Jagtar Singh Gill

Jagtar Singh Gill Contact information, map and directions, contact form, opening hours, services, ratings, photos, videos and announcements from Jagtar Singh Gill, Ghal Kalan, Moga.

[ ਨਸਲ ਸੁਧਾਰ ]

ਕਿਸਾਨ ਵੀਰ ਹਰ ਤਰਾ ਦੀ ਏ ਆਈ ਮੱਝਾਂ ਚ ਗਾਵਾਂ ਚ ਹਰ ਨਸਲ ਚ ਜਿਵੇ ਕਿ ਮੋਹਰਾ ,ਨੀਲੀ ਰਾਵੀ ,ਐਚ ਐਫ ਗਾਵਾ ਜਰਸੀ ਗਾਵਾ ,ਸਾਹੀਵਾਲ,ਥਾਰਪਾਰਕਰ ਵੱਧ ਦੁੱਧ ਅਤੇ ਬਰੀਡ ਵਾਲਾ ਸੀਮਨ ਹੀ ਵਰਤਿਆ ਜਾਂਦਾ ਹੈ
ਡਾਕਟਰ ਜਗਤਾਰ ਸਿੰਘ ਗਿੱਲ (ਘੱਲ ਕਲਾਂ)
98148 26747

31/08/2026

ਲਖਵੀਰ ਸਿੰਘ ਪਿੰਡ ਦਾਰਾਪੁਰ ਜਿਲ੍ਹਾ ਮੋਗਾ
C I R B 4354
ਮੁਰਹਾ ਨਸਲ ਦੀ ਕੱਟੀ

574 -H L D B ਮਾਲਕ  ਗੁਰਵਿੰਦਰ ਸਿੰਘ  ਪਿੰਡ ਘੱਲ ਕਲਾਂ
26/08/2026

574 -H L D B
ਮਾਲਕ ਗੁਰਵਿੰਦਰ ਸਿੰਘ ਪਿੰਡ ਘੱਲ ਕਲਾਂ

19/08/2026

C I R B -4354ਦੀ ਕੱਟੀ ਆਈ ਪਿੰਡ ਘੱਲ ਕਲਾਂ
ਮਾਲਕ ਰਾਮ ਸਿੰਘ (ਰਾਮਾ )
ਅਗਵਾੜ ਸੰਗਤਪੁਰਾ

16/08/2026

40433 ਦੀ ਵੱਸ਼ੀ ਆਈ
ਪਿੰਡ ਘੱਲ ਕਲਾਂ ਮੋਗਾ
ਮਾਲਕ ਅਮਰਜੀਤ ਸਿੰਘ

ਸਮਰਾਟ ਥੇ ਮੁਕੇਰੀਆਂ ਵਾਲੇ ਬੁੱਲ  ਦੀ ਕੱਟੀ ਆਈ ਪਿੰਡ ਘੱਲ ਕਲਾਂ ਮੋਗਾ ਮਾਲਕ ਚਮਕੌਰ ਸਿੰਘ ਖਾਲਸਾ
15/08/2026

ਸਮਰਾਟ ਥੇ ਮੁਕੇਰੀਆਂ ਵਾਲੇ ਬੁੱਲ ਦੀ ਕੱਟੀ ਆਈ ਪਿੰਡ ਘੱਲ ਕਲਾਂ
ਮੋਗਾ
ਮਾਲਕ ਚਮਕੌਰ ਸਿੰਘ ਖਾਲਸਾ

09/08/2026
07/08/2026

ਚਰਨਜੀਤ ਸਿੰਘ ਪਿੰਡ ਜੈਮਲਵਾਲਾ ਜਿਲ੍ਹਾ ਮੋਗਾ 8872003099

06/08/2026

ਲੰਪੀ ਸਕਿਨ (LSD)ਬਿਮਾਰੀ ਆਉਣ ਦੀਆ ਖਬਰਾ ਸੁਣਨ ਵਿੱਚ ਆ ਰਹੀਆ ਨੇ। ਆਪਣੇ ਇਲਾਕੇ ਦਾ ਨਾਂ ਅਤੇ ਲੰਪੀ ਸਕਿਨ ਦੀ ਮੌਜੂਦਾ ਸਥਿਤੀ ਜ਼ਰੂਰ ਸਾਂਝੀ ਕਰੋ, ਇਸ ਨਾਲ ਹੋਰ ਪਸ਼ੂ ਪਾਲਕ ਵੀ ਸਾਵਧਾਨ ਰਹਿਣਗੇ ।
ਜਗਤਾਰ ਸਿੰਘ ਗਿੱਲ
098148 26747

27/07/2026

ਇਕ ਹੋਰ ਰਪੀਟਰ ਮੱਜ ਗੱਬਣ ਪਿੰਡ ਦਾਰਾਪੁਰ
ਮਾਲਕ ਗੁਰਜੰਟ ਸਿੰਘ
ਸੀਮੀਨ 507 ਨੀਲੀਰਾਵੀ ਲੱਗਾ
ਡੇਢ ਸਾਲ ਬਾਅਦ ਗੱਬਣ ਹੋਈ
ਡਾਕਟਰ ਜਗਤਾਰ ਸਿੰਘ ਗਿੱਲ (ਘੱਲਕਲਾਂ )
098148 26747

ਅਗਲਾ ਸੀਮੀਨ ਸਟਾਕ ਸ਼ੁਰੂ ਪੂਰੇ ਧਿਆਨ ਨਾਲ ਤੇ ਨਿਗਰਾਨੀ ਹੇਠ
12/05/2026

ਅਗਲਾ ਸੀਮੀਨ ਸਟਾਕ ਸ਼ੁਰੂ ਪੂਰੇ ਧਿਆਨ ਨਾਲ ਤੇ ਨਿਗਰਾਨੀ ਹੇਠ

Address

Ghal Kalan
Moga
142048

Website

Alerts

Be the first to know and let us send you an email when Jagtar Singh Gill posts news and promotions. Your email address will not be used for any other purpose, and you can unsubscribe at any time.

Shortcuts

Share