14/03/2026
💥 Be A Best Therapist, Best Healer, Best Doctor With Ayurvedic Neurotherapy..
🤷♂️ ਆਯੁਰਵੈਦਿਕ ਨਿਊਰੋਥੈਰੇਪੀ ਐਸੀ ਟੈਕਨਿਕ ਜਿਸ ਨਾਲ ਕੋਈ ਵੀ ਦਰਦ ਹੋਵੇ, ਉਹ ਵੀ ਗੋਡੇ ਟੇਕ ਦਿੰਦਾ ਹੈ ।
🤷♂️ ਆਯੁਰਵੈਦਿਕ ਨਿਊਰੋਥੈਰੇਪੀ ਐਸੀ ਟੈਕਨਿਕ ਜਿਸ ਵਿਚ ਰੋਗ ਨੂੰ ਠੀਕ ਕਰਨ ਲਈ ਥਰੇਪੀਸਟ ਫੇਲਿਅਰ ਨਾ ਮਾਤਰ ਅਤੇ ਸਫਲ ਵਧੇਰੇ ਹੁੰਦਾ ਹੈ ।
🤷♂️ ਐਸੀ ਟੈਕਨਿਕ ਜਿਸ ਨਾਲ ਮਰੀਜ਼ ਦਾ ਰੋਗ ਸਿਰਫ ਦਬਦਾ ਨਹੀਂ, ਸਗੋਂ ਜੜ ਤੋਂ ਖਤਮ ਹੁੰਦਾ ਹੈ।
🤷♂️ ਐਸੀ ਟੈਕਨਿਕ ਜਿਸਨੂੰ ਸਿੱਖਣ ਤੋਂ ਬਾਅਦ ਸਮਾਜ ਵਿੱਚ ਥਰੇਪੀਸਟ ਦਾ ਸਤਿਕਾਰ ਅਤੇ ਰੁਤਬਾ ਹੋਰ ਵੀ ਵੱਧ ਜਾਂਦਾ ਹੈ
🤷♂️ ਐਸੀ ਟੈਕਨਿਕ ਜਿਸ ਵਿੱਚ ਮਿਹਨਤ ਘੱਟ ਅਤੇ ਮਰੀਜ਼ ਨੂੰ ਠੀਕ ਕਰਨ ਵਿੱਚ ਰਿਜ਼ਲਟ ਵੱਧ ਮਿਲਦਾ ਹੈ।
🤷♂️ ਐਸੀ ਟੈਕਨਿਕ ਜਿਸਨੂੰ ਸਿੱਖਣ ਤੋਂ ਬਾਅਦ ਕਿਸੇ ਹੋਰ ਥੈਰਪੀ ਸਿੱਖਣ ਦੀ ਬਿਲਕੁਲ ਲੋੜ ਨਹੀਂ ਪੈਂਦੀ ।
💥 Free Free 💥
ਸਾਡੇ ਕੋਲ ਆਯੁਰਵੈਦਿਕ ਨਿਊਰੋਥੈਰੇਪੀ ਸਿੱਖਣ ਦੇ ਨਾਲ ਨਾਲ Turtle Acupuncture for Spine, Stretching, Kt Taping, Hot & Cold Taping ₹12000 ਦੇ ਕੋਰਸ ਮੁਫ਼ਤ ਸਿਖਾਏ ਜਾਣਗੇ ।
👉 ਆਯੁਰਵੇਦਿਕ ਨਿਊਰੋ ਥੈਰਪੀ ਸਰਟੀਫਿਕੇਟ ਕੋਰਸ ਵਿੱਚ ਹੇਠ ਲਿਖੀਆਂ ਬਿਮਾਰੀਆਂ ਦਾ ਇਲਾਜ ਸਿਖਾਇਆ ਜਾਵੇਗਾ ਜਿਵੇਂ
ਕਮਰ ਦਰਦ, ਸਪਾਈਨ ਸਕੋਲਿਓਸਿਸ, ਡਿਸਕ ਸਮੱਸਿਆ, ਸਾਇਟੀਕਾ, ਚੂਲੇ ਦਾ ਦਰਦ, ਗੋਡੇ ਜਾਮ, ਟੇਢੇ-ਮੇਢੇ ਗੋਡਿਆਂ ਨੂੰ ਸਿੱਧੇ ਕਰਨਾ, ਮੋਢਾ ਜਾਮ, ਰੋਟੇਟਰ ਕਫ਼ ਇੰਜਰੀ, ਬਾਂਹ ਦਰਦ, ਕੋਹਣੀ ਦਰਦ, ਪੀਰੀਫਾਰਮਿਸ ਸਿੰਡਰੋਮ, ਨਸ ਬਲਾਕ, ਮਾਈਗ੍ਰੇਨ, ਟੇਲ ਬੋਨ ਦਰਦ, ਢੁਡਰੀ ਡਿਸਲੋਕੇਟ, ਸਾਇਨਸ, ਸੇਰੇਬ੍ਰਲ ਪਾਲਸੀ, ਅਧਰੰਗ, ਬਾਂਝਪਨ, PCOD, ਪ੍ਰੋਸਟੇਟ, ਨਾਭੀ ਦੇ ਰੋਗ, ਕ੍ਰੇਨਿਅਲ ਨਰਵ ਦਰਦ, ਟਿਨਾਇਟਸ, ਚੱਕਰ ਆਉਣਾ, ਦਿਲ ਦੀ ਬਲਾਕੇਜ, ਡਾਇਬਟੀਜ਼ ਆਦਿ ਤੋਂ ਜਲਦੀ ਰਾਹਤ ਦੇਣ ਦੀ ਟੈਕਨਿਕ ਸਿਖਾਈ ਜਾਵੇਗੀ।
👉 ਇਸ ਵਿੱਚ ਹਿਸਟਰੀ, ਟੈਕਨਿਕ ਦੀ ਥਿਊਰੀ, ਐਨਾਟੋਮੀ, ਅਤੇ ਬਿਨਾਂ X-Ray / MRI ਦੇ ਸਰਵਾਈਕਲ, ਸ਼ੋਲਡਰ, ਗੋਡੇ, ਡਿਸਕ ਪ੍ਰੈਸ਼ਰ ਆਦਿ ਦੀ ਡਾਇਗਨੋਸਿਸ ਕਰਨਾ ਵੀ ਸਿਖਾਈ ਜਾਵੇਗੀ ।
👉 ਅਸੀਂ ਆਯੁਰਵੈਦਿਕ ਨਿਊਰੋਥੈਰੇਪੀ ਦੇ ਕੁਆਲੀਫਿਕੇਸਨ ਮੁਤਾਬਿਕ 3 ਮਹੀਨੇ, 6 ਮਹੀਨੇ ਅਤੇ 1 ਸਾਲ ਦੇ ਕੋਰਸ ਵੀ ਕਰਵਾਉਂਦੇ ਹਾਂ।
👉 ਕਲਾਸ ਦੀ ਤਾਰੀਖ: 28, 29, 30 ਮਾਰਚ 2026 ਨੂੰ ਹੈ ।
👉 ਸਥਾਨ: ਸਮਾਣਾ (ਪੰਜਾਬ)
👉 ਕੁਆਲੀਫਿਕੇਸ਼ਨ ਘਟੋ ਘੱਟ 12ਵੀਂ
📌 ਟ੍ਰੇਨਿੰਗ ਲੈਣ ਦੇ ਚਾਹਵਾਨ, ਅੱਗੇ ਵਧਣ ਦੇ ਚਾਹਵਾਨ 20 ਮਾਰਚ ਤੱਕ ₹5000 ਐਡਵਾਂਸ ਫੀਸ ਦੇ ਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ ।
👉 ਕਲਾਸ ਵਿੱਚ ਸਿਰਫ 6 ਸਟੂਡੈਂਟਸ ਨੂੰ ਹੀ ਸਿਖਾਇਆ ਜਾਵੇਗਾ ।
👉 ਰਹਿਣ ਦਾ ਪ੍ਰਬੰਧ ਅਸੀਂ ਕਰ ਕੇ ਦੇਵਾਂਗੇ ।
📞 ਸੰਪਰਕ ਕਰੋ
👳🏻♂️ ANT GURU
Narinder Singh Dhiman
Many More Awarded
📱 98-144-25032
Course Director
ANT Institute, Kota (Rajasthan