Simran Talk Show

Simran Talk Show SimranTalkShow

30/10/2026

ਆਪਣੇ ਸੀਂਨੇ 'ਤੇ ਹੰਢਾਇਆ ਦਰਦ !
ਓਹਨਾ ਨੇ ਸਾਨੂੰ ਲੁੱਟਿਆ ਵੀ , ਮਾ/ਰਿਆ ਵੀ,
ਦਿਲਜੀਤ ਦਾ Show ਰੁਕਵਾਉਣ ਵਾਲੇ
ਸਿੰਘ ਦਾ ExclusiveInterview

. ਦੁੱਖ ਚੈਨਲ ਬੰਦ ਹੋਣ ਦਾ ਨਹੀਂ, ਦੁੱਖ ਆਪਣੇ ਲੋਕਾਂ ਦੀ ਚੁੱਪ ਦਾ ਹੈ। 💔🙏🏻ਅੱਜ simrantalkshow ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।
28/10/2026

. ਦੁੱਖ ਚੈਨਲ ਬੰਦ ਹੋਣ ਦਾ ਨਹੀਂ, ਦੁੱਖ ਆਪਣੇ ਲੋਕਾਂ ਦੀ ਚੁੱਪ ਦਾ ਹੈ। 💔🙏🏻ਅੱਜ simrantalkshow ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।

28/10/2026

ਬਹੁਤ ਔਖਾ ਸਮਾਂ ਸੀ ਜੋ ਕੋਈ ਵੀ ਸਿੱਖ ਯਾਦ ਕਰਦਾ ਹੈ ਤਾਂ ਉਹਦੀ ਰੂਹ ਕੁਰਲਾ ਉੱਠਦੀ ਹੈ ~ ਜਸਵੰਤ ਸਿੰਘ
Full podcast will be out today in the evening on Facebook only because our YouTube channel simrantalkshow is removed by YouTube and we can’t even make a new one till the time we don’t get any update further. We need your support now.

27/10/2026

Diljit Dosanjh ਦਾ ਦਿੱਲੀ ਸ਼ੋਅ ਅੱਗੇ ਕਰਵਾਉਣ ਵਾਲੇ ਜਸਵੰਤ ਸਿੰਘ ਜੀ ਨੇ ਖੁੱਲ ਕੇ ਦੱਸੀ ਸਾਰੀ ਗੱਲ। ਜਿਵੇਂ ਆਪ ਸਭ ਨੂੰ ਪਤਾ ਹੈ ਕਿ simrantalkshow youtube ਤੋਂ permanently ਬੰਦ ਹੋ ਚੁੱਕਾ ਹੈ ਤੇ ਨਵਾ channel ਵੀ ਨਹੀਂ ਬਣਾ ਸਕਦੇ ਜੇਕਰ ਬਣਾਵਾਂਗੇ ਤਾਂ ਉਹ ਵੀ remove ਕਰ ਦਿੱਤਾ ਜਾਵੇਗਾ youtube ਵੱਲੋਂ। ਸੋ ਅਸੀਂ full podcast facebook simrantalkshow ਤੇ ਜਨਤਕ ਕਰਾਂਗੇ। ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਆਪ ਸਭ ਦਾ ਸਹਿਯੋਗ ਚਾਹੀਦਾ ਹੈ ਨਹੀਂ ਤਾਂ ਸ਼ਾਇਦ ਕਦੇ ਵੀ ਤੁਸੀਂ ਮੈਨੂੰ ਨਾ ਮਿਲ ਸਕੋਂ। ਆਸ ਹੈ ਸਾਡੇ ਲਈ ਕੋਈ ਰਸਤਾ ਖੁੱਲੇਗਾ।🙌 ਰੱਬ ਰਾਖਾ।
Simran Kaur Khalsa Teamsimrantalkshow

25/10/2026

ਪੰਜਾਬ ਦਾ ਪੁੱਤ ਸ਼ਹੀਦ ਝੋਟਾ ਓਹਨਾ ਦੇ ਪਰਿਵਾਰ ਨਾਲ ਪੰਥ ਵੀ ਹੈ। ~ Baba Balbir Singh

24/10/2026

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਸਿੱਖ ਧਰਮ ਦੇ ਪੰਜ ਪ੍ਰਮੁੱਖ ਤਖ਼ਤਾਂ ਵਿੱਚੋਂ ਇੱਕ ਹੈ, ਜੋ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ’ਤੇ ਸਥਿਤ ਹੈ।

24/10/2026

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਸੰਗਤ ਪਹੁੰਚਦੀ ਹੈ ਤਾਂ ਬਹੁਤ ਖ਼ੁਸ਼ੀ ਹੁੰਦੀ ਹੈ।

23/10/2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਸਹਿਰੇ ਦੇ ਤਿਉਹਾਰ ਨੂੰ ਖ਼ਾਲਸੇ ਵਿੱਚ ਬੀਰ ਰਸ, ਚੜ੍ਹਦੀ ਕਲਾ ਅਤੇ ਧਰਮ ਦੀ ਰੱਖਿਆ ਦਾ ਜਜ਼ਬਾ ਭਰਨ ਲਈ “ਸ਼ਸਤਰ ਅਤੇ ਸ਼ਾਸਤਰ ਪੂਜਾ” ਦੇ ਰੂਪ ਵਿੱਚ ਸਥਾਪਿਤ ਕੀਤਾ। ਪਹਿਲੇ 9 ਦਿਨਾਂ ਦੌਰਾਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਜੁੱਧ-ਮਈ ਅਤੇ ਬੀਰ ਰਸੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਸ਼ਸਤਰਾਂ ਨੂੰ ਸਿਰਫ਼ ਹਥਿਆਰ ਨਹੀਂ, ਸਗੋਂ ਜ਼ੁਲਮ ਵਿਰੁੱਧ ਲੜਨ ਅਤੇ ਨਿਰਬਲਾਂ ਦੀ ਰੱਖਿਆ ਦੇ ਪ੍ਰਤੀਕ ਵਜੋਂ ਪੂਜਿਆ ਜਾਂਦਾ ਹੈ। ਦੱਸਵੇਂ ਦਿਨ ਜਾਪ ਸਾਹਿਬ, ਰਾਮ ਅਵਤਾਰ ਅਤੇ ਦੋਹਰੇ ਦਾ ਪਾਠ, ਆਰਤੀ-ਆਰਤਾ, ਮਹੱਲਾ (ਨਗਰ ਕੀਰਤਨ) ਅਤੇ ਗਤਕਾ/ਘੋੜ-ਸਵਾਰੀ ਦੇ ਜੋਹਰ ਦਿਖਾਏ ਜਾਂਦੇ ਹਨ।

Simran Kaur Khalsa Teamsimrantalkshow Simran kaur khalsa

23/10/2026

ਗੁਰੂ ਗੋਬਿੰਦ ਸਿੰਘ ਜੀ ਦੀ ਮਰਯਾਦਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਸਹਿਰੇ ਦੇ ਤਿਉਹਾਰ ਨੂੰ ਖ਼ਾਲਸੇ ਵਿੱਚ ਬੀਰ ਰਸ, ਚੜ੍ਹਦੀ ਕਲਾ ਅਤੇ ਧਰਮ ਦੀ ਰੱਖਿਆ ਦਾ ਜਜ਼ਬਾ ਭਰਨ ਲਈ "ਸ਼ਸਤਰ ਅਤੇ ਸ਼ਾਸਤਰ ਪੂਜਾ" ਦੇ ਰੂਪ ਵਿੱਚ ਸਥਾਪਿਤ ਕੀਤਾ।

23/10/2026

ਗੁਰੂ ਗੋਬਿੰਦ ਸਿੰਘ ਜੀ ਦੀ ਮਰਯਾਦਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਸਹਿਰੇ ਦੇ ਤਿਉਹਾਰ ਨੂੰ ਖ਼ਾਲਸੇ ਵਿੱਚ ਬੀਰ ਰਸ, ਚੜ੍ਹਦੀ ਕਲਾ ਅਤੇ ਧਰਮ ਦੀ ਰੱਖਿਆ ਦਾ ਜਜ਼ਬਾ ਭਰਨ ਲਈ “ਸ਼ਸਤਰ ਅਤੇ ਸ਼ਾਸਤਰ ਪੂਜਾ” ਦੇ ਰੂਪ ਵਿੱਚ ਸਥਾਪਿਤ ਕੀਤਾ।
Simran Kaur Khalsa

Address

Kharar
Mohali

Website

Alerts

Be the first to know and let us send you an email when Simran Talk Show posts news and promotions. Your email address will not be used for any other purpose, and you can unsubscribe at any time.

Shortcuts

Share

Category