SIGMA Diagnostic Centre

SIGMA Diagnostic Centre Visit for Ultrasound Scanning and fully computerized Lab.

29/03/2022

Bhagwant Mann ਜੀ ਮੈਂ ਆਪਣੀ ਵੋਟ ਨਹੀਂ ਪਾ ਸਕੀ ਕਿਉਕਿ ਮੇਰੀ ਵੋਟ ਪਾਉਣ ਦਾ ਅਧਿਕਾਰ ਮੇਰੇ ਕੋਲੋ ਖੋ ਲਿਆ ਗਿਆ , ਮੇਰੀ ਵੋਟ ਕੱਟ ਦਿੱਤੀ ਗਈ ਮੇਰੇ ਭਰਾ ਦੇ ਕਹਿਣ ਤੇ , ਸਿਰਫ ਜਾਇਦਾਦ ਹੜੱਪਣ ਪਿੱਛੇ ਅਤੇ ਮੇਰਾ ਵਜੂਦ ਖਤਮ ਕਰਨ ਦੇ ਲਈ । ਇਸਦੇ ਲਈ ਕੁਝ ਭ੍ਰਸ਼ੱਟ ਅਫਸਰ ਵੀ ਸ਼ਾਮਿਲ ਨੇ ਜੋ ਮੇਰੇ ਅਤੇ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਨੇ । ਇਹ ਅਪੀਲ ਸਿਰਫ ਮੇਰੀ ਹੀ ਨਹੀਂ ਓਹਨਾ ਸਭ ਦੀ ਅਪੀਲ ਹੈ ਜਿਹਨਾਂ ਦੀ ਆਵਾਜ਼ ਪੰਜਾਬ ਸੂਬੇ ਦੇ ਮੁਖੀ ਤੱਕ ਪਹੁੰਚਣ ਨਹੀਂ ਦੇ ਰਹੇ ਅਤੇ ਕੁੱਛ ਭ੍ਰਸ਼ੱਟ ਅਫਸਰ ਤੁਹਾਡੇ ਮੰਤਰੀਆਂ ਨੂੰ ਗੁਮਰਾਹ ਕਰ ਰਹੇ ਨੇ । ਹੁਣ ਇਹ ਤੁਸੀਂ ਦੇਖਣਾ ਹੈ ਕਿ ਉਹ ਕੋਈ IPS ਹੋਵੇ IAS , PCS ਯਾ PPS ਹੋਵੇ । ਓਹਨਾ ਨੂੰ ਓਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਜਿਥੇ ਉਹ ਆਪਣਾ ਫਰਜ਼ ਬਾਖੂਬੀ ਨਾ ਨਿਭਾ ਪਾਉਣ । ਤੁਹਾਨੂੰ ਜਲਦ ਹੀ ਕੁੱਛ ਸਖ਼ਤ ਕਦਮ ਚੁੱਕਣ ਦੀ ਲੋੜ ਹੈ ।
PMO India Narendra Modi Amit Shah Smriti Zubin Irani Government of Punjab Punjab Police India Indian Medical Association Indian Police Service [IPS] Indian Police Service Association Dr. Baljit Kaur Department of Empowerment of Persons with Disabilities, MSJE Z Urology Dayanand Medical College & Hospital Arvind Kejriwal Raghav Chadha Vijay Singla Ashwani Sharma Amit Vij Sunny Deol Vibhuti Sharma Atishi Anmol Gagan Maan Pathankot City Lal Chand Kataru Chak Central Vigilance Commission

05/08/2021

पठानकोट-पंजाब पुलिस को हटा कर Army तैनात करे भारत सरकार । बस खड़े रहकर तमाशा देख रही है , पंजाब पुलिस । जिनकी तनख्वा हमारे Income Tax से जाती है । मै तब तक Tax Pay नही करूँगी जब तक मुझे इंसाफ नही मिल जाता और
मेरा वोट भी NOTA को ही जायेगा ।
Narendra Modi Rajnath Singh President of India CMO Punjab Government of Punjab Income Tax India Indian Medical Association ADGPI - Indian Army Pathankot Manisha Gulati Punjab Police India Amit Shah Amit Vij VP Singh Badnore

Paying my tribute to the Supreme Power; Blessed Jai Bajrang Bali
29/06/2021

Paying my tribute to the Supreme Power;
Blessed
Jai Bajrang Bali

23/06/2021

Address

Pathankot
145001

Website

Alerts

Be the first to know and let us send you an email when SIGMA Diagnostic Centre posts news and promotions. Your email address will not be used for any other purpose, and you can unsubscribe at any time.

Shortcuts

Share