07/09/2026
ਕੱਲ ਵਾਰਡ ਨੰਬਰ 38 ਅਧੀਨ ਆਉਂਦੇ ਈਸ਼ਰ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕਾ ਦੱਖਣੀ ਦੇ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਜੀ ਨੇ ਆਪਣੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ... ਇਸ ਮੌਕੇ ਜਤਿੰਦਰ ਖਾਲਸਾ, ਹਰਵਿੰਦਰ ਸਿੱਧੂ, ਰਜਿੰਦਰ ਸਿੰਘ ਸੋਹੀ, ਹਰਪ੍ਰੀਤ ਜੰਡੂ, ਜਗਰੂਪ ਪਨੇਸਰ, ਗੁਰਜੋਤ ਸਿੰਘ ਵੀਰਾਂ ਨੇ ਵੀ ਆਪਣੀ ਟੀਮ ਨਾਲ ਹਾਜ਼ਿਰੀ ਲਗਵਾਈ...ਮੋਹੱਲੇ ਨਿਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦਾ ਵਾਅਦਾ ਕੀਤਾ 🙏