Yadavindra Engineering & Yadavindra Science Department of Punjabi U Patiala

Yadavindra Engineering & Yadavindra Science Department of Punjabi U Patiala The establishment of Yadavindra College of Engineering at this Campus is proving a catalyst for the overall development of this region. B.A. & B.Sc.

3year Diploma in Engineering
4year B.Tech.(CE,ECE,ME);
6year B.Tech Integrated Course
M.Tech.(Regular and Part Time);
BCA; MCA

10+1 & +2 Non-Medical;
BSc (3+1) in Physical Sc, Life Sc, MDC
MSc (Maths)
4year BSc BEd Integrated (Approved by NCTE)
PhD Yadavindra College of Engineering is an outcome of a bold and a noble step taken by the Punjabi University, Patiala for providing technical education

specially in the field of Engineering & Technology to the real and deserving people living in the rural areas. The University took a serious view about the facilities, services and opportunities available to the people of the rural areas compared to those of the urban areas. The YCoE institute is totally based on the new and unique idea where the students from rural areas are being provided free education through the scholarships. Guru Kashi College, which was started in the 1960s has become an integral part of the Campus. courses are being offered in this institute. In the year 2021, Punjabi University Patiala restructured YCoE to create two independent departments: YDoE & YDoS
YDoE: Yadavindra Department of Engineering
YDoS: Yadavindra Department of Sciences

 : B.Sc. B.Ed. Integrated Program Ydos Talwandi Sabo B.A./B.Sc.B.Ed.ਚਾਰ ਸਾਲਾ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ( ਜਿੰਨ...
15/06/2026

: B.Sc. B.Ed. Integrated Program Ydos Talwandi Sabo
B.A./B.Sc.B.Ed.ਚਾਰ ਸਾਲਾ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ( ਜਿੰਨ੍ਹਾਂ ਦਾ NTA ਵੱਲੋਂ ਲਏ ਗਏ NCET ਟੈਸਟ ਦਾ ਨਤੀਜਾ ਆ ਚੁੱਕਿਆ ਹੈ) ਹੇਠਾਂ ਦਿੱਤੇ ਲਿੰਕ ਉੱਪਰ ਅਪਲਾਈ ਕਰ ਸਕਦੇ ਹਨ:
https://pupadmissions.ac.in/Application/Registration.aspx?Crs=35

Punajbi University, Patiala, Higher Education Institute, NAAC A Grade, Punjab

14/05/2026
  Yadavindra Dept of Sciences *ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ**ਰਾਮਾਂ ਰੋਡ, ਤਲਵੰਡੀ ਸਾਬੋ, ਦਮਦਮਾ ਸਾਹਿਬ (ਬਠਿੰਡਾ)**ਅਕਾਦਮਿਕ ...
13/05/2026

Yadavindra Dept of Sciences
*ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ*
*ਰਾਮਾਂ ਰੋਡ, ਤਲਵੰਡੀ ਸਾਬੋ, ਦਮਦਮਾ ਸਾਹਿਬ (ਬਠਿੰਡਾ)*
*ਅਕਾਦਮਿਕ ਸੈਸ਼ਨ-2026-27 ਲਈ* ਹੇਠ ਦਿੱਤੇ ਕੋਰਸਾਂ ਦੇ ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ।
⭐ *M.Sc. (Hons.) Mathematics (2 years)*
⭐ *B.Sc. B.Ed (Integrated)*
(Admission of those who have qualified test conducted by NTA)
⭐ *B.Sc. Physical Sciences (Non-Medical) (3+1 years)*
⭐ *B.Sc. Life Sciences (Medical) (3+1 years)*
⭐ *B.Sc. Multidisciplinary (Computer Science) (3+1 years)*
⭐ *10+2 Direct admission ਸਿੱਧਾ ਦਾਖਲਾ*
⭐ *10+1 Direct admission ਸਿੱਧਾ ਦਾਖਲਾ*
⭐ *10+1 (First Module of Golden Heart Scholarship Scheme)*
Students from rural area and rural schools with annual school fee less than Rs.1200/- are eligible*
⭐ *Ph.D. (Mathematics, Physics, Chemistry)*

*ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ।*

https://q.me-qr.com/kod1ldk0

ਇਹ ਵਿਭਾਗ ਇੱਕ ਸਰਕਾਰੀ ਅਦਾਰਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ ) ਕੈਂਪਸ ਦਾ ਹਿੱਸਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਰਥ ਅਨੁਸਾਰ ਅਸੀਂ ਆਪਣੇ ਵਿਭਾਗ ਵਿਖੇ ਬਹੁਤ ਹੀ ਘੱਟ ਫ਼ੀਸ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਸਾਡੇ ਸਾਰੇ ਕੋਰਸਾਂ ਦੀ ਫ਼ੀਸ ਇਲਾਕ਼ੇ ਦੇ ਅਦਾਰਿਆਂ ਨਾਲੋਂ ਬਹੁਤ ਹੀ ਘੱਟ ਹੈ।

ਅਸੀਂ ਇਹ ਦੱਸਦਿਆ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਵਿਭਾਗ ਵਿਖੇ ਅਧਿਆਪਕ ਤਜ਼ਰਬੇਕਾਰ ਅਤੇ ਪੀ. ਐਚ-ਡੀ. ਹਨ।
ਆਰਥਿਕ ਤੌਰ ਤੇ ਪਛੜੇ ਪਰਿਵਾਰਾਂ ਦੇ ਪੇਂਡੂ ਖੇਤਰਾਂ ਦੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਹੋਣਹਾਰ ਵਿਦਿਆਰਥੀਆਂ ਦੀ ਲਈ ਵਿਭਾਗ ਵਿਖੇ ਇੱਕ ਨਿਵੇਕਲੀ ਸਕੀਮ, *ਗੋਲਡਨ ਹਾਰਟ ਸਕਾਲਰਸ਼ਿਪ ਸਕੀਮ* ਚੱਲ ਰਹੀ ਹੈ ਜਿਸ ਸਕੀਮ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਵਿਦਿਆਰਥੀਆਂ ਨੂੰ ਬੀ.ਟੈਕ. ਛੇ-ਸਾਲਾ ਇੰਟੀਗਰੇਟਡ ਕੋਰਸ ਕਰਨ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ। ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਦਾ ਲਾਭ *ਹਰੇਕ ਵਰਗ ਕੈਟਾਗਰੀ* ਦੇ ਵਿਦਿਆਰਥੀ ਉਠਾ ਸਕਦੇ ਹਨ।

*ਦਾਖ਼ਲੇ ਸੰਬੰਧੀ ਪੁੱਛਗਿੱਛ ਲਈ ਸੰਪਰਕ:*

*ਦਾਖਲਾ ਕੋਆਰਡੀਨੇਟਰ: ਡਾ ਸਵਿਤਾ ਰਾਣੀ*
+91 9465611129

*ਦਾਖਲਾ ਸਹਿ-ਕੋਆਰਡੀਨੇਟਰ: ਡਾ ਬਲਜਿੰਦਰ ਕੌਰ*
+91 9646100419

*ਮੁਖੀ: ਡਾ. ਪ੍ਰੀਤੀ ਬਾਂਸਲ*
+91 9501088933, [email protected].

Making free QR Codes in different types. Сreate, track, share and scan QR codes online with ME-QR

ਮਾਨਯੋਗ ਵਾਈਸ ਚਾਂਸਲਰ ਡਾ ਜਗਦੀਪ ਸਿੰਘ ਦੀ ਤਲਵੰਡੀ ਸਾਬੋ ਕੈਂਪਸ ਸਮੇਂ ਦੀ ਪ੍ਰੈਸ ਕਵਰੇਜ
23/04/2026

ਮਾਨਯੋਗ ਵਾਈਸ ਚਾਂਸਲਰ ਡਾ ਜਗਦੀਪ ਸਿੰਘ ਦੀ ਤਲਵੰਡੀ ਸਾਬੋ ਕੈਂਪਸ ਸਮੇਂ ਦੀ ਪ੍ਰੈਸ ਕਵਰੇਜ

https://www.facebook.com/share/p/1CDW8zwKvB/
08/04/2026

https://www.facebook.com/share/p/1CDW8zwKvB/

ਵਿਦਿਆਰਥੀ(ਆਂ) ਦੀ ਸਫ਼ਲਤਾ ਉੱਪਰ ਅਧਿਆਪਕ(ਆਂ) ਦੀ ਖੁਸ਼ੀ ਆਪਮੁਹਾਰੇ ਛਲਕਦੀ ਹੈ ਅਤੇ ਇਹ ਬਿਲਕੁਲ ਨਿਰਸਵਾਰਥ ਉਪਜਦੀ ਹੈ। ਇਸੇ ਸੰਦਰਭ ਚ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀ ਯਾਦਵਿੰਦਰਾ ਸਾਇੰਸਜ਼ ਵਿਭਾਗ ਤੋਂ ਸਾਡੀ ਬਹੁਤ ਹੀ ਹਰਮਨਪਿਆਰੀ ਵਿਦਿਆਰਥਣ ਸਮਨਦੀਪ ਕੌਰ ਘੁੰਮਣ BSc (NM) batch (2019-22), ਜਿਸਨੇ ਉਪਰੰਤ LLB ਪੰਜਾਬੀ ਯੂਨੀਵਰਸਿਟੀ ਤੋਂ ਕੀਤਾ, ਆਪਣੇ ਪਿਤਾ ਜੀ ਨਾਲ ਵਿਭਾਗ ਵਿਖੇ ਮਿਲਣ ਆਉਣ ਤੇ ਸਮੂਹ ਅਧਿਆਪਕ ਸਹਿਬਾਨ ਨੇ ਅਤਿਅੰਤ ਖੁਸ਼ੀ ਦਾ ਪਗਟਾਵਾ ਕੀਤਾ। ਅੱਜਕਲ ਸਮਨਦੀਪ 'as an Advocate' ਪਟਿਆਲਾ District Court ਵਿਖੇ law ਦੀ ਪ੍ਰੈਕਟਿਸ ਕਰ ਰਹੀ ਹੈ।
ਵਿਭਾਗ ਮੁਖੀ ਡਾ. ਪ੍ਰੀਤੀ ਬਾਂਸਲ ਨੇ ਸਮੂਹ ਫੈਕਲਟੀ ਨੂੰ ਲੈਕੇ Ex Student ਸਮਨਦੀਪ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਖੁਸ਼ੀ ਪ੍ਰਗਟਾਈ। ਯਾਦਵਿੰਦਰਾ ਸਾਇੰਸਜ਼ ਵਿਭਾਗ ਸਮਨਦੀਪ ਦੇ ਬਹੁਤ ਹੀ ਸਾਰਥਕ ਭਵਿੱਖ ਲਈ ਕਾਮਨਾ ਕਰਦਾ ਹੈ।

Best Wishes to aspirants of B.Sc.  B.Ed. course .... A 4year ITEP course
02/04/2026

Best Wishes to aspirants of B.Sc. B.Ed. course .... A 4year ITEP course

Address

Punjabi University, Guru Kashi Campus Raman-Rampura Road
Talwandi Sabo
151302

Alerts

Be the first to know and let us send you an email when Yadavindra Engineering & Yadavindra Science Department of Punjabi U Patiala posts news and promotions. Your email address will not be used for any other purpose, and you can unsubscribe at any time.

Contact The Practice

Send a message to Yadavindra Engineering & Yadavindra Science Department of Punjabi U Patiala:

Shortcuts

Share