Bani Foundation Rehabilitation Center

Bani Foundation Rehabilitation Center ਬਾਣੀ ਫਾਊਂਡੇਸਨ (ਰਜਿ.)

ਨਸ਼ਾ ਮੁਕਤੀ ਪੁਨਰਵਾਸ

08/09/2022
08/09/2022
13/09/2021

Enjoy

ਬਾਣੀ ਫਾਊਂਡੇਸਨ (ਰਜਿ.)

ਨਸ਼ਾ ਮੁਕਤੀ ਪੁਨਰਵਾਸ

Yoga Class
16/01/2021

Yoga Class

14/04/2020

Plz help this people

ਵਾਹਿਗੁਰੂ ਦੀ ਕਿਰਪਾ ਨਾਲ ਹਰ ਰੋਜ ਦੀ ਤਰਾ ਅੱਜ ਵੀ ਲੋੜਵੰਦਾ ਤੱਕ ਬਾਣੀ ਫਾਉਡੇਸਨ ਵੱਲੋ ਤਿਅਾਰ ਭੋਜ਼ਨ ਪਹੁੰਚਾਇਆ ਗਿਆ,ਪੋਸਟ ਪਾਉਣ ਦਾ ਮਕਸਦ ਸਿਰਫ ...
13/04/2020

ਵਾਹਿਗੁਰੂ ਦੀ ਕਿਰਪਾ ਨਾਲ ਹਰ ਰੋਜ ਦੀ ਤਰਾ ਅੱਜ ਵੀ ਲੋੜਵੰਦਾ ਤੱਕ ਬਾਣੀ ਫਾਉਡੇਸਨ ਵੱਲੋ ਤਿਅਾਰ ਭੋਜ਼ਨ ਪਹੁੰਚਾਇਆ ਗਿਆ,ਪੋਸਟ ਪਾਉਣ ਦਾ ਮਕਸਦ ਸਿਰਫ ਏਨਾ ਹੈ ਕਿ ਕੋਈ ਭੁੱਖਾ ਨਾ ਰਹੇ.
ਲੋੜਵੰਦ ਇਸ ਨੰ ਤੇ ਸੰਪਰਕ ਕਰੋ ਜੀ 7090000076

ਜੇਕਰ 24 ਘੰਟੇ ਵਿੱਚ ਵਾਇਰਸ ਨੂੰ ਇਨਸਾਨੀ ਸਰੀਰ ਨਾ ਮਿਲੇ, ਤਾਂ ਵਾਤਾਵਰਨ ਵਿੱਚ ਇਹ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ।ਜੇ ਇੱਕ ਦਿਨ ਲਈ ਜਨਤਾ ਕਰਫਿਊ...
21/03/2020

ਜੇਕਰ 24 ਘੰਟੇ ਵਿੱਚ ਵਾਇਰਸ ਨੂੰ ਇਨਸਾਨੀ ਸਰੀਰ ਨਾ ਮਿਲੇ, ਤਾਂ ਵਾਤਾਵਰਨ ਵਿੱਚ ਇਹ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ।ਜੇ ਇੱਕ ਦਿਨ ਲਈ ਜਨਤਾ ਕਰਫਿਊ ਦਾ ਸਮਰਥਨ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਵਾਇਰਸ ਖਤਮ ਹੋ ਜਾਵੇਗਾ।
ਦਫਤਰ,ਬੱਸਾਂ,ਸੜਕਾਂ ਵੀ ਆਪਣੇ ਆਪ ਹੀ ਵਾਇਰਸ ਮੁਕਤ ਹੋ ਜਾਣਗੀਆਂ।
ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਰਕਾਰ ਦਾ ਸਾਥ ਦੇਈਏ ਅਤੇ 22 ਮਾਰਚ ਦਿਨ ਐਤਵਾਰ ਨੂੰ ਸਾਰਾ ਦਿਨ ਘਰ ਵਿੱਚ ਰਹਿ ਕੇ ਇਕ ਚੰਗੇ ਨਾਗਰਿਕ ਦਾ ਫਰਜ਼ ਨਿਭਾਈਏ।ਜਿਸ ਨਾਲ ਵਾਇਰਸ ਤੋਂ ਆਪ ਵੀ ਬਚਿਆ ਜਾ ਸਕਦਾ ਹੈ ਅਤੇ ਦੂਜੇ ਲੋਕਾਂ ਨੂੰ ਵੀ ਬਚਾਇਆ ਜਾ ਸਕਦਾ ਹੈ।🙏🙏

31/12/2019

ਸਾਰਿਆਂ ਨੂੰ ਨਵਾਂ ਸਾਲ 2020 ਮੁਬਾਰਕ। ਵਾਹਿਗੁਰੂ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਜੋ-ਜੋ ਸੁਫ਼ਨੇ ਤੁਸੀਂ ਦੇਖੇ ਹਨ ਉਹ ਸਾਰੇ ਪੂਰੇ ਹੋਣ।
..

Greetings to all on the eve of . May this year bring happiness, peace and prosperity to all.

Address

VPO-Radiala, Kharar To Kurali Road
Kharar
140301

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 8am - 11am

Telephone

070900 00076

Website

Alerts

Be the first to know and let us send you an email when Bani Foundation Rehabilitation Center posts news and promotions. Your email address will not be used for any other purpose, and you can unsubscribe at any time.

Contact The Practice

Send a message to Bani Foundation Rehabilitation Center:

Share