Dr Jagmohan Singh

Dr Jagmohan Singh ਮੋਟਾਪਾ,ਪੇਟ,ਲਿਵਰ ਦੇ ਰੋਗ,,ਰੀੜ੍ਹ ਦੀ ਹੱਡੀ ਅਤੇ ਗੋਡਿਆ ਦੇ ਰੋਗ

07/05/2026

**Cash on delivery available*
*ਪੇਟ ਤੇ ਮਾਲਿਸ਼ ਲਈ*
*ਫੈਟ ਲੌਸ ਕਿਟ*
ਨਾਲ,ਮੋਟਾਪਾ ਸਰੀਰ ਦੀ ਫਾਲਤੂ ਚਰਬੀ ਅਤੇ ਮੋਟਾ ਢਿੱਡ ਦਿਨਾਂ ਚ ਹੀ ਛੂ ਮੰਤਰ*
*ਵੱਡੀ ਕਿਟ 1500 ਰੁਪਏ 45 ਦਿਨ*
ਜੇਕਰ ਕਿਸੇ ਵੀ ਤਰੀਕੇ ਨਾਲ ਤੁਹਾਡਾ ਮੋਟਾਪਾ ਘੱਟ ਨਹੀ ਹੋ ਰਿਹਾ ਤਾਂ ਤੁਸੀਂ ਇਹ ਕਿਟ ਵਿਚਲਾ ਤੇਲ ਪੇਟ ਤੇ ਮਾਲਿਸ਼ ਕਰਦੇ ਜਾਓ ਫਾਲਤੂ ਫੈਟ ਉਡਣੀ ਸੁਰੂ ਹੋ ਜਾਵੇਗੀ , ਕੁਦਰਤੀ ਜੜੀਆ ਬੂਟੀਆਂ ਨਾਲ ਤਿਆਰ ਦੇਸੀ ਚੂਰਨ ਨਾਲ ਪੂਰੇ ਸਰੀਰ ਦੀ ਫਾਲਤੂ ਫੈਟ ਚਰਬੀ,ਵੱਡਾ ਢਿੱਡ,ਲੱਤਾ ਅਤੇ ਬਾਹਾਂ ਤੋਂ ਫਾਲਤੂ ਫੈਟ ਇਨ੍ਹਾਂ ਜਲਦੀ ਘੱਟ ਹੋ ਹੋਵੇਗੀ। ਤੁਸੀਂ ਹੈਰਾਨ ਰਹਿ ਜਾਵੋਗੇ।
3 ਤੋਂ 9 kg ਭਾਰ ਘੱਟ ਹੁੰਦਾ ਹੈ।
ਫੈਟੀ ਲੀਵਰ ,ਕਬਜ਼,ਗੈਸ, ਆਦਿ ਬਹੁਤ ਜਲਦੀ ਠੀਕ ਹੁੰਦੇ ਹਨ। ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ,ਦਾਗ ਧੱਬੇ ਛਾਈਆ ਖ਼ਤਮ ਹੁੰਦੇ ਹਨ।
ਪਤਾ- ਤੁਸੀਂ ਸਾਡੀ ਬ੍ਰਾਂਚ ਪਿੰਡ ਲੱਖਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋ 9 ਤੋ 6 ਵਜੇ ਦਰਬਾਰ ਹਰਿ ਜੀ ਆਯੁਰਵੇਦਾ ਕਲੀਨਿਕ ਤੋ ਨੇੜੇ ਗੁਰਦੁਆਰਾ ਮੇਹਤੀਆਣਾ ਰੋਡ ਆ ਕੇ ਮੋਟਾਪਾ ਲਈ kit ਲਿਜਾ ਸਕਦੇ ਹੋ।
ਕਿਟ ਘਰ ਮੰਗਵਾਉਣ ਲਈ ਤੁਸੀਂ
ਕੈਸ ਆਨ ਡਿਲਿਵਰੀ ਰਾਹੀਂ ਮੰਗਵਾ ਸੱਕਦੇ ਹੋ।ਪੂਰਾ ਐਡਰੈਸ ਭੇਜਣਾ ਹੈ ਤੁਹਾਨੂੰ 2 ਤੋ 7 ਦਿਨਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ।
82848-74686 #

04/03/2026

📞 ऑर्डर करने के लिए WhatsApp करें: +(91 82848 74686),(6239564604
💰 स्पेशल कोर्स: ₹1500 ( 45 दिन का कोर्स)

मोटू जी — फैट और लॉस किट
- मोटापा, शरीर की फालतू चर्बी और निकला हुआ पेट कुछ ही दिनों में छू-मंतर*
- इसका कोई भी साइड इफ़ेक्ट नहीं है।
- अगर किसी भी तरीके से आपका मोटापा कम नहीं हो रहा, तो इस किट में दिया गया तेल पेट की मालिश के लिए, प्राकृतिक जड़ी-बूटियों से बना देसी चूर्ण पूरे शरीर की फालतू चर्बी, बड़े पेट, जांघों और बाजुओं की चर्बी को बहुत जल्दी कम करने में मदद करता है।
- 3 से 9 किलो तक वजन कम होता है।
- साथ ही फैटी लिवर, कब्ज, गैस जैसे पेट के रोग भी जल्दी ठीक होते हैं। चेहरा साफ होता है, दाग-धब्बे और झाइयाँ खत्म होती हैं।

📍 पता 1:
JR Ayurveda, चंडीगढ़ रोड, जमालपुर चौंक, लुधियाना – 1410

📍 पता 2:
आप गाँव लख्खा, तहसील जगरााओं, जिला लुधियाना से सुबह 9 बजे से शाम 6 बजे तक
दरबार हरि जी आयुर्वेदा क्लिनिक, नजदीक गुरुद्वारा मेहतियाना रोड आकर
Motu Ji Kit मोटापा कम करने के लिए ले सकते हैं।

💰 स्पेशल कोर्स: ₹1500(45 दिन का कोर्स)
[JR Ayurveda, Motu Ji Kit, Weight Loss, Pet Ki Charbi, Desi Tarike Se Pet Kam Karo, Green Tea, Fat Burner, Massage Oil, Natural Tarike Se Weight Loss, Herbal, Desi Jadi Bootiyon Se Tayyar Weight Loss Kit]

आप गाँव लख्खा, तहसील जगराओं, जिला लुधियाना से सुबह 9 बजे से शाम 6 बजे तक
दरबार हरि जी आयुर्वेदा क्लिनिक, नजदीक गुरुद्वारा मेहतियाना रोड आकर
Motu Ji Kit मोटापा कम करने के लिए ले सकते हैं।

💰 स्पेशल कोर्स: ₹1500(45 दिन का कोर्स)
[JR Ayurveda, Motu Ji Kit, Weight Loss, Pet Ki Charbi, Desi Tarike Se Pet Kam Karo, Green Tea, Fat Burner, Massage Oil, Natural Tarike Se Weight Loss, Herbal, Desi Jadi Bootiyon Se Tayyar Weight Loss Kit]

02/03/2026

📞 ऑर्डर करने के लिए WhatsApp करें: +91 82848 74686
💰 स्पेशल कोर्स: ₹1800 (30 से 40 दिन का कोर्स)

मोटू जी — फैट और वेट लॉस किट
- मोटापा, शरीर की फालतू चर्बी और निकला हुआ पेट कुछ ही दिनों में छू-मंतर*
- इसका कोई भी साइड इफ़ेक्ट नहीं है।
- अगर किसी भी तरीके से आपका मोटापा कम नहीं हो रहा, तो इस किट में दिया गया तेल पेट की मालिश के लिए, प्राकृतिक जड़ी-बूटियों से बना देसी चूर्ण और देसी चाय पूरे शरीर की फालतू चर्बी, बड़े पेट, जांघों और बाजुओं की चर्बी को बहुत जल्दी कम करने में मदद करता है।
- 3 से 9 किलो तक वजन कम होता है।
- साथ ही फैटी लिवर, कब्ज, गैस जैसे पेट के रोग भी जल्दी ठीक होते हैं। चेहरा साफ होता है, दाग-धब्बे और झाइयाँ खत्म होती हैं।

📍 पता 1:
JR Ayurveda, चंडीगढ़ रोड, जमालपुर चौंक, लुधियाना – 141010

📍 पता 2:
आप गाँव लख्खा, तहसील जगरााओं, जिला लुधियाना से सुबह 9 बजे से शाम 6 बजे तक
दरबार हरि जी आयुर्वेदा क्लिनिक, नजदीक गुरुद्वारा मेहतियाना रोड आकर
Motu Ji Kit मोटापा कम करने के लिए ले सकते हैं।

💰 स्पेशल कोर्स: ₹1800 (30 से 40 दिन का कोर्स)
[JR Ayurveda, Motu Ji Kit, Weight Loss, Pet Ki Charbi, Desi Tarike Se Pet Kam Karo, Green Tea, Fat Burner, Massage Oil, Natural Tarike Se Weight Loss, Herbal, Desi Jadi Bootiyon Se Tayyar Weight Loss Kit]

10/02/2026

**Cash on delivery available*
*ਪੇਟ ਤੇ ਮਾਲਿਸ਼ ਲਈ*
*ਫੈਟ ਲੌਸ ਕਿਟ*
ਨਾਲ,ਮੋਟਾਪਾ ਸਰੀਰ ਦੀ ਫਾਲਤੂ ਚਰਬੀ ਅਤੇ ਮੋਟਾ ਢਿੱਡ ਦਿਨਾਂ ਚ ਹੀ ਛੂ ਮੰਤਰ*
ਵੱਡੀ ਕਿਟ 1300 ਰੁਪਏ 30 ਤੋਂ 40 ਦਿਨ
ਛੋਟੀ ਕਿਟ 999 ਹੈ।
ਜੇਕਰ ਕਿਸੇ ਵੀ ਤਰੀਕੇ ਨਾਲ ਤੁਹਾਡਾ ਮੋਟਾਪਾ ਘੱਟ ਨਹੀ ਹੋ ਰਿਹਾ ਤਾਂ ਤੁਸੀਂ ਇਹ ਕਿਟ ਵਿਚਲਾ ਤੇਲ ਪੇਟ ਤੇ ਮਾਲਿਸ਼ ਕਰਦੇ ਜਾਓ ਫਾਲਤੂ ਫੈਟ ਉਡਣੀ ਸੁਰੂ ਹੋ ਜਾਵੇਗੀ , ਕੁਦਰਤੀ ਜੜੀਆ ਬੂਟੀਆਂ ਨਾਲ ਤਿਆਰ ਦੇਸੀ ਚੂਰਨ ਨਾਲ ਪੂਰੇ ਸਰੀਰ ਦੀ ਫਾਲਤੂ ਫੈਟ ਚਰਬੀ,ਵੱਡਾ ਢਿੱਡ,ਲੱਤਾ ਅਤੇ ਬਾਹਾਂ ਤੋਂ ਫਾਲਤੂ ਫੈਟ ਇਨ੍ਹਾਂ ਜਲਦੀ ਘੱਟ ਹੋ ਹੋਵੇਗੀ। ਤੁਸੀਂ ਹੈਰਾਨ ਰਹਿ ਜਾਵੋਗੇ।
3 ਤੋਂ 9 kg ਭਾਰ ਘੱਟ ਹੁੰਦਾ ਹੈ।
ਫੈਟੀ ਲੀਵਰ ,ਕਬਜ਼,ਗੈਸ, ਆਦਿ ਬਹੁਤ ਜਲਦੀ ਠੀਕ ਹੁੰਦੇ ਹਨ। ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ,ਦਾਗ ਧੱਬੇ ਛਾਈਆ ਖ਼ਤਮ ਹੁੰਦੇ ਹਨ।
ਪਤਾ- ਤੁਸੀਂ ਸਾਡੀ ਬ੍ਰਾਂਚ ਪਿੰਡ ਲੱਖਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋ 9 ਤੋ 6 ਵਜੇ ਦਰਬਾਰ ਹਰਿ ਜੀ ਆਯੁਰਵੇਦਾ ਕਲੀਨਿਕ ਤੋ ਨੇੜੇ ਗੁਰਦੁਆਰਾ ਮੇਹਤੀਆਣਾ ਰੋਡ ਆ ਕੇ ਮੋਟਾਪਾ ਲਈ kit ਲਿਜਾ ਸਕਦੇ ਹੋ।
ਕਿਟ ਘਰ ਮੰਗਵਾਉਣ ਲਈ ਤੁਸੀਂ
ਕੈਸ ਆਨ ਡਿਲਿਵਰੀ ਰਾਹੀਂ ਮੰਗਵਾ ਸੱਕਦੇ ਹੋ।ਪੂਰਾ ਐਡਰੈਸ ਭੇਜਣਾ ਹੈ ਤੁਹਾਨੂੰ 2 ਤੋ 7 ਦਿਨਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ।

05/01/2026

*ਮੋਟਾਪੇ ਲਈ ਤੇਲ*
*ਪੇਟ ਤੇ ਮਾਲਿਸ਼ ਲਈ*
*ਮੋਟੂ ਜੀ ਫੈਟ ਅਤੇ ਵੇਟ ਲੌਸ ਕਿਟ*
*ਨਾਲ,ਮੋਟਾਪਾ ਸਰੀਰ ਦੀ ਫਾਲਤੂ ਚਰਬੀ ਅਤੇ ਮੋਟਾ ਢਿੱਡ ਦਿਨਾਂ ਚ ਹੀ ਛੂ ਮੰਤਰ*
ਜੇਕਰ ਕਿਸੇ ਵੀ ਤਰੀਕੇ ਨਾਲ ਤੁਹਾਡਾ ਮੋਟਾਪਾ ਘੱਟ ਨਹੀ ਹੋ ਰਿਹਾ ਤਾਂ ਤੁਸੀਂ ਇਹ ਕਿਟ ਵਿਚਲਾ ਤੇਲ ਪੇਟ ਤੇ ਮਾਲਿਸ਼ ਕਰਦੇ ਜਾਓ ਫਾਲਤੂ ਫੈਟ ਉਡਣੀ ਸੁਰੂ ਹੋ ਜਾਵੇਗੀ , ਕੁਦਰਤੀ ਜੜੀਆ ਬੂਟੀਆਂ ਨਾਲ ਤਿਆਰ ਦੇਸੀ ਚੂਰਨ ਅਤੇ ਦੇਸੀ ਚਾਹ ਨਾਲ ਪੂਰੇ ਸਰੀਰ ਦੀ ਫਾਲਤੂ ਫੈਟ ਚਰਬੀ,ਵੱਡਾ ਢਿੱਡ,ਲੱਤਾ ਅਤੇ ਬਾਹਾਂ ਤੋਂ ਫਾਲਤੂ ਫੈਟ ਇਨ੍ਹਾਂ ਜਲਦੀ ਘੱਟ ਹੋ ਹੋਵੇਗੀ। ਤੁਸੀਂ ਹੈਰਾਨ ਰਹਿ ਜਾਵੋਗੇ।
3 ਤੋਂ 9 kg ਭਾਰ ਘੱਟ ਹੁੰਦਾ ਹੈ।
ਫੈਟੀ ਲੀਵਰ ,ਕਬਜ਼,ਗੈਸ, ਆਦਿ ਬਹੁਤ ਜਲਦੀ ਠੀਕ ਹੁੰਦੇ ਹਨ। ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ,ਦਾਗ ਧੱਬੇ ਛਾਈਆ ਖ਼ਤਮ ਹੁੰਦੇ ਹਨ।
ਪਤਾ- ਤੁਸੀਂ ਸਾਡੀ ਬ੍ਰਾਂਚ ਪਿੰਡ ਲੱਖਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋ 9 ਤੋ 6 ਵਜੇ ਦਰਬਾਰ ਹਰਿ ਜੀ ਆਯੁਰਵੇਦਾ ਕਲੀਨਿਕ ਤੋ ਨੇੜੇ ਗੁਰਦੁਆਰਾ ਮੇਹਤੀਆਣਾ ਰੋਡ ਆ ਕੇ ਮੋਟਾਪਾ ਘਟਾਉਣ ਲਈ Motu ji kit ਲਿਜਾ ਸਕਦੇ ਹੋ।
ਸਪੈਸ਼ਲ ਕਿਟ 1800 ਰੁਪਏ 30 ਤੋਂ 40 ਦਿਨ ਹੈ।
ਛੋਟੀ ਕਿਟ 999 ਹੈ
ਕਿਟ ਘਰ ਮੰਗਵਾਉਣ ਲਈ ਤੁਸੀਂ ਡਾ ਜਗਮੋਹਨ ਸਿੰਘ 98553-75286
ਮੋਬਾਈਲ ਨੰਬਰ ਤੇ 1800 ਰੁਪਏ google pay ਕਰਕੇ ਸਕਰੀਨ ਸ਼ਾਟ ਭੇਜਣਾ ਹੈ।ਪੂਰਾ ਐਡਰੈਸ ਭੇਜਣਾ ਹੈ ਤੁਹਾਨੂੰ 2 ਤੋ 7 ਦਿਨਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ।

01/01/2026

ਪਿੱਤੇ ਦੀ ਪੱਥਰੀ।ਇਸ ਪੋਸਟ ਨੂੰ ਪੜ੍ਹ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤਾਂ ਕਿ ਆਮ ਲੋਕ ਲਾਹਾ ਲੈ ਸਕਣ। ਜੇਕਰ ਅਸੀਂ ਆਪ੍ਰੇਸ਼ਨ ਨਹੀਂ ਕਰਵਾਉ...
04/08/2023

ਪਿੱਤੇ ਦੀ ਪੱਥਰੀ।
ਇਸ ਪੋਸਟ ਨੂੰ ਪੜ੍ਹ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤਾਂ ਕਿ ਆਮ ਲੋਕ ਲਾਹਾ ਲੈ ਸਕਣ। ਜੇਕਰ ਅਸੀਂ ਆਪ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਤਾਂ।ਇਸ ਕੁਦਰਤੀ ਤੇਲ ਦੀ ਰੋਜ ਰਾਤ ਨੂੰ ਪੇਟ ਦੇ ਉੱਪਰ ਮਾਲਿਸ਼ ਕਰਨੀ ਹੈ। ਲਗਾਤਾਰ ਮਾਲਿਸ਼ ਕਰਨ ਨਾਲ ਪੱਥਰੀ ਪਿਘਲਨੀ ਸ਼ੁਰੂ ਹੋ ਜਾਂਦੀ ਹੈ। ਅਤੇ ਘੁਲ ਘੁਲ ਕੇ ਨਿਕਲਣੀ ਸ਼ੁਰੂ ਹੋ ਜਾਂਦੀ ਹੈ।
ਦਰਦ ਬਿਲਕੁੱਲ ਠੀਕ ਹੋ ਜਾਂਦਾ ਹੈ।
ਸੋਜ ਘਟ ਜਾਂਦੀ ਹੈ। ਬਦਹਜ਼ਮੀ,ਭਾਰੀਪਨ,ਗੈਸ ਠੀਕ ਹੋ ਜਾਂਦਾ ਹੈ। ਜੇਕਰ ਅਸੀਂ ਲਗਾਤਾਰ ਕੁਦਰਤੀ ਖਾਣ ਪੀਣ ਰੱਖਦੇ ਨਾਲ ਤੇਲ ਦੀ ਮਾਲਿਸ਼ ਕਰਦੇ ਹਾਂ ਤਾਂ ਅਸੀਂ ਪਿੱਤੇ ਦੀ ਪੱਥਰੀ ਠੀਕ ਕਰ ਸਕਦੇ ਹਾਂ।
ਡਾ ਜਗਮੋਹਨ ਸਿੰਘ
98553 75286
ਦਰਬਾਰ ਕਲੀਨਿਕ ਲੋਪੋਂ ਜ਼ਿਲ੍ਹਾ ਮੋਗਾ pb

[ਮਾਲਿਸ਼ ਕਰਨ ਦਾ ਤਰੀਕਾ]

ਰੋਜ ਰਾਤ ਨੂੰ 15 ਤੋ 20 ਬੂੰਦਾਂ ਪੇਟ ਉੱਪਰ ਪਾ ਕੇ ਗੋਲ ਗੋਲ 2 ਮਿੰਟ ਮਾਲਿਸ਼ ਕਰਨੀ ਹੈ ਹਲਕੇ ਹੱਥਾਂ ਨਾਲ।
ਨਾਲ ਨਾਲ ਸਿਮਰਨ ਕਰਦੇ ਜਾਣਾ ਹੈ।ਵਾਹਿਗੁਰੂ ਜਾ ਰਾਮ ਰਾਮ ਜਾ ਅੱਲ੍ਹਾ ਹੂ ਜਾ ਜੋ ਤੁਹਾਨੂੰ ਚੰਗਾ ਲੱਗੇ ਨਾਮ ਲੈ ਸਕਦੇ ਹੋ। ਘੱਟ ਤੋਂ ਘੱਟ 10 ਮਿੰਟ ਪੇਟ ਉੱਪਰ ਹੱਥ ਰੱਖਕੇ ਜਰੂਰ ਕਰਨਾ ਹੈ। ਇਸਨੂੰ ਰੇਕੀ ਵਿਧੀ ਆਖਦੇ ਹਨ। ਇਸਤਰ੍ਹਾਂ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ।

[ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਦੀ ਲੋੜ ਕਿੰਨਾ ਮਰੀਜਾਂ ਨੂੰ ਹੁੰਦੀ ਹੈ]

ਇਹ ਸਮੱਸਿਆ ਅੱਜ-ਕੱਲ੍ਹ ਆਮ ਹੀ ਹੋ ਗਈ ਹੈ‌। ਰੋਜ ਧੜਾਧੜ ਅਪਰੇਸ਼ਨ ਹੋ ਰਹੇ ਹਨ। ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਪੱਥਰੀ ਕਿਵੇਂ ਬਣਦੀ ਹੈ ਤੇ ਕਿਵੇਂ ਨਿਕਲਦੀ ਹੈ। ਜਾਣਕਾਰੀ ਦੀ ਘਾਟ ਕਾਰਨ ਵਿਚਾਰੇ ਲੋਕਾਂ ਦੇ ਧੜਾਧੜ ਅਪਰੇਸ਼ਨ ਹੋ ਰਹੇ ਹਨ।
ਸਾਡੇ ਡਾ. ਵੀ ਆਪ੍ਰੇਸ਼ਨ ਕਰ ਕਰ ਥੱਕੇ ਪਏ ਹਨ।
ਅਪਰੇਸ਼ਨ ਦੀ ਲੋੜ ਸਿਰਫ 100 ਵਿੱਚੋਂ 40 ਮਰੀਜਾ ਨੂੰ ਹੀ ਹੁੰਦੀ ਹੈ। ਜਿੰਨਾ ਦੀ ਪੱਥਰੀ ਦਾ ਸਾਇਜ ਜ਼ਿਆਦਾ ਵੱਡਾ ਹੈ ਜਾਂ ਜ਼ਿਆਦਾ ਦਰਦ ਰਹਿੰਦਾ ਹੈ। ਪਿੱਤਾ ਪਥਰੀਆਂ ਨਾਲ ਭਰਿਆ ਹੈ। ਰੋਟੀ ਪਾਣੀ ਹਜ਼ਮ ਨਹੀਂ ਹੁੰਦਾ ਜਾ ਪਿੱਤਾ ਕੰਮ ਨਹੀਂ ਕਰ ਰਿਹਾ ਹੁੰਦਾ।

[ਪਿੱਤੇ ਚ ਪੱਥਰੀ ਬਣਨ ਦਾ ਕਾਰਨ]

ਜਦੋ ਅਸੀ ਭਾਰੀ ਭੋਜਨ, ਤਲਿਆ ਹੋਇਆ, ਫਾਸਟ ਫੂਡ, ਜ਼ਿਆਦਾ ਮਿੱਠਾ, ਨਮਕੀਨ,ਡੱਬਾ ਬੰਦ ਭੋਜਨ, ਡੇਅਰੀ ਪ੍ਰੋਡਕਟ,ਚਾਹ,ਕੌਫੀ ਆਦਿ ਜਿਆਦਾ ਪੀਂਦੇ ਹਾਂ ਅਤੇ ਸ਼ਰੀਰਕ ਮਿਹਨਤ ਬਿਲਕੁੱਲ ਨਹੀਂ ਕਰਦੇ ਤਾਂ ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਅਤੇ ਏਹੋ ਅੱਧ ਪਚਿਆ ਭੋਜਨ ਅੰਦਰ ਪਿਆ ਗ਼ਲ ਸੜ ਰਿਹਾ ਹੁੰਦਾ ਅਤੇ ਪੇਟ ਚ ਗੈਸ ਤੇਜ਼ਾਬ ਕਬਜ਼ ਪੈਦਾ ਕਰਦਾ ਹੈ। ਅਤੇ ਲੀਵਰ ਫੈਟੀ ਭਾਰਾ ਸੋਜ਼ ਰਹਿਣੀ,ਚਰਬੀ ਜੰਮਣਾ,ਜ਼ਹਿਰੀਲੇ ਤੱਤ ਜਮਾ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਲਿਵਰ ਚੋ ਪਿੱਤ ਰਸ ਨਿਕਲਦਾ ਹੈ ਤਾਂ ਇਹ ਪਿੱਤੇ ਦੀ ਥੈਲੀ ਵਿੱਚ ਇਕੱਠਾ ਹੋ ਜਾਂਦਾ ਹੈ ਤਾਂਕਿ ਲੋੜ ਪੈਣ ਤੇ ਵਰਤਿਆ ਜਾ ਸਕੇ।ਜਦ ਅਸੀਂ ਖਾਣਾ ਖਾਦੇ ਹਾਂ ਤਾਂ ਪਿੱਤਾ ਰਸ ਦੀ ਪਿਚਕਾਰੀ ਛੱਡਦਾ ਹੈ ਛੋਟੀ ਆਂਤ ਵਿੱਚ ਤਾਂ ਕਿ ਚਰਬੀ ਕਲੈਸਟਰੌਲ ਵਾਲਾ ਭਾਰੀ ਖਾਣਾ ਅਸਾਨੀ ਨਾਲ ਹਜ਼ਮ ਹੋ ਸਕੇ। ਪਰ ਲਿਵਰ ਤੋਂ ਬਣਿਆ ਮਾੜਾ ਰਸ ਪਿੱਤੇ ਵਿੱਚ ਜੰਮਣਾ ਸੁਰੂ ਹੋ ਜਾਂਦਾ ਹੈ।ਅਤੇ ਪੱਥਰੀਆ ਦਾ ਕਾਰਨ ਬਣਦਾ ਹੈ।

[ਪਿੱਤਾ ਸਾਡੇ ਸਰੀਰ ਅੰਦਰ ਕੀ ਕੰਮ ਕਰਦਾ ਹੈ]

ਪਿੱਤਾ ਸਾਡੇ ਸਰੀਰ ਦੇ ਪੇਟ ਦੇ ਅੰਦਰ ਸੱਜੇ ਪਾਸੇ ਲੀਵਰ ਦੇ ਥੱਲੇ ਇੱਕ ਛੋਟੀ ਨਾਸ਼ਪਾਥੀ ਦੇ ਆਕਾਰ ਦੀ ਥੈਲੀ ਹੁੰਦੀ ਹੈ ਜੋ 6 ਤੋਂ 8 ਇੰਚ ਦੀ ਹੁੰਦੀ ਹੈ । ਇਸ ਥੈਲੀ ਵਿੱਚ ਲੀਵਰ ਤੋਂ ਬਣਿਆ ਹੋਇਆ ਪਿੱਤ ਰਸ ਸਟੋਰ ਹੁੰਦਾ ਹੈ ਜੋ ਕਿ ਸਾਡੀ ਪਾਚਣ ਕਿਰਿਆ ਵਿੱਚ ਸਹਾਇਤਾ ਕਰਦਾ ਹੈ । ਇਸ ਪਿੱਤ ਰਸ ਵਿੱਚ ਪਾਣੀ , ਪ੍ਰੋਟੀਨ , ਬਿਲਰੂਵਨ , ਪਿੰਗਮੈਂਟ ਹੁੰਦਾ ਹੈ । ਕੈਸਟਰੋਲ ਅਤੇ ਬਿਲਰੂਵਨ ਦੀ ਮਾਤਰਾ ਵੱਧਣ ਨਾਲ ਪੱਥਰੀ ਬਣ ਜਾਂਦੀ ਹੈ । ਇਹ ਕਿਸੇ ਵੀ ਉਮਰ ਤੋ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ । ਇਹ ਇੱਕ ਤੋਂ ਜਿਆਦਾ ਵੀ ਹੋ ਸਕਦੀਆਂ ਹਨ ।

[ਪਿੱਤੇ ਦੀ ਪੱਥਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ]

ਪ੍ਰਕਾਰ : ਤਿੰਨ ਤਰ੍ਹਾਂ ਦੀ ਸਟੋਨ ਹੁੰਦੀ ਹੈ 80 % ਕੈਸਟਰੋਲ ਸਟੋਨ ਹੁੰਦੀ ਹੈ 1 . ਕੈਸਟਰੋਲ ਸਟੋਨ ਜੋ ਪੀਲੇ ਤੇ ਹਰੇ ਰੰਗ ਦੀ ਹੁੰਦੀ ਹੈ । 2 . ਪਿਗਮੈਂਟ ਸਟੋਨ ( ਬਿਲਰੂਵਿਨ ) ਜੋ ਕਾਲੀ ਅਤੇ ਰਾਖ ਵਰਗੀ ਹੁੰਦੀ ਹੈ । 3 . ਮਿਕਸ ਸਟੋਨ ਵਿੱਚ ਕੈਲਸਟਰੋਲ , ਬਿਲਰੂਵਨ , ਕੈਲਸੀਅਮ ਕਾਰਬੋਨੇਟ ਹੁੰਦਾ ਹੈ।

[ਪ੍ਰਹੇਜ਼ ਕੀ ਰੱਖਣਾ ਹੈ]

*ਸਵੇਰੇ ਖ਼ਾਲੀ ਪੇਟ ਚਾਹ,ਕੌਫੀ ਨਾ ਪੀਓ। ਜੇਕਰ ਨਹੀਂ ਸਰਦਾ ਤਾਂ ਦੁਪਿਹਰ ਪੀ ਲਵੋ।
*ਦਿਨ ਵਿੱਚ ਇੱਕ ਵਾਰ ਸਲਾਦ ਅਤੇ ਫ਼ਲ ਰੁੱਤ ਅਨੁਸਾਰ ਖਾਣ ਦੀ ਆਦਤ ਪਾਓ।
*ਪਿਆਜ਼,ਪੁਦੀਨਾ,ਕੜੀ ਪੱਤਾ,ਧਨੀਆ,ਅਮਰੂਦ ਦੇ ਪੱਤੇ ਅਦਰਕ,ਲਸਣ,ਕਾਲਾ ਨਮਕ,ਕਾਲੀ ਹਰੀ ਮਿਰਚ,ਇਟਸਿਟ ਆਦਿ ਦੀ ਇਹਨਾ ਵਿਚੋਂ ਜੋ ਵੀ ਤੁਹਾਨੂੰ ਮਿਲ ਜਾਵੇ ਚਟਨੀ ਬਣਾ ਕੇ ਰੋਜ ਇੱਕ ਚਮਚ ਸਵੇਰੇ ਸਾਮ ਜਾਂ ਇੱਕ ਟਾਈਮ ਖਾਓ। ਜਾ
*ਤੁਲਸੀ,ਨਿੰਮ,ਪੱਥਰ ਚੱਟ ,ਅਮਰੂਦ,ਨਿੰਬੂ,ਅਨਾਰ,ਪੁਦੀਨਾ
ਇਟਸਿਟ ਆਦਿ ਦੇ ਜੋ ਵੀ ਇਹਨਾਂ ਚੋ ਮਿਲ ਜਾਵੇ 3-3 ਪੱਤੇ ਰੋਜ਼ਾਨਾ ਦਿਨ ਚ ਇੱਕ ਵਾਰ ਖਾਓ।
*ਖਾਣਾ ਹੌਲੀ ਹੌਲੀ ਚਬਾ ਚਬਾ ਕੇ ਖਾਓ।
*ਦਿਨ ਵਿੱਚ ਦੋ ਵਾਰ ਨਿੰਬੂ ਪਾਣੀ ਕਾਲਾ ਨਮਕ ਪਾ ਬਿਨਾਂ ਮਿੱਠੇ ਤੋ ਪੀਓ।
*ਖਾਣਾ ਖਾ ਕੇ ਨੰਗੇ ਪੈਰੀਂ ਤੁਰੋ।
*ਡੇਅਰੀ ਪ੍ਰੋਡਕਟ ਘੱਟ ਤੋਂ ਘੱਟ ਵਰਤੋ।
*ਕੋਲਡ ਡਰਿੰਕ ਬੱਤਾ ਨਾ ਪੀਓ।

[ਰੋਗਾਂ ਦੇ ਮੂਲ ਕਾਰਨ]

ਇੱਕ ਚੀਜ਼ ਤੇ ਸਾਨੂੰ ਮੰਨਣੀ ਪਵੇਗੀ ਕਿ ਸਾਡੀਆਂ ਬੀਮਾਰੀਆਂ ਦਾ ਮੂਲ ਕਾਰਨ ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਹੀ ਹੈ। ਅਸੀਂ ਕੁਦਰਤੀ ਖਾਣ ਪੀਣ ਨੂੰ ਪਹਿਲ ਦੇਵਾਂਗੇ ਤਾਂ ਵੱਡੀ ਤੋਂ ਵੱਡੀ ਬੀਮਾਰੀ ਵੀ ਠੀਕ ਕਰ ਸਕਦੇ ਹਾਂ।
ਸ਼ੁਰੂ ਵਿੱਚ ਜਦੋਂ ਲੱਤਾਂ ਦਰਦ,ਤੋੜ ਅਤੇ ਕਮਜੋਰੀ, ਸਿਰ ਦਰਦ ਜਾਂ ਭਾਰੀਪਨ, ਲਗਾਤਾਰ ਕਬਜ਼ ਰਹਿਣਾ,ਵੀ .ਪੀ ਵਧਣਾ ਜਾ ਘਟਣਾ,ਸਰੀਰ ਟੁੱਟਿਆ-ਟੁੱਟਿਆ ਰਹਿਣਾ,ਪੇਟ ਦੀ ਖਰਾਬੀ ਲਗਾਤਾਰ ਬਣੀ ਰਹਿਣੀ, ਨਿਗਾ ਘਟਣੀ,ਦਵਾਈਆਂ ਦਾ ਲਗਾਤਾਰ ਸੇਵਨ ਕਰਨਾ ਆਦਿ ਜਦੋਂ ਇਹ ਸਮੱਸਿਆਵਾ ਲਗਾਤਾਰ ਬਣੀਆਂ ਰਹਿੰਦੀਆਂ ਹਨ। ਤਾਂ ਇਹ ਅੱਗੇ ਜਾ ਕੇ ਇਹ ਬਿਮਾਰੀਆ ਵਿਗੜ ਕੇ ਪਿੱਤੇ ਦੀ ਪੱਥਰੀ,ਗੁਰਦੇ ਦੀ ਪੱਥਰੀ,ਬੱਚੇਦਾਨੀ ਦੀਆਂ ਰਸੌਲੀਆ, ਸ਼ੂਗਰ, ਲਿਵਰ ਦੇ ਰੋਗ,ਦਿਲ ਦੇ ਭਿਆਨਕ ਰੋਗ ਆਦਿ ਬਣ ਜਾਂਦੇ ਹਨ। ਇਸ ਲਈ ਸਾਨੂੰ ਖਾਣ ਪੀਣ ਅਤੇ ਰਹਿਣ ਸਹਿਣ ਦਾ ਢੰਗ ਠੀਕ ਕਰਨਾ ਪੈਣਾ ਹੈ। ਤਾਂ ਹੀ ਅਸੀਂ ਇਹਨਾਂ ਬੀਮਾਰੀਆਂ ਤੋਂ ਬਚ ਸਕਦੇ ਹਾਂ।

Dr ਜਗਮੋਹਨ ਸਿੰਘ Bems,D.acup
ਦਰਬਾਰ ਕਲੀਨਿਕ ਲੋਪੋਂ ਜ਼ਿਲ੍ਹਾ ਮੋਗਾ pb
98553-75286

ਬੱਚੇਦਾਨੀ ਦੀਆ ਰਸੌਲੀਆ।ਅੱਜ-ਕੱਲ੍ਹ ਔਰਤਾਂ ਵਿੱਚ ਪੀਸੀਓਐਸ ਯਾਨੀ ਕਿ ਪੌਲੀਸਿਸਟਿਕ ਓਵਰੀ ਸਿੰਡਰੋਮ ਰੋਗ ਬਹੁਤ ਜ਼ਿਆਦਾ ਬਣ ਰਿਹਾ ਹੈ। ਇਸ ਰੋਗ ਦੌਰਾਨ...
02/08/2023

ਬੱਚੇਦਾਨੀ ਦੀਆ ਰਸੌਲੀਆ।

ਅੱਜ-ਕੱਲ੍ਹ ਔਰਤਾਂ ਵਿੱਚ ਪੀਸੀਓਐਸ ਯਾਨੀ ਕਿ ਪੌਲੀਸਿਸਟਿਕ ਓਵਰੀ ਸਿੰਡਰੋਮ ਰੋਗ ਬਹੁਤ ਜ਼ਿਆਦਾ ਬਣ ਰਿਹਾ ਹੈ। ਇਸ ਰੋਗ ਦੌਰਾਨ ਮਾਹਵਾਰੀ ਵੱਧ,ਘੱਟ,ਦਰਦ ਨਾਲ, ਲੇਟ ਜਾਂ ਜਲਦੀ ਆਉਣ ਲੱਗ ਪੈਂਦੀ ਹੈ।
ਮਾਹਵਾਰੀ ਬਹੁਤ ਥੋੜ੍ਹੀ, ਬਹੁਤ ਜ਼ਿਆਦਾ ਜਾਂ ਕਈ ਵਾਰ ਤਾਂ ਬਿਲਕੁਲ ਬੰਦ ਹੀ ਹੋ ਜਾਂਦੀ ਹੈ। ਇਸ ਰੋਗ ਦੌਰਾਨ ਭਾਰ ਵਧ ਰਿਹਾ ਹੁੰਦਾ ਹੈ।
ਚਮੜੀ ਬਹੁਤ ਜ਼ਿਆਦਾ ਚਿਕਨੀ ਹੋ ਜਾਂਦੀ ਹੈ । ਚਿਹਰੇ ਜਾਂ ਬਾਕੀ ਸਰੀਰ ਤੇ ਵੀ ਫਿੰਸੀਆਂ, ਕਿੱਲ ਨਿਕਲਣ ਲੱਗ ਪੈਂਦੇ ਹਨ,ਉਦੋਂ ਔਰਤ ਦੇ ਹਾਰਮੋਨ ਜ਼ਿਆਦਾ ਬਣ ਰਹੇ ਹੁੰਦੇ ਹਨ । ਚਮੜੀ ਤੇ ਕਾਲੇ ਦਾਗ ਬਣਨ ਲਗਦੇ ਹਨ। ਝੁਰੜੀਆਂ ਪੈਣ ਲਗਦੀਆਂ ਹਨ।
ਅਣਲੋੜੀਂਦੇ ਵਾਲ ਉੱਗਣ ਲੱਗ ਪੈਂਦੇ ਹਨ। ਸਿਰ ਦੇ ਵਾਲ ਬਹੁਤ ਝੜਨ ਲੱਗ ਪੈਂਦੇ ਹਨ। ਔਰਤ ਚ ਮਰਦਾਂ ਵਾਲੇ ਗੁਣ ਉੱਭਰਨੇ ਸ਼ੁਰੂ ਹੋ ਜਾਂਦੇ ਹਨ। ਔਰਤ ਨੂੰ ਤਣਾਉ ਰਹਿਣ ਲਗਦਾ ਹੈ। ਜਿਨਾਂ ਔਰਤਾਂ ਨੂੰ ਮਾਹਵਾਰੀ ਅੱਗੇ ਪਿੱਛੇ ਆਉੁਂਦੀ ਹੈ।ਉਹਨਾਂ ਅਧੂਰੇ ਅੰਡੇ ਬਣਨ ਲੱਗਦੇ ਹਨ।
ਇਹ ਅਧੂਰੇ ਬਣੇ ਅੰਡੇ ਅੰਡਾਦਾਨੀ ਵਿੱਚ ਛੋਟੀਆਂ ਛੋਟੀਆਂ ਗੰਢਾਂ ਜਾਂ ਰਸੌਲੀਆਂ ਦਾ ਰੂਪ ਧਾਰ ਲੈਂਦੇ ਹਨ। ਇਸਤੋਂ ਬਾਅਦ ਚੰਗੇ ਭਲੇ ਅੰਡਿਆਂ ਨੂੰ ਇਹ ਗੰਢਾਂ ਬੱਚੇਦਾਨੀ ਵੱਲ ਜਾਣ ਤੋਂ ਰੋਕ ਲੈਂਦੀਆਂ ਹਨ।
ਇਹ ਨੁਕਸ ਬਣਨ ਦੇ ਅਨੇਕ ਕਾਰਨ ਹਨ। ਲੇਕਿਨ ਬਹੁਤਾ ਬਰੀਕ ਆਟਾ, ਬਹੁਤੀ ਖੰਡ, ਗੁੜ, ਸ਼ੱਕਰ, ਮਿੱਠਾ ਵਰਤਣ ਜਾਂ ਕੋਲਡ ਡਰਿੰਕਸ, ਚਾਹ, ਕੌਫੀ, ਬੇਕਰੀ ਪ੍ਰੋਡਕਟਸ, ਨਕਲੀ ਮਠਿਆਈਆਂ, ਜੰਕ ਫੂਡ ਤੇ ਫਾਸਟ ਫੂਡ ਆਦਿ ਦੀ ਵਰਤੋਂ ਵੀ ਔਰਤਾਂ ਚ ਹਾਰਮੋਨਲ ਇੰਬੈਲੰਸ ਬਣਾ ਰਹੀ ਹੈ।
ਲੋਅ ਕੈਲੋਰੀਜ਼ ਹੀ ਲੈਣੀਆਂ ਚਾਹੀਦੀਆਂ ਹਨ। ਤਾਂ ਕਿ ਉਹਨਾਂ ਦੇ ਮੋਟਾਪਾ ਨਾਂ ਵਧੇ। ਇਸੇ ਤਰ੍ਹਾਂ ਦੁੱਧ, ਦਹੀਂ, ਲੱਸੀ, ਪਨੀਰ ਆਦਿ ਵੀ ਘੱਟ ਲਏ ਜਾਣ।
ਅਸੀਂ ਇਸਤਰ੍ਹਾਂ ਦੇ ਅਨੇਕਾਂ ਮਰੀਜ਼ ਸਿਰਫ ਇੱਕ ਦੋ ਮਹੀਨਿਆਂ ਚ ਕੁਦਰਤੀ ਦਵਾਈਆਂ ਨਾਲ ਠੀਕ ਕਰਨ ਚ ਕਾਮਯਾਬ ਹੋਏ ਹਾਂ।ਅਨੇਕਾਂ ਮਰੀਜ਼ ਕੁਦਰਤੀ ਰਹਿਣ ਸਹਿਣ ਅਪਣਾ ਕੇ ਆਪ੍ਰੇਸ਼ਨਾਂ ਤੋ ਬਚ ਚੁੱਕੇ ਹਨ।
ਡਾ ਜਗਮੋਹਨ ਸਿੰਘ
Bems md.acu 98553-75286
ਦਰਬਾਰ ਹਸਪਤਾਲ ਲੋਪੋਂ ਜ਼ਿਲ੍ਹਾ ਮੋਗਾ pb

*ਕਬਜ਼ ਦਾ ਇਲਾਜ।* ਕਬਜ਼ : ਦੈਨਿਕ ਭੋਜਨ ਦਾ ਪਾਚਨ ਤੋਂ ਬਾਅਦ ਅੰਤੜੀਆਂ ਵਿਚ ਸਮੇਂ ਤੋਂ ਵਧੇਰੀ ਦੇਰ ਤੱਕ ਰੁਕੇ ਰਹਿਣਾ ਹੀ ਕਬਜ਼ ਕਹਾਉਂਦਾ ਹੈ । ਹਾਜ...
31/07/2023

*ਕਬਜ਼ ਦਾ ਇਲਾਜ।*
ਕਬਜ਼ : ਦੈਨਿਕ ਭੋਜਨ ਦਾ ਪਾਚਨ ਤੋਂ ਬਾਅਦ ਅੰਤੜੀਆਂ ਵਿਚ ਸਮੇਂ ਤੋਂ ਵਧੇਰੀ ਦੇਰ ਤੱਕ ਰੁਕੇ ਰਹਿਣਾ ਹੀ ਕਬਜ਼ ਕਹਾਉਂਦਾ ਹੈ । ਹਾਜ਼ਮੇ ਦਾ ਆਦਰਸ਼ ਸਿਧਾਂਤ ਇਹ ਹੈ ਕਿ ਜੋ ਵਿਅਕਤੀ ਦਿਨ ਵਿਚ ਦੋ ਵਾਰ ਭੋਜਨ ਖਾਂਦਾ ਹੈ, ਉਸ ਨੂੰ ਪਖਾਨਾ ਵੀ ਦੋ ਵਾਰ ਜਾਣਾ ਚਾਹੀਦਾ ਹੈ । ਜੇਕਰ ਉਹ ਦਿਨ ਵਿਚ ਇਕ ਵਾਰ ਪਖਾਨਾ ਜਾਂਦਾ ਹੈ ਤਾਂ ਪੇਟ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ । ਦਿਨ ਵਿਚ ਕਈ ਵਾਰ ਪਖਾਨਾ ਜਾਣਾ ਜਾਂ ਕਈ ਦਿਨਾਂ ਤਕ ਪਖਾਨਾ ਨਾ ਜਾਣਾ ਵੀ ਕਬਜ਼ ਦਾ ਰੋਗ ਹੀ ਹੁੰਦਾ ਹੈ।
ਸਰੀਰਕ ਮਿਹਨਤ ਜਾਂ ਕਸਰਤ ਨਾ ਕਰਨ, ਵਧੇਰੇ ਮਿਹਨਤ ਤੋਂ ਬਾਅਦ ਆਰਾਮ ਬਿਲਕੁਲ ਨਾ ਕਰਨ, ਚਿੰਤਾ ਅਤੇ ਗਲਤ ਵਿਚਾਰ ਰੱਖਣ ਅਤੇ ਅੰਤੜੀਆਂ ਦੀ ਕਮਜ਼ੋਰੀ ਦੇ ਕਾਰਨ ਹੁੰਦੀ ਹੈ। ਮੈਦੇ ਨਾਲ ਬਣੀਆਂ ਚੀਜ਼ਾਂ ਖਾਣਾ, ਬਿਨ੍ਹਾਂ ਭੁੱਖ ਦੇ ਖਾਣਾ ਖਾਣ,ਚਾਹ,ਕੌਫੀ,ਰਾਤ ਨੂੰ ਦੁੱਧ ਪੀਣਾ,ਫਾਸਟ ਫੂਡ,ਬੱਤਾ ਪੀਣਾ, ਭੋਜਨ ਵਿਚ ਵਧੇਰੇ ਮਿਰਚ-ਮਸਾਲੇ ਅਤੇ ਅਚਾਰ ਖਾਣਾ,ਭੋਜਨ ਦੇ ਦਰਮਿਆਨ ਪਾਣੀ ਪੀਣ ਅਤੇ ਛੇਤੀ ਛੇਤੀ ਬਿਨਾਂ ਚਬਾਏ ਭੋਜਨ ਖਾਣ ਨਾਲ ਕਬਜ਼ ਹੁੰਦੀ ਹੈ। ਵਧੇਰੇ ਦੇਰ ਤੱਕ ਕੁਰਸੀ ਆਦਿ ਉਤੇ ਬੈਠ ਕੇ ਕੰਮ ਕਰਨ ਨਾਲ ਵੀ ਕਬਜ਼ ਹੋ ਜਾਂਦੀ ਹੈ।

ਕਬਜ਼ ਤੋਂ ਛੁਟਕਾਰਾ ਕਿਵੇਂ ਪਾਈਏ।

ਪੂਰੀ ਨੀਂਦ,ਖ਼ਾਲੀ ਪੇਟ ਕੋਸਾ ਨਿੰਬੂ ਪਾਣੀ, ਨਿਯਮਤ ਰੂਪ ਵਿਚ ਕਸਰਤ ਤੇ ਸੈਰ ਅਤੇ ਤਕਰੀਬਨ 8-10 ਗਲਾਸ ਪਾਣੀ ਰੋਜ਼ਾਨਾ ਪੀਤਾ ਜਾਵੇ, ਖਾਣੇ ਦੇ ਦਰਮਿਆਨ ਨਹੀਂ ਸਗੋਂ ਖਾਣੇ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ । ਭੋਜਨ ਵਿਚ ਮੋਟੇ ਪਿਸੇ ਆਟੇ ਦੀ ਰੋਟੀ, ਵਧੇਰੇ ਸਬਜ਼ੀਆਂ ਵਿਸ਼ੇਸ਼ ਕਰਕੇ ਪੱਤੇਦਾਰ ਸਬਜ਼ੀਆਂ, ਛਿਲਕਿਆਂ ਵਾਲੀਆਂ ਦਾਲਾਂ,ਰੁੱਤ ਮੁਤਾਬਿਕ ਫ਼ਲ ਅਤੇ ਸਲਾਦ ਦੀ ਵਰਤੋਂ ਕਰਨੀ ਚਾਹੀਦੀ ਹੈ । ਵਧੇਰੇ ਮਿਰਚ ਮਸਾਲੇ ਵਾਲੇ ਅਤੇ ਤਲੇ ਹੋਏ ਪਦਾਰਥ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਚੰਗਾ ਰਹੇਗਾ ਜੇਕਰ ਚੀਨੀ ਅਤੇ ਚੀਨੀ ਤੋਂ ਬਣੀਆਂ ਵਸਤੂਆਂ ਨਾ ਖਾਉ । ਭੋਜਨ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ ਅਤੇ ਰਾਤ ਦਾ ਭੋਜਣ ਸੌਣ ਤੋਂ ਤਕਰੀਬਨ 2-3 ਘੰਟੇ ਪਹਿਲਾਂ ਖਾਣਾ ਚਾਹੀਦਾ ਹੈ ।ਹਫਤੇ ਵਿਚ ਇਕ ਦਿਨ ਵਰਤ ਰੱਖਣਾ ਚਾਹੀਦਾ ਹੈ ਜਾਂ ਉਸ ਦਿਨ ਸਿਰਫ਼ ਫ਼ਲ ਜਾਂ ਸਲਾਦ ਹੀ ਖਾਣੇ ਚਾਹੀਦੇ ਹਨ।ਵਧੇਰੇ ਵਿਸ਼ੇ-ਵਾਸ਼ਨਾ ਤੋਂ ਸੰਕੋਚ ਕਰਨਾ ਚਾਹੀਦਾ ਹੈ । ਕਰੋਧ, ਮਾਨਸਿਕ ਚਿੰਤਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਤਿਆਗ ਕਰਨਾ ਚਾਹੀਦਾ ਹੈ।ਅਤੇ ਪਰਮੇਸ਼ਰ ਜੀ ਦਾ ਨਾਮ ਹਰ ਸੁਆਸ ਨਾਲ ਜਪਦੇ ਰਹਿਣਾ ਚਾਹੀਦਾ ਹੈ।
ਡਾ ਜਗਮੋਹਨ ਸਿੰਘ
Bems md.acu
98553 75286
ਦਰਬਾਰ ਹਸਪਤਾਲ ਲੋਪੋਂ ਜ਼ਿਲ੍ਹਾ ਮੋਗਾ pb

Address

Lopon

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Website

Alerts

Be the first to know and let us send you an email when Dr Jagmohan Singh posts news and promotions. Your email address will not be used for any other purpose, and you can unsubscribe at any time.

Share