DrVarinder Pal Singh

DrVarinder Pal Singh Yesterday is history, Today is a gift, and Tomorrow is a mystery. Live each day as though it were yo

02/12/2022
27/12/2020

Less Medicine
More Care

Dr.Manki's Clinic, Katron

26/05/2020

#1
ਗਰਮੀ ਦੀ ਰੁੱਤ ਵਿੱਚ ਦੁਪਹਿਰ ਦਾ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
1.ਦਲੀਆ - ਕਣਕ ਯਾ ਮੂੰਗੀ ਦੀ ਦਾਲ ਦਾ ਬਣਿਆ, ਘਿਓ ਯਾ ਸ਼ੱਕਰ ਪਾ ਕੇ ਸੇਵਨ ਕਰੋ
2. ਰੋਟੀ - ਘਿਓ ਲਗਾ ਕੇ ਅਤੇ ਭੁੱਖ ਤੋਂ ਇੱਕ ਘੱਟ ਖਾਓ
3. ਲੱਸੀ - ਇਸ ਵਿੱਚ ਸੁੱਕੇ ਪੁਦੀਨੇ ਦਾ ਪਾਊਡਰ ਅਤੇ ਕਾਲਾ/ਸੈਂਧਾ ਨਮਕ ਪਾ ਕੇ ਸੇਵਨ ਕਰੋ
4. ਚਟਨੀ - ਕੱਚੇ ਅੰਬ ਦੀ ਚਟਨੀ ਗੁੜ ਯਾ ਖੰਡ ਪਾ ਕੇ ਸੇਵਨ ਕਰੋ
5. ਸਬਜ਼ੀ - ਲੌਕੀ, ਤੋਰੀ, ਭਿੰਡੀ, ਟੀਂਡੇ, ਕੱਦੂ, ਪੇਠਾ
6‌. ਸਲਾਦ- ਪਿਆਜ਼,ਖੀਰਾ, ਕੱਕੜੀ,ਨਿੰਬੂ, ਟਮਾਟਰ

ਗਰਮੀਆਂ ਵਿੱਚ ਦਹੀਂ ਦੀ ਥਾਂ ਤੇ ਲੱਸੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ

Address

Patiala

Website

Alerts

Be the first to know and let us send you an email when DrVarinder Pal Singh posts news and promotions. Your email address will not be used for any other purpose, and you can unsubscribe at any time.

Share

Category