Medical Practitioner Association Punjab Regd no 295

Medical Practitioner Association Punjab Regd no 295 Manav sewa parmo dharm

05/11/2023

Dr Balveer Garcha

06/06/2020
24/03/2020

ਸਮੂਹ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ295 )ਮੈਡੀਕਲ ਪੰਜਾਬ
ਜਰੂਰੀ ਸੂਚਨਾ
ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਦੀ ਹੈ ਕਿ 24/3/2020 ਤੋਂ 31/3/2020 ਤਕ ਆਪਣੀਆਂ ਕਲੀਨਕਾਂ ਬੰਦ ਕਰਨ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਵਾਈ ਨਾ ਦਿੱਤੀ ਜਾਵੇ ਐਮਰਜੈਂਸੀ ਲੋੜ ਪੈਣ ਤੇ ਸਰਕਾਰੀ ਸਿਹਤ ਕੇਂਦਰ ਭੇਜਿਆ ਜਾਵੇ
ਆਪਣੀਆਂ ਕਲੀਨਕਾਂ ਬੰਦ ਕਰਕੇ ਲੋਕਾਂ ਨੂੰ ਸਾਵਧਾਨੀ ਬਚਾਅ ਬਾਰੇ ਜਾਗਰੂਕ ਕੀਤਾ ਜਾਵੇ ਜੀ
ਸਿਹਤ ਵਿਭਾਗ ਅਤੇ ਪ੍ਰਸਾਸਨ ਨਾਲ ਮਿਲਕੇ ਕੰਮ ਕੀਤਾ ਜਾਵੇ ਅਤੇ ਲੋਕਾਂ ਦਾ ਇਸ ਘਾਤਕ ਬਿਮਾਰੀ ਤੋਂ ਬਚਾਅ ਕੀਤਾ ਜਾਵੇ ਜੀ
ਧੰਨਵਾਦ ਜੀ
ਜਾਰੀ ਕਰਤਾ: ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ
ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ295 ਪੰਜਾਬ

27/08/2018

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਸਹਿ ਪ੍ਰਧਾਨ ਅਮਨ ਅਰੋੜਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ। ਕਿਹਾ ਅੱਜ ਦੇ ਵਿਧਾਨ ਸਭਾ ਸ਼ੈਸਨ ਵਿੱਚ ਡਾਕਟਰਾਂ ਦਾ ਮਸਲਾ ਉਠਾਇਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਸਹਿ ਪ੍ਰਧਾਨ ਅਮਨ ਅਰੋੜਾ ਤੇ MLA ਕੁਲਤਾਰ ਸੰਧਵਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀ...
27/08/2018

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਸਹਿ ਪ੍ਰਧਾਨ ਅਮਨ ਅਰੋੜਾ ਤੇ MLA ਕੁਲਤਾਰ ਸੰਧਵਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਧਰਨੇ ਵਿਚ ਪੁਹੰਚੇ। ਵਿਧਾਨ ਸਭਾ ਵਿੱਚ ਡਾਕਟਰਾਂ ਦਾ ਮਸਲਾ ਉਠਾਇਆ ਜਾਵੇਗਾ।

HAPPY BIRTHDAY STATE PRESIDENT M.P.A.P DR RAMESH KUMAR BALI  JI
12/01/2018

HAPPY BIRTHDAY STATE PRESIDENT M.P.A.P DR RAMESH KUMAR BALI JI

05/01/2018

Medical Practitioner Association Punjab Regd no 295 block rahon da DOCTOR Lakhwinder sanu maan aa tere teeh

ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਵੱਢ ਵਢਿਆ ਵੀ ਮੁਕਣੀ ਨੀ ਐਡੀ ਲੰਬੀ ਹੈ ਸਾਡੀ ਕਤਾਰ ਲੋਕੋ। ਇਨਕਲਾਬ ਜ਼ਿੰਦਾਬ...
04/10/2017

ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਵੱਢ ਵਢਿਆ ਵੀ ਮੁਕਣੀ ਨੀ ਐਡੀ ਲੰਬੀ ਹੈ ਸਾਡੀ ਕਤਾਰ ਲੋਕੋ। ਇਨਕਲਾਬ ਜ਼ਿੰਦਾਬਾਦ

Address

S. B. S NAGAR
Nawashahr

Telephone

+919781452342

Website

Alerts

Be the first to know and let us send you an email when Medical Practitioner Association Punjab Regd no 295 posts news and promotions. Your email address will not be used for any other purpose, and you can unsubscribe at any time.

Shortcuts

Share

Category