13/01/2026
ਆਪ ਨੂੰ ਅਤੇ ਆਪ ਦੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਪ੍ਰਮਾਤਮਾ ਤੁਹਾਨੂੰ ਸਭਨਾਂ ਨੂੰ ਤੰਦਰੁਸਤੀ , ਖੁਸ਼ੀਆਂ , ਸ਼ਾਂਤੀ ਤੇ ਖੁਸ਼ਹਾਲੀ ਬਖ਼ਸ਼ੇ ਅਤੇ ਆਪਣਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਕਾਇਮ ਰੱਖੇ । ਸਦਾ ਚੜ੍ਹਦੀਆਂ ਕਲਾਂ ਵਿੱਚ ਤੇ ਹੱਸਦੇ ਵੱਸਦੇ ਰਹੋ ।
आप और आप के परिवार को लोहड़ी और मकरसंक्रांति पर्व की बहुत बहुत बधाई हो ।परमात्मा आप सभी को सुख शांति , समृद्धि , तंदुरुस्ती दे और अपनी कृपादृष्टि आप सभी पर सदैव बनाए रखे । हमेशा चढ़ती कला में और हँसते वसते रहें ।
We extend our heartiest greetings to you and your family on the occasion of Lohri and Maghi . May God Almighty give you good health , peace , prosperity .