Golden Years Elder Care Home

Golden Years Elder Care Home Providing love, Care, and Comfort to our Elderly Community. Golden Years Elder Care Home, Moga,Punjab

26/03/2026

ਆਈ ਟੀ ਆਈ ਦੇ ਹੈਲਥ ਸੈਕਟਰ ਕੋਰਸ Old Age Caregiver Passouts ਦੀ ਲੋੜ।Experience ਮਿਲੇਗਾ।

🔥 **ਲੋਹੜੀ–ਮਾਘੀ ਦੀਆਂ ਲੱਖ ਲੱਖ ਮੁਬਾਰਕਾਂ** 🔥🌾 ਮਕਰ ਸੰਕ੍ਰਾਂਤੀ ਦੇ ਇਸ ਪਵਿੱਤਰ ਤਿਉਹਾਰ ‘ਤੇ** Golden Years Elder Care Home ** ਵੱਲੋਂਸ...
13/01/2026

🔥 **ਲੋਹੜੀ–ਮਾਘੀ ਦੀਆਂ ਲੱਖ ਲੱਖ ਮੁਬਾਰਕਾਂ** 🔥
🌾 ਮਕਰ ਸੰਕ੍ਰਾਂਤੀ ਦੇ ਇਸ ਪਵਿੱਤਰ ਤਿਉਹਾਰ ‘ਤੇ
** Golden Years Elder Care Home ** ਵੱਲੋਂ
ਸਾਰੇ ਸੀਨੀਅਰ ਸਿਟੀਜ਼ਨਜ਼ ਅਤੇ ਉਹਨਾਂ ਦੇ ਪਰਿਵਾਰਾਂ ਨੂੰ
❤️ ਪਿਆਰ, ਸਿਹਤ ਤੇ ਖੁਸ਼ਹਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ❤️

👵👴 **ਸੁਰੱਖਿਅਤ, ਸਨਮਾਨਪੂਰਨ ਅਤੇ ਪਿਆਰ ਭਰਿਆ ਮਾਹੌਲ**
👉 Experienced Care | Family-like Atmosphere

🎓 **NANNY / Old Age Care ITI Course ਬਾਅਦ**
✔️ Salary ਨਾਲ Experience
✔️ Canada PR (Family Profile Eligible) ਲਈ ਮੌਕਾ

📍 Near Railway Overbridge, Kotkapura Bypass, Moga
📞 98150 13990 | 70878 03043

🌼 **Golden Years – ਜਿੱਥੇ ਬੁਜ਼ੁਰਗਾਂ ਨੂੰ ਮਿਲਦਾ ਹੈ ਘਰ ਵਰਗਾ ਪਿਆਰ** 🌼







06/01/2026
06/01/2026

**ਸਿਰਫ਼ ITI ਟਰੇਡ ਨਹੀਂ… ਇੱਥੋਂ ਜ਼ਿੰਦਗੀ ਬਣਦੀ ਹੈ!**💪

** Punjab ITI Moga ** ਵਿੱਚ ਚੱਲ ਰਹੇ ਵੱਖ-ਵੱਖ
🔧 Regular 1/2 yr. NCVT Skill Courses
⚙️ Technical Trades
🏫 Govt. Skill Schemes

ਇਹੋ ਜਿਹੀ **Practical Skill Training** ਜਿਸ ਨਾਲ ਸਾਡੇ ਬਹੁਤ ਸਾਰੇ ਬੱਚੇ
🚆 **Army🪖, Railways, Roadways**
🏭 **Nestlé ਵਰਗੀਆਂ ਵੱਡੀਆਂ ਕੰਪਨੀਆਂ**
ਅਤੇ ਹੋਰ ਮਹਿਕਮਿਆਂ ਵਿੱਚ
**ਵਧੀਆ ਰੁਜ਼ਗਾਰਾਂ ਉੱਤੇ ਸੈਟ** ਹਨ

ਇਸ ਤੋਂ ਇਲਾਵਾ,ਕਈ ਬੱਚਿਆਂ ਨੇ ਆਪਣਾ
💼 **Self-Employment / ਸਵੈਰੋਜ਼ਗਾਰ**
ਸ਼ੁਰੂ ਕਰ ਕੇ ਅੱਜ **ਸਫਲ, ਸਨਮਾਨਜਨਕ ਅਤੇ ਆਤਮਨਿਰਭਰ ਜ਼ਿੰਦਗੀ** ਜੀ ਰਹੇ ਹਨ

ਅੱਗੋਂ 10ਵੀਂ–12ਵੀਂ ਦੇ ਪੇਪਰ ਹੋ ਰਹੇ ਹਨ ਜਾਂ ਪਾਸ ਕਰ ਚੁੱਕੇ ਹੋ? 📚 ਸਿਰਫ਼ ਡਿਗਰੀ ਨਹੀਂ, **Skill ਚੁਣੋ**
🔩 ਭਵਿੱਖ ਦੀ ਸਹੀ ਸ਼ੁਰੂਆਤ ਕਰੋ **Punjab ITI Moga** ਤੋਂ!
**ਇੱਥੋਂ ਨਿਕਲਦੇ ਨੇ ਅੱਗੋਂ ਦੇ Skilled Technicians ਜੋ ਦੇਸ਼ ਵਿਦੇਸ਼ਾਂ ਸਰਕਾਰੀ /ਗੈਰ ਸਰਕਾਰੀ ਵਿਭਾਗਾਂ ਵਿਚ ਵਧੀਆ Skilled ਰੋਜ਼ਗਾਰ ਕਰਦੇ ਹਨ ਜਾਂ ਸਵੈ/ਖੁੱਦ ਰੁਜਗਾਰ ਕਰਨ ਵਾਲੇ ਉਦਮੀ**
ਜੋ ਭਾਰਤ ਹੀ ਨਹੀਂ, **ਦੇਸ਼–ਵਿਦੇਸ਼ਾਂ ਆਪਣੀ ਕਾਬਲੀਅਤ ਨਾਲ ਪਹਿਚਾਣ ਬਣਾਉਂਦੇ ਹਨ** 🌍

👉 ਅੱਜ ਹੀ **PUNJAB ITI MOGA** ਪਹੁੰਚੋ :-
✔️ Near Railway Overbridge, Kotkapura Bypass, Opposite Massey Tractors Agency MOGA. 🤙 098150 13990 , 09872072594
👉 Skill ਸਿਖੋ – ਭਵਿੱਖ ਬਦਲੋ



🎯 **"Direct PR with Family ਦਾ ਸੁਪਨਾ ਹੁਣ ਹੋਵੇਗਾ ਸੱਚ ਸਿਰਫ Health Care Sector ਨਾਲ!"** 🌎🇨🇦🇦🇺🇬🇧ਹੁਣ ਮੌਕਾ ਹੈ ਆਪਣੀ ਜ਼ਿੰਦਗੀ ਬਦਲਣ ...
08/12/2025

🎯 **"Direct PR with Family ਦਾ ਸੁਪਨਾ ਹੁਣ ਹੋਵੇਗਾ ਸੱਚ ਸਿਰਫ Health Care Sector ਨਾਲ!"** 🌎🇨🇦🇦🇺🇬🇧
ਹੁਣ ਮੌਕਾ ਹੈ ਆਪਣੀ ਜ਼ਿੰਦਗੀ ਬਦਲਣ ਦਾ —
Punjab ITI Moga 1636 ਵਿੱਚ ਕਰੋ 1yr ਦਾ **Health Care Sector ਵਿੱਚ Government Certified, WES Approved ‘Old Age Care/Caregiver Course’**,
ਜੋ Canada ਵਿੱਚ **PSW (Personal Support Worker)** ਦੇ ਨਾਂ ਨਾਲ ਚੱਲਦਾ ਹੈ!

💼 ਕੋਰਸ ਬਾਅਦ **06 ਮਹੀਨੇ -1ਸਾਲ਼ With Salary Experience from Golden Years Elder Care Home + IELTS/PTE (5 Band)** ਨਾਲ ਤੁਹਾਡੀ ਫਾਈਲ **Direct PR Canada with Family** ਲਈ ਤਿਆਰ।
ਸਾਡੇ ਕਈ ਟ੍ਰੇਨਿਜ ਅੱਜ ਵਿਦੇਸ਼ਾਂ ਵਿੱਚ PR ਤੇ ਵਧੀਆ ਸੈੱਟ ਹਨ 🌍
ਹੁਣ ਤੁਹਾਡੀ ਵਾਰੀ!

📞 **ਅੱਜ ਹੀ ਮਿਲੋ :- PUNJAB ITI MOGA — ਆਪਣਾ ਸੁਪਨਾ ਸੱਚ ਬਣਾਓ!**
Visit - 🤙 098150 13990, 098720 72594, 07087803043

**“ਅੱਜ ਦੇ ਸਮੇਂ ਵਿੱਚ *Health Care & Old Age Care* ਸਭ ਤੋਂ ਮੰਗ ਵਾਲਾ ਕੋਰਸ ਹੈ — ਚਾਹੇ ਗੱਲ ਹੋਵੇ Canada PR, Australia, UK ਜਾਂ In...
30/10/2025

**“ਅੱਜ ਦੇ ਸਮੇਂ ਵਿੱਚ *Health Care & Old Age Care* ਸਭ ਤੋਂ ਮੰਗ ਵਾਲਾ ਕੋਰਸ ਹੈ — ਚਾਹੇ ਗੱਲ ਹੋਵੇ Canada PR, Australia, UK ਜਾਂ India ਵਿੱਚ ਜ਼ਬਰਦਸਤ ਜ਼ਰੂਰਤ ਦੀ! 🇨🇦🇦🇺🇬🇧
Golden Years Elder Care Home ਨਾਲ ਮਿਲ ਰਹੀ ਹੈ –**
✔ *Service + Salary + Experience* ਦਾ ਪੱਕਾ ਕਾਂਬੋ
✔ *Family ਨਾਲ PR ਲਈ ਸਭ ਤੋਂ ਲਾਇਕ ਸਕਿਲ*

**ਸੇਵਾ + ਸਕਿਲ = Secure Future! ❤️
ਆਪਣਾ ਸਮਾਂ ਖ਼ਰਾਬ ਨਾ ਕਰੋ… ਤੁਰੰਤ ਐਡਮਿਸ਼ਨ ਲਈ Punjab ITI Moga 1636 ਜਾਂ Golden Years Elder Care Home ‘ਤੇ ਪਹੁੰਚੋ।**
📞 *Call ਕਰੋ / Visit ਕਰੋ – Seats Limited!*
🤙 070878 03043, 09815013990

29/10/2025
🎯 **"Direct PR with Family ਦਾ ਸੁਪਨਾ ਹੁਣ ਹੋਵੇਗਾ ਸੱਚ!"** 🌎🇨🇦🇦🇺🇬🇧ਹੁਣ ਮੌਕਾ ਹੈ ਆਪਣੀ ਜ਼ਿੰਦਗੀ ਬਦਲਣ ਦਾ —Punjab ITI Moga 1636 ** ...
29/10/2025

🎯 **"Direct PR with Family ਦਾ ਸੁਪਨਾ ਹੁਣ ਹੋਵੇਗਾ ਸੱਚ!"** 🌎🇨🇦🇦🇺🇬🇧
ਹੁਣ ਮੌਕਾ ਹੈ ਆਪਣੀ ਜ਼ਿੰਦਗੀ ਬਦਲਣ ਦਾ —
Punjab ITI Moga 1636 ** ਵਿੱਚ ਕਰੋ ਇੱਕ ਸਾਲ ਦਾ **Health Care Sector ਵਿੱਚ Government Certified, WES Approved ‘Old Age Care / Caregiver Course’**,
ਜੋ ਕਨੇਡਾ ਵਿੱਚ **PSW (Personal Support Worker)** ਦੇ ਨਾਂ ਨਾਲ ਮਸ਼ਹੂਰ ਹੈ!

💼 ਕੋਰਸ ਬਾਅਦ **06 ਮਹੀਨੇ -1ਸਾਲ਼ With Salary Experience from Golden Years Elder Care Home + IELTS/PTE (5 Band)** ਨਾਲ ਤੁਹਾਡੀ ਫਾਈਲ **Direct PR Canada with Family** ਲਈ ਤਿਆਰ।
ਸਾਡੇ ਕਈ ਟ੍ਰੇਨਿਜ ਅੱਜ ਵਿਦੇਸ਼ਾਂ ਵਿੱਚ ਸੈਟ ਹਨ 🌍
ਹੁਣ ਤੁਹਾਡੀ ਵਾਰੀ!

📞 **ਅੱਜ ਹੀ ਮਿਲੋ :- PUNJAB ITI MOGA — ਆਪਣਾ ਸੁਪਨਾ ਸੱਚ ਬਣਾਓ!**
Visit - 🤙 098150 13990, 098720 72594, 07087803043

28/10/2025

**“ਅੱਜ ਦੇ ਸਮੇਂ ਵਿੱਚ *Health Care & Old Age Care* ਸਭ ਤੋਂ ਮੰਗ ਵਾਲਾ ਕੋਰਸ ਹੈ — ਚਾਹੇ ਗੱਲ ਹੋਵੇ Canada PR, Australia, UK ਜਾਂ India ਵਿੱਚ ਜ਼ਬਰਦਸਤ ਜ਼ਰੂਰਤ ਦੀ! 🇨🇦🇦🇺🇬🇧
Golden Years Elder Care Home ਨਾਲ ਮਿਲ ਰਹੀ ਹੈ –**
✔ *Service + Salary + Experience* ਦਾ ਪੱਕਾ ਕਾਂਬੋ
✔ *Family ਨਾਲ PR ਲਈ ਸਭ ਤੋਂ ਲਾਇਕ ਸਕਿਲ*

**ਸੇਵਾ + ਸਕਿਲ = Secure Future! ❤️
ਆਪਣਾ ਸਮਾਂ ਖ਼ਰਾਬ ਨਾ ਕਰੋ… ਤੁਰੰਤ ਐਡਮਿਸ਼ਨ ਲਈ Punjab ITI Moga 1636 ਜਾਂ Golden Years Elder Care Home ‘ਤੇ ਪਹੁੰਚੋ।**
📞 *Call ਕਰੋ / Visit ਕਰੋ – Seats Limited!*
🤙 070878 03043, 09815013990

Address

Moga Kotkapura Bypass
Moga
142001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Golden Years Elder Care Home posts news and promotions. Your email address will not be used for any other purpose, and you can unsubscribe at any time.

Shortcuts

Share