31/05/2026
“ਡਾਕਟਰ ਟਾਈਮ ਬੜਾ ਲਗੋਂਦਾ…” 😊
ਹਾਂ ਜੀ, ਕਿਉਂਕਿ ਹਰ ਮਰੀਜ਼ ਸਿਰਫ਼ ਇੱਕ ਨੰਬਰ ਨਹੀਂ ਹੁੰਦਾ।
5 ਮਿੰਟ ਵਿੱਚ ਦਵਾਈ ਲਿਖੀ ਜਾ ਸਕਦੀ ਹੈ,
ਪਰ 10 ਮਿੰਟ ਵਿੱਚ ਇਨਸਾਨ ਨੂੰ ਸਮਝਿਆ ਜਾਂਦਾ ਹੈ।
ਸੁਣਨਾ, ਸਮਝਣਾ, ਕਾਰਨ ਤੱਕ ਪਹੁੰਚਣਾ, lifestyle ਤੇ counselling ਕਰਨਾ — ਇਹੀ long-term ਇਲਾਜ ਦੀ ਨੀਂਹ ਹੈ।
ਵੱਧ care, better outcomes. 🙏🏻
— Dr. Bhupinder Singh
BAMS, MD, State Awardee