01/04/2026
ਅੱਠ ਸਾਲ ਪਹਿਲਾਂ ਅੱਜ ਦੈ ਹੀ ਦਿਨ ਪਿਤਾ ਸ਼੍ਰੀ ਰਾਮ ਪਾਲ ਠੁਕਰਾਲ ਜੀ ਦੀ ਯਾਦ ਵਿੱਚ ਸਥਾਪਿਤ ਸ਼੍ਰੀ ਰਾਮ ਪਾਲ ਯਾਦਗਾਰੀ ਠੁਕਰਾਲ ਹਸਪਤਾਲ, ਮਖੂ ਹੱਦ ਵਿਚ ਆਇਆ।ਹੁਣ 27 ਸਾਲ ਦੇ ਡਾਕਟਰੀ ਤਜੁਰਬੇ ਸਹਿਤ ਠੁਕਰਾਲ ਹਸਪਤਾਲ, ਰੇਲਵੇ ਰੋਡ, ਮਖੂ ਹਰ ਵਕਤ ਮਨੁੱਖਤਾ ਦੀ ਸੇਵਾ ਵਿੱਚ ਹਾਜਿਰ ।
_ਡਾ ਸਤੀਸ਼ ਠੁਕਰਾਲ ਸੋਨੀ (ਜਨਰਲ ਫਿਜੀਸ਼ੀਅਨ ਐਂਡ ਐਮਰਜੈਂਸੀ ਮਾਹਿਰ)
ਲੇਡੀ ਡਾਕਟਰ ਸੁਨੀਤਾ ਠੁਕਰਾਲ (ਔਰਤਾਂ ਦੇ ਰੋਗਾਂ ਦੇ ਮਾਹਿਰ)
ਡਾ ਹਰਜੋਤ ਕੌਰ (ਜਨਰਲ ਸਰਜਨ )
ਡਾ ਪਲਵਿੰਦਰ ਸਿੰਘ (consultant orthopedic surgeon)
Dr Ashwani Arora (Consultant Medical Soecialist )
ਸ਼ਹਿਰ ਦਾ ਇੱਕੋ ਇੱਕੋ ਸਮਰਪਿਤ ਹਸਪਤਾਲ ਜਿੱਥੇ ਸਾਰੇ ਮਰੀਜਾਂ ਦਾ ਇਲਾਜ ਕਵਾਲੀਫਾਇਡ ਡਾਕਟਰ ਹੀ ਕਰਦੇ ਹਨ ।
ਆਪ੍ਰੇਸ਼ਨ ਸਿਰਫ 25 ਹਜਾਰ ਰੁਪਏ ਵਿੱਚ (ਸਾਰੇ ਖਰਚਿਆਂ ਸਹਿਤ)
ਨਾਰਮਲ ਡਲਿਵਰੀ ਸਿਰਫ 12,000 ਰੁਪਏ ਵਿੱਚ (ਸਾਰੇ ਖਰਚਿਆਂ ਸਹਿਤ )
ਹਰ ਤਰਾਂ ਦੇ ਲੈਬ ਟੈਸਟਾਂ ਉੱਤੇ ਸਦਾ ਹੀ 10 ਪ੍ਰਤੀਸ਼ਤ ਦੀ ਗਰੰਟਿਡ ਛੋਟ
Thukral Hospital Makhu is always at the service of Humanity