Delhi Hospital Muktsar

Delhi Hospital Muktsar ਇਲਾਕੇ ਦਾ ਮਸ਼ਹੂਰ ਦੁਰਬੀਨ ਨਾਲ ਅਪਰੇਸ਼ ਅਤੇ ਟਰੋਮਾ ਸੇਂਟਰ

21/05/2026
31/12/2025

✨ New Year, New Health! ✨

Start 2026 with care you can trust at Delhi Hospital 🏥
Because your health is the best resolution 💙

31/12/2025

ਨਾਰਮਲ ਡਿਲੀਵਰੀ ਦਾ ਦਰਦ ਕੁਝ ਸਮੇਂ ਲਈ ਹੁੰਦਾ ਹੈ,
ਪਰ ਸਹੀ ਫੈਸਲਾ ਸਾਰੀ ਉਮਰ ਸੁਖ ਦੇਂਦਾ ਹੈ 💛

ਡਰ ਦਰਦ ਦਾ ਨਹੀਂ, ਗਲਤ ਜਾਣਕਾਰੀ ਦਾ ਹੁੰਦਾ ਹੈ।
ਸਹੀ guidance ਨਾਲ ਨਾਰਮਲ ਡਿਲੀਵਰੀ ਸੁਰੱਖਿਅਤ ਤੇ ਬਿਹਤਰ ਹੁੰਦੀ ਹੈ —
ਮਾਂ ਲਈ ਤੇ ਬੱਚੇ ਲਈ ਦੋਵਾਂ ਲਈ ✔️

👩‍⚕️ Dr. Asha Garg, Gynecologist
📍 Delhi Hospital, Jalalabad Road, Muktsar

30/12/2025

Periods irregular ਨੇ” ਕਹਿ ਕੇ ignore ਨਾ ਕਰੋ ❌
ਇਹ ਸਰੀਰ ਦਾ signal ਹੁੰਦਾ ਹੈ ⚠️
ਸਮੇਂ ’ਤੇ check-up = future problems ਤੋਂ ਬਚਾਅ ✔️
📍 Delhi Hospital, Jalalabad Road, Muktsar
👩‍⚕️ Dr. Asha Garg — ਭਰੋਸੇਯੋਗ care, ਸਹੀ guidance
ਕਿਉਂਕਿ ਔਰਤ ਦੀ ਸਿਹਤ = ਪੂਰੇ ਪਰਿਵਾਰ ਦੀ ਤਾਕਤ 💗

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ✨ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ...
28/12/2025

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ✨
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ
ਸੱਚ, ਬਹਾਦਰੀ ਤੇ ਤਿਆਗ ਨੂੰ ਕੋਟਿ-ਕੋਟਿ ਨਮਨ। 🙏
SikhFaith PunjabiCulture

22/12/2025

Patient Testimonial | Heart Stunt Success
Jaito Bai ਦੇ ਦਿਲ ਵਿੱਚ ਸਫਲਤਾਪੂਰਕ heart stent ਪਾਇਆ ਗਿਆ।
ਇਲਾਜ ਤੋਂ ਬਾਅਦ ਉਹ ਬਿਲਕੁਲ ਠੀਕ ਨੇ, ਖੁਸ਼ ਨੇ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ 😊
ਸਹੀ ਸਮੇਂ ’ਤੇ ਸਹੀ ਇਲਾਜ — ਜ਼ਿੰਦਗੀ ਬਚਾਉਂਦਾ ਹੈ।
HeartCare CardiologyCare SuccessfulTreatment LifeSaved PunjabHospital HealthAwareness

16/12/2025

ਦਰਦ ਤੋਂ ਰਾਹਤ, ਸਹੀ ਇਲਾਜ ਤੇ ਖੁਸ਼ ਮਰੀਜ਼ 😊
Delhi Hospital ਵਿੱਚ ਪੱਥਰੀ ਦਾ ਓਪਰੇਸ਼ਨ safe ਤੇ painless ਤਰੀਕੇ ਨਾਲ।

📍 Delhi Hospital, Muktsar

15/12/2025

ਅਸਲੀ ਚਿਹਰੇ… ਅਸਲੀ ਤਜਰਬੇ… ਅਸਲੀ ਨਤੀਜੇ ❤️
ਜਦੋਂ ਇਲਾਜ ਨਾਲ ਭਰੋਸਾ ਮਿਲੇ, ਦਰਦ ਨਾਲ ਰਾਹਤ ਆਵੇ —
ਉਹੀ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੈ।
ਹਰ ਮੁਸਕਾਨ ਦੇ ਪਿੱਛੇ ਇੱਕ ਸਿਹਤਮੰਦ ਕਹਾਣੀ ✨
Delhi Hospital muktsar

14/12/2025

🙏 ਸ਼ਹੀਦ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਦਿਵਸ 🙏

ਛੋਟੀ ਉਮਰ ਵਿੱਚ ਵੀ ਸੱਚ, ਧਰਮ ਅਤੇ ਇਨਸਾਫ਼ ਲਈ ਅਡੋਲ ਰਹਿ ਕੇ ਬਾਬਾ ਫ਼ਤਹਿ ਸਿੰਘ ਜੀ ਨੇ ਅਮਰ ਸ਼ਹਾਦਤ ਦਿੱਤੀ।
ਉਨ੍ਹਾਂ ਦੀ ਕੁਰਬਾਨੀ ਸਾਨੂੰ ਸੇਵਾ, ਮਨੁੱਖਤਾ ਅਤੇ ਹੌਸਲੇ ਦੇ ਰਾਹ ’ਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ।

Delhi Hospital ਪਰਿਵਾਰ ਵੱਲੋਂ ਸ਼ਹੀਦ ਬਾਬਾ ਫ਼ਤਹਿ ਸਿੰਘ ਜੀ ਨੂੰ ਨਿਮਰ ਸ਼ਰਧਾਂਜਲੀ।
🙏 ਧੰਨ ਬਾਬਾ ਫ਼ਤਹਿ ਸਿੰਘ ਜੀ 🙏

28/11/2025

Your health is our first priority.
At Good Operation Care – Sri Muktsar Sahib, we provide safe, trusted and advanced treatment with expert doctors and a caring team.
Quick service • Clean environment • Patient-first care.

📍 Jalalabad Road, Sri Muktsar Sahib

✨ Visit us for safe treatment and better recovery.

Address

Jalalabad Road, Near Truck Union
Muktsar
152026

Alerts

Be the first to know and let us send you an email when Delhi Hospital Muktsar posts news and promotions. Your email address will not be used for any other purpose, and you can unsubscribe at any time.

Share

Category