13/01/2026
ਤਿਲ ਦੀ ਮਿੱਠਾਸ, ਗੁੜ ਦੀ ਖੁਸ਼ਬੂ,
ਪਤੰਗਾਂ ਦੀ ਉਡਾਨ ਤੇ ਸੂਰਜ ਦੀ ਰੌਸ਼ਨੀ—
ਲੋਹੜੀ ਅਤੇ ਮਕਰ ਸੰਕ੍ਰਾਂਤੀ ਤੁਹਾਡੇ ਲਈ
ਖੁਸ਼ੀਆਂ, ਸਿਹਤ ਅਤੇ ਚੜ੍ਹਦੀ ਕਲਾ ਲੈ ਕੇ ਆਉਣ।
ਸ੍ਰੀ ਗੁਰੂ ਹਰ ਰਾਇ ਸਾਹਿਬ ਆਈ ਹਸਪਤਾਲ ਵੱਲੋਂ ਵਧਾਈਆਂ!
#ਲੋਹੜੀਦੀਆਂਵਧਾਈਆਂ