਨਲ ਬਣਾ ਕਿ ਇਕ ਮਹੀਨੇ ਦੇ ਵਿੱਚ ਵਿਚ ਪੂਰਿਆ ਕੀਤੀਆ ਜਾਣ ਗਿਆ।ਅਧਿਕਾਰੀਆ ਵਲੋ ਸਾਨੂੰ 28-08-26 ਤਕ ਮੰਗਾ ਪੂਰੀਆ ਕਰਨ ਦਾ ਵਾਅਦਾ ਕੀਤਾ।ਇਸ ਦੇ ਨਾਲ ਹੈ ਓਹਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੀ ਪੈਨਲ ਮੀਟਿੰਗ ਸਿਹਤ ਮੰਤਰੀ ਜੀ ਨਾਲ ਵੀ ਕਰਾਈ ਜਾਵੇਗੀ।ਜਿਸ ਕਾਰਨ ਸਮੂਹ 108 ਐਂਬੂਲੈਂਸ ਮੁਲਾਜ਼ਮ ਜਥੇਬੰਦੀ ਵਲੋ ਉੱਚ ਅਧਿਕਾਰੀਆਂ ਦੇ ਪੂਰਨ ਆਸ਼ਵਾਸਨ ਕਰਨ ਅਸੀ ਆਪਣਾ ਧਰਨਾ ਇਕ ਮਹੀਨੇ ਲਈ ਵਿਰਾਮ ਲਾਇਆ।
ਨੋਟ - 108 ਮੁਲਾਜਮ ਜਥੇਬੰਦੀ ਨੇ ਪੀ ਐਚ ਐਸ ਸੀ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਪਹਿਲਾ ਵਾਂਗ ਮੁਲਾਜ਼ਮਾ ਨੂੰ ਲਾਰੇ ਲਾਏ ਜਾ ਸਾਡੀਆ ਮੰਗਾ ਪੂਰੀਆ ਨਾ ਕੀਤੀਆ ਤਾ ਆਉਣ ਵਾਲੀ 29-08-2026 ਨੂੰ ਸਾਰੇ ਪੰਜਾਬ ਦੀ ਐਂਬੂਲੈਂਸ ਪ੍ਰਭਾਵਿਤ ਹੋਵੇਗੀ।ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

29/07/2026

28/07/2026

28/07/2026

28/07/2026

Address

Hoshiarpur

Website

Alerts

Be the first to know and let us send you an email when 108 Ambulance Punjab posts news and promotions. Your email address will not be used for any other purpose, and you can unsubscribe at any time.

Shortcuts

Share

Category