Dashmesh Yuva Club Chormar Khera -Reg.

Dashmesh Yuva Club Chormar Khera -Reg. ਜੰਗ ਵਿੱਚ ਲੜਨਾ , ਲੜ ਕੇ ਮਾਰਨਾ ਹੁੰਦਾ ਕੰਮ ..............ਦਲੇਰਾਂ ਦਾ..
ਲੰਡੀ-ਬੁੱਚੀ ਰੋਕ ਨੀ ਸਕਦੀ ਰਸਤਾ ਬੱਬਰ.................... ਸ਼ੇਰਾਂ ਦਾ

📍 Dashmesh Yuba Club, Chormar Khera
🙏 ਸੇਵਾ • ਸਿਮਰਨ • ਸਮਾਜ ਸੇਵਾ • ਨੌਜਵਾਨ ਏਕਤਾ
ਇਸ ਗਰੁੱਪ ਵਿੱਚ ਕਲੱਬ ਦੀਆਂ ਗਤੀਵਿਧੀਆਂ, ਸੇਵਾ ਕਾਰਜ, ਸਮਾਜਿਕ
ਪ੍ਰੋਗਰਾਮ, ਖੂਨਦਾਨ ਕੈਂਪ, ਖੇਡਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

📌 ਕਿਰਪਾ ਕਰਕੇ:
• ਆਪਸੀ ਸਤਿਕਾਰ ਬਣਾਈ ਰਖੋ

Dashmesh yuva Culb Chormar khera
19/07/2026

Dashmesh yuva Culb
Chormar khera

16/07/2026

ਦਸ਼ਮੇਸ਼ ਯੁਵਾ ਕਲੱਬ ਦੀ ਨਮੀ ਟੀਮ
ਅੱਜ ਤਰੀਕ 16-07-2026

16/07/2026
ਦਸ਼ਮੇਸ਼ ਯੂਵਾ ਕਲੱਬ ਚੋਰਮਾਰ ਖੂਨ ਦਾਨ ਕੈਂਪ      03-07-2020 ਖੂਨ ਦਾਨ ਕੈਂਪ ਦੀਆਂ ਜਾਦਗਾਰ ਤਸਵੀਰਾਂ
04/07/2020

ਦਸ਼ਮੇਸ਼ ਯੂਵਾ ਕਲੱਬ ਚੋਰਮਾਰ ਖੂਨ ਦਾਨ ਕੈਂਪ
03-07-2020 ਖੂਨ ਦਾਨ ਕੈਂਪ ਦੀਆਂ ਜਾਦਗਾਰ ਤਸਵੀਰਾਂ

ਦਸ਼ਮੇਸ਼ ਯੂਵਾ ਕਲੱਬ ਚੋਰਮਾਰ ਲਾਏ ਗਏ ਖੂਨਦਾਨ ਕੈਂਪ ਦੀਆਂ ਕੁਸ਼ ਝਲਕੀਆਂ 3-7-2020
04/07/2020

ਦਸ਼ਮੇਸ਼ ਯੂਵਾ ਕਲੱਬ ਚੋਰਮਾਰ ਲਾਏ ਗਏ ਖੂਨਦਾਨ ਕੈਂਪ ਦੀਆਂ ਕੁਸ਼ ਝਲਕੀਆਂ 3-7-2020

ਸਾਰੇ ਸਾਥੀਆਂ ਨੂੰ ਬੇਨਤੀ ਹੈ ਕੇ ਆਪਜੀ ਨੂੰ ਪਤਾ ਹੀ ਹੈ  ਕਾਰੋਨਾ  ਦੇ ਚਲਦੇ । ਤਾਂ 3 ਮਹੀਨੇ ਤੋਂ ਕੋਈ ਕੈਂਪ  ਨਹੀ ਲਗਾਇਆ ਗਿਆ ਸੀ ਖੂਨ ਦੀ ਜਰੂਰ...
30/06/2020

ਸਾਰੇ ਸਾਥੀਆਂ ਨੂੰ ਬੇਨਤੀ ਹੈ ਕੇ ਆਪਜੀ ਨੂੰ ਪਤਾ ਹੀ ਹੈ ਕਾਰੋਨਾ ਦੇ ਚਲਦੇ ।
ਤਾਂ 3 ਮਹੀਨੇ ਤੋਂ ਕੋਈ ਕੈਂਪ ਨਹੀ ਲਗਾਇਆ ਗਿਆ ਸੀ ਖੂਨ ਦੀ ਜਰੂਰਤ ਹਰੇਕ ਬਲੱਡ ਬੈਂਕ ਨੂੰ ਹੈ
ਸੋ ਆਪਜੀ ਅੱਗੇ ਬੇਨਤੀ ਹੈ ਕੇ 3 ਜੁਲਾਈ ਦਿਨ ਸ਼ੁਕਰਵਾਰ 2020 ਨੂੰ ਚੋਰਮਾਰ ਵਿਖੇ ਸਵੇਰੇ 9ਵਜੇ ਤੋਂ 2ਵਜੇ ਤੱਕ ਕੈਂਪ ਲਗਾਇਆ ਜਾ ਰਿਹਾ ਹੈ ਪਿੰਡ ਦੀ ਸੱਥ ਵਿੱਚ ਥੜਿਆਂ ਤੇ ਵੱਧ ਤੋਂ ਵੱਧ ਖੂਨ ਦਾਨ ਕਰੋ ਜੀ ਸੰਪਰਕ ਨੰਬਰ 9467313813---- 9813415612
ਨੋਟ ਕੋਈ ਸਾਥੀ ਖੂਨ ਦਾਨ ਕਰਨ ਲਈ ਖਾਲੀ ਪੇਟ ਨਾ ਆਵੇ ਜੀ ਧੰਨਵਾਦ ਜੀ

09/03/2018

Address

Vpo. Chormar Khera, Tehsil Dabwali, Distt. Sirsa
Sirsa
125077

Telephone

9467313813

Website

Alerts

Be the first to know and let us send you an email when Dashmesh Yuva Club Chormar Khera -Reg. posts news and promotions. Your email address will not be used for any other purpose, and you can unsubscribe at any time.

Shortcuts

Share