21/04/2026
ਪੁਰਾਣੀਆਂ ਪੰਜਾਬੀ ਫਿਲਮਾਂ ਜਦੋਂ ਦੇਖਦੇ ਹਾਂ ਤਾਂ ਉਹ ਦਿਨ ਯਾਦ ਆਉਂਦੇ ਹਨ ਜਦੋਂ ਪਿੰਡ ਵਿੱਚ ਇੱਕ ਘਰ ਵਿੱਚ ਟੀਵੀ ਵੀ ਸ਼ੇਅਰ ਲੈ ਕੇ ਆਉਂਦੇ ਸਨ ਤੇ ਸਾਰਾ ਪਿੰਡ ਥੱਲੇ ਪੱਲੀਆਂ ਤੇ ਬੈਠ ਕੇ ਵੀਡੀਓ ਦੇਖਦਾ ਸੀ ਤੇ ਅਗਰ ਕਿਸੇ ਨੂੰ ਨਹੀਂ ਦੇਖਣ ਦਿੱਤਾ ਜਾਂਦਾ ਸੀ ਤਾਂ ਉਹ ਪੱਥਰ ਮਾਰ ਕੇ ਪਿੰਡ ਦੀ ਬਿਜਲੀ ਸਪਲਾਈ ਬੰਦ ਕਰ ਦਿੰਦਾ ਸੀ